ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਹਮਲਾਵਰ ਮਾਸਕੋ ਦੇ ਇੱਕ ਵੱਡੇ ਕੰਸਰਟ ਹਾਲ ਵਿੱਚ ਦਾਖਲ ਹੋਠਅਤੇ ਉੱਥੇ ਮੌਜੂਦ ਲੋਕਾਂ 'ਤੇ ਅੰਨà©à¨¹à©‡à¨µà¨¾à¨¹ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ ਸ਼à©à¨°à©‚ ਹੋਣ ਤੋਂ ਇਕ ਘੰਟੇ ਬਾਅਦ ਰੋਸਗਵਾਰਡੀਆ ਵਿਸ਼ੇਸ਼ ਬਲ ਕà©à¨°à©‹à¨•ਸ ਸਿਟੀ ਹਾਲ ’ਚ ਪਹà©à©°à¨š ਗà¨à¥¤ ਅੱਗ ਬà©à¨à¨¾à¨‰à¨£ ਲਈ ਹੈਲੀਕਾਪਟਰ ਮੌਕੇ ’ਤੇ à¨à©‡à¨œà©‡ ਗà¨à¥¤ ਕੰਸਰਟ ਹਾਲ ’ਚ ਸੈਕੜੇ ਲੋਕਾਂ ਦੇ ਫਸੇ ਹੋਣ ਦੇ ਖਦਸ਼ੇ ਕਾਰਨ ਮੌਕੇ ’ਤੇ 70 ਤੋਂ ਜ਼ਿਆਦਾ à¨à¨‚ਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ।
ਰੂਸੀ ਖ਼ਬਰਾਂ ਮà©à¨¤à¨¾à¨¬à¨• ਬੰਦੂਕਧਾਰੀਆਂ ਨੇ ਗੋਲੀਬਾਰੀ ਤੋਂ ਬਾਅਦ ਕੰਸਰਟ ਹਾਲ ’ਚ ਬੰਬ ਸà©à©±à¨Ÿà©‡à¥¤ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਇਮਾਰਤ ’ਤੇ ਕਾਲੇ ਧੂੰà¨à¨‚ ਦਾ ਵੱਡਾ ਬੱਦਲ ਉੱਠਦਾ ਨਜ਼ਰ ਆ ਰਿਹਾ ਹੈ।
An apparent terrorist attack at a club/shopping center in Moscow before a performance started. Dozens wounded and dead. There was also an explosion and the building is on fire.
— Aric Toler (@AricToler) March 22, 2024
Early videos show multiple men (3, per state media) in camo shooting rifles. pic.twitter.com/WCRmznrldq
ਇਸ ਹਮਲੇ 'ਚ 70 ਤੋਂ ਵੱਧ ਲੋਕ ਮਾਰੇ ਗਠਅਤੇ 145 ਜ਼ਖਮੀ ਹੋ ਗà¨à¥¤ ਪੰਜ ਹਮਲਾਵਰਾਂ ਨੇ ਖà©à©±à¨²à©à¨¹à©€ ਗੋਲੀਬਾਰੀ ਦੇ ਨਾਲ ਬੰਬ ਸà©à©±à¨Ÿà©‡à¥¤
ਘਟਨਾ ਸਮੇਂ ਕੰਸਰਟ ਹਾਲ ਦੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਹਾਲਾਂਕਿ ਹਮਲੇ ਤੋਂ ਬਾਅਦ ਹਮਲਾਵਰਾਂ ਦਾ ਕੀ ਹੋਇਆ ਅਤੇ ਉਹ ਕਿੱਥੇ ਗà¨, ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।
ਇਹ ਹਮਲਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਦੋ ਦਿਨ ਪਹਿਲਾਂ ਵਲਾਦੀਮੀਰ ਪà©à¨¤à¨¿à¨¨ ਰਾਸ਼ਟਰਪਤੀ ਚੋਣਾਂ ਵਿਚ ਇਕਪਾਸੜ ਜਿੱਤ ਹਾਸਲ ਕਰਕੇ ਲਗਾਤਾਰ ਪੰਜਵੀਂ ਵਾਰ ਸੱਤਾ ਵਿਚ ਆਠਹਨ।
ਅੱਤਵਾਦੀ ਸੰਗਠਨ ISIS-K ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਅਮਰੀਕੀ ਖà©à¨«à©€à¨† ਅਧਿਕਾਰੀ ਨੇ ਸਮਾਚਾਰ à¨à¨œà©°à¨¸à©€ à¨à¨¸à©‹à¨¸à©€à¨à¨Ÿà¨¡ ਪà©à¨°à©ˆà¨¸ ਨੂੰ ਦੱਸਿਆ ਕਿ ਅਮਰੀਕੀ ਖà©à¨«à©€à¨† à¨à¨œà©°à¨¸à©€à¨†à¨‚ ਨੂੰ ਸੂਚਨਾ ਮਿਲੀ ਸੀ ਕਿ ਅਫਗਾਨਿਸਤਾਨ ਵਿਚ ਇਸ ਸਮੂਹ ਦੀ ਇਕ ਸ਼ਾਖਾ ਮਾਸਕੋ ਵਿਚ ਹਮਲੇ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਇਹ ਜਾਣਕਾਰੀ ਰੂਸੀ ਅਧਿਕਾਰੀਆਂ ਨਾਲ ਵੀ ਸਾਂà¨à©€ ਕੀਤੀ।
ਅਮਾਕ ਦੇ ਟੈਲੀਗà©à¨°à¨¾à¨® ਚੈਨਲ 'ਤੇ ਲਿਖਿਆ ਗਿਆ ਹੈ, 'ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਰੂਸ ਦੀ ਰਾਜਧਾਨੀ ਮਾਸਕੋ ਦੇ ਕà©à¨°à¨¾à¨¸à¨¨à©‹à¨—ੋਰਸਕ 'ਚ ਸਥਿਤ ਕà©à¨°à©‹à¨•ਸ ਸਿਟੀ ਹਾਲ (ਕੰਸਰਟ ਹਾਲ) 'ਚ ਈਸਾਈਆਂ ਦੇ ਇੱਕ ਵੱਡੇ ਇਕੱਠ'ਤੇ ਹਮਲਾ ਕੀਤਾ। ਇਸ ਹਮਲੇ ਵਿਚ ਸੈਂਕੜੇ ਲੋਕ ਮਾਰੇ ਗà¨, ਜ਼ਖਮੀ ਹੋਠਅਤੇ à¨à¨¾à¨°à©€ ਤਬਾਹੀ ਹੋਈ।'
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login