ਇਤਿਹਾਸਕ ਟà©à¨°à¨¿à¨¨à¨¿à¨Ÿà©€ ਨਿਊਕਲੀਅਰ ਟੈਸਟ ਦੀ 80ਵੀਂ ਵਰà©à¨¹à©‡à¨—ੰਢ ਮੌਕੇ, ਅਮਰੀਕਾ ਦੇ ਸੈਨੇਟਰ à¨à¨¡à¨µà¨°à¨¡ ਜੇ. ਮਾਰਕੀ (Edward J. Markey, D-MA) ਦੀ ਅਗਵਾਈ ਹੇਠਅਮਰੀਕੀ ਸੈਨੇਟਰਾਂ ਦੇ ਇਕ ਸਮੂਹ ਨੇ ਇਕ ਸੈਨੇਟ ਪà©à¨°à¨¸à¨¤à¨¾à¨µ ਪੇਸ਼ ਕੀਤਾ ਹੈ। ਇਸ ਪà©à¨°à¨¸à¨¤à¨¾à¨µ ਵਿੱਚ ਸੰਯà©à¨•ਤ ਰਾਜ ਅਮਰੀਕਾ ਨੂੰ ਵੱਧ ਰਹੀ ਪà©à¨°à¨®à¨¾à¨£à©‚ ਹਥਿਆਰਾਂ ਦੀ ਦੌੜ ਨੂੰ ਰੋਕਣ ਅਤੇ ਪਿੱਛੇ ਮੋੜਨ ਲਈ ਇੱਕ ਵਿਸ਼ਵਵਿਆਪੀ ਯਤਨ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਪà©à¨°à¨¸à¨¤à¨¾à¨µ à¨à¨¾à¨°à¨¤ ਅਤੇ ਪਾਕਿਸਤਾਨ ਦਰਮਿਆਨ ਵੱਧ ਰਹੀਆਂ ਤਣਾਅਪੂਰਨ ਸਥਿਤੀਆਂ ਵਰਗੀਆਂ ਮੌਜੂਦਾ ਧਮਕੀਆਂ ਵੱਲ ਇਸ਼ਾਰਾ ਕਰਦਾ ਹੈ ਜੋ ਸੰà¨à¨¾à¨µà¨¿à¨¤ ਤੌਰ ‘ਤੇ ਵਿਨਾਸ਼ਕਾਰੀ ਨਤੀਜੇ ਲਿਆ ਸਕਦੀਆਂ ਹਨ।
ਇਹ ਪà©à¨°à¨¸à¨¤à¨¾à¨µ (S. Res. 323), ਹਾਊਸ ਰੈਜ਼ੋਲੀਊਸ਼ਨ 317 ਦਾ ਸੈਨੇਟ ਕੰਪੈਨੀਅਨ ਹੈ, ਜਿਸਦੀ ਸ਼à©à¨°à©‚ਆਤ ਰਿਪà©à¨°à©€à©›à©ˆà¨‚ਟੇਟਿਵ ਜਿਮ ਮੈਕਗਵਰਨ (Jim McGovern, D-MA) ਨੇ ਕੀਤੀ ਸੀ। ਇਸ ਵਿੱਚ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹੌਂਸਲੇਵਾਲੇ ਕਦਮ ਚà©à©±à¨•ਣ—ਰੂਸ ਅਤੇ ਚੀਨ ਨਾਲ ਮਿਲ ਕੇ ਨਿਊਕਲੀਅਰ ਹਥਿਆਰਾਂ ਦੀ ਗਿਣਤੀ ਘਟਾਈ ਜਾਵੇ, ਨਿਊਕਲੀਅਰ ਹਥਿਆਰਾਂ ਦੀ ਪਹਿਲੀ ਵਰਤੋਂ ਤੋਂ ਇਨਕਾਰ ਕੀਤਾ ਜਾਵੇ, ਨਿਊਕਲੀਅਰ ਹਮਲੇ ਦੀ ਇੱਕਤਰਫਾ ਰਾਸ਼ਟਰਪਤੀ ਦੀ ਸ਼ਕਤੀ ‘ਤੇ ਪਾਬੰਦੀ ਲਾਈ ਜਾਵੇ, ਨਵੇਂ ਨਿਊਕਲੀਅਰ ਹਥਿਆਰ ਬਣਾਉਣ ਦੀ ਪà©à¨°à¨•ਿਰਿਆ ਨੂੰ ਰੋਕਿਆ ਜਾਵੇ, ਅਤੇ ਨਿਊਕਲੀਅਰ ਟੈਸਟਿੰਗ ‘ਤੇ ਗਲੋਬਲ ਪਾਬੰਦੀ ਨੂੰ ਕਾਇਮ ਰੱਖਿਆ ਜਾਵੇ।
ਸੈਨੇਟਰ ਮਾਰਕੀ ਦੇ ਨਾਲ ਸੈਨੇਟਰ ਜੈੱਫ ਮਰਕਲੇ (Jeff Merkley) (ਡੀ-ਓਆਰ), ਪੀਟਰ ਵੈਲਚ (Peter Welch) (ਡੀ-ਵੀਟੀ), ਬਰਨੀ ਸੈਂਡਰਸ (Bernie Sanders) (ਆਈ-ਵੀਟੀ), ਅਤੇ ਕà©à¨°à¨¿à¨¸ ਵੈਨ ਹੋਲੇਨ (Chris Van Hollen) (ਡੀ-à¨à¨®à¨¡à©€) ਵੀ ਸ਼ਾਮਲ ਹਨ, ਜਿਨà©à¨¹à¨¾à¨‚ ਨੇ 16 ਜà©à¨²à¨¾à¨ˆ ਨੂੰ ਇਹ ਪà©à¨°à¨¸à¨¤à¨¾à¨µ ਪੇਸ਼ ਕੀਤਾ ਸੀ। ਇਹ ਉਹੀ ਦਿਨ ਹੈ ਜਦੋਂ 1945 ਵਿੱਚ ਅਮਰੀਕਾ ਨੇ ਨਿਊ ਮੈਕਸੀਕੋ ਵਿੱਚ ਟà©à¨°à¨¿à¨¨à¨¿à¨Ÿà©€ ਸਾਈਟ 'ਤੇ ਪਹਿਲਾ ਪà©à¨°à¨®à¨¾à¨£à©‚ ਧਮਾਕਾ ਕੀਤਾ ਸੀ।
ਸੈਨੇਟਰ ਮਾਰਕੀ ਨੇ ਕਿਹਾ: “ਟà©à¨°à¨¿à¨¨à¨¿à¨Ÿà©€ ਟੈਸਟ ਤੋਂ 80 ਸਾਲ ਬਾਅਦ ਨਿਊਕਲੀਅਰ ਖਤਰੇ ਘਟਾਉਣ ਵੱਲ ਕਾਫ਼ੀ ਅੱਗੇ ਵਧੇ ਹਾਂ, ਪਰ ਅਜੇ ਵੀ ਬਹà©à¨¤ ਕà©à¨ ਕਰਨਾ ਬਾਕੀ ਹੈ। ਸੰਯà©à¨•ਤ ਰਾਸ਼ਟਰ, ਰੂਸ ਅਤੇ ਚੀਨ ਨੂੰ ਤà©à¨°à©°à¨¤ ਕਾਰਵਾਈ ਕਰਨੀ ਚਾਹੀਦੀ ਹੈ—ਖਾਸ ਕਰਕੇ ਨਿਊ ਸਟਾਰਟ ਟਰੀਟੀ (New START Treaty) ਦੀ ਮਿਆਦ ਖਤਮ ਹੋਣ ਤੋਂ ਪਹਿਲਾਂ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਕ ਨਵੀਂ ਅਤੇ ਹੋਰ ਵੀ ਖ਼ਤਰਨਾਕ ਹਥਿਆਰਾਂ ਦੀ ਦੌੜ ਸ਼à©à¨°à©‚ ਹੋ ਸਕਦੀ ਹੈ।"
ਸੈਨੇਟਰ ਵੇਲਚ ਨੇ ਕਿਹਾ: “ਨਿਊਕਲੀਅਰ ਹਥਿਆਰਾਂ ਦੇ ਫੈਲਾਅ ਨੂੰ ਰੋਕਣ ਲਈ ਅਸੀਂ ਕਿਸੇ ਵੀ ਪੱਖੋਂ ਪਿੱਛੇ ਨਹੀਂ ਹੱਟ ਸਕਦੇ। ਇਹ ਪà©à¨°à¨¸à¨¤à¨¾à¨µ ਨਿਊਕਲੀਅਰ-ਮà©à¨•ਤ ਸੰਸਾਰ ਵੱਲ ਸਾਡੀ ਵਚਨਬੱਧਤਾ ਨੂੰ ਮà©à©œ ਦà©à¨°à¨¿à©œ ਕਰਦਾ ਹੈ।”
ਸੈਨੇਟਰ ਵੈਨ ਹੌਲਨ ਨੇ ਕਿਹਾ, “ਰਾਸ਼ਟਰੀ ਸà©à¨°à©±à¨–ਿਆ ਬਣਾਈ ਰੱਖਦੇ ਹੋਠਪà©à¨°à¨®à¨¾à¨£à©‚ ਯà©à©±à¨§ ਦੇ ਜੋਖਮ ਨੂੰ ਘਟਾਉਣ ਲਈ ਸਾਨੂੰ ਨਿਊ ਸਟਾਰਟ (New START Treaty) ਵਰਗੀਆਂ ਟਰੀਟੀਆਂ 'ਤੇ ਚੱਲਦੇ ਰਹਿਣਾ ਚਾਹੀਦਾ ਹੈ।"
1992 ਤੋਂ ਬਾਅਦ ਅਮਰੀਕਾ ਹਜ਼ਾਰਾਂ ਨਿਊਕਲੀਅਰ ਹਥਿਆਰਾਂ ਨੂੰ ਨਸ਼ਟ ਕਰ ਚà©à©±à¨•ਾ ਹੈ ਅਤੇ ਨਿਊਕਲੀਅਰ ਟੈਸਟਿੰਗ ਨੂੰ ਰੋਕ ਚà©à©±à¨•ਾ ਹੈ। ਫਿਰ ਵੀ ਦà©à¨¨à©€à¨† à¨à¨° ਵਿੱਚ 12,000 ਤੋਂ ਵੱਧ ਨਿਊਕਲੀਅਰ ਹਥਿਆਰ ਮੌਜੂਦ ਹਨ, ਜਿਨà©à¨¹à¨¾à¨‚ ਵਿੱਚੋਂ ਲਗà¨à¨— 5,000 ਅਮਰੀਕਾ ਅਤੇ ਰੂਸ ਕੋਲ ਹਨ। ਇਹ ਪà©à¨°à¨¸à¨¤à¨¾à¨µ ਪà©à¨°à¨®à¨¾à¨£à©‚ ਪà©à¨°à¨à¨¾à¨µà¨¿à¨¤ à¨à¨¾à¨ˆà¨šà¨¾à¨°à¨¿à¨†à¨‚ ਵਿੱਚ ਵਾਤਾਵਰਨ ਸà©à¨§à¨¾à¨°, ਪà©à¨°à¨®à¨¾à¨£à©‚ ਪà©à¨°à©€à¨–ਣਾਂ ਦੇ ਪੀੜਤਾਂ ਲਈ ਮà©à¨†à¨µà©›à¨¾ ਅਤੇ ਪà©à¨°à¨®à¨¾à¨£à©‚ ਹਥਿਆਰਾਂ ਦੇ ਕੰਪਲੈਕਸ ਵਿੱਚ ਕੰਮ ਕਰ ਰਹੇ ਲੋਕਾਂ ਲਈ ਇੱਕ ਨਿਆਂਪੂਰਨ ਆਰਥਿਕ ਤਬਦੀਲੀ ਦੀ ਵੀ ਮੰਗ ਕਰਦਾ ਹੈ।
ਇਸ ਬਾà¨-ਕੈਮਰਲ ਪਹਿਲਕਦਮੀ (bicameral initiative) ਨੂੰ ਨਿਊਕਲੀਅਰ ਵੈਪਨਜ਼ à¨à¨‚ਡ ਆਰਮਜ਼ ਕੰਟਰੋਲ ਵਰਕਿੰਗ ਗਰà©à©±à¨ª (Nuclear Weapons and Arms Control Working Group) ਦà©à¨†à¨°à¨¾ ਸਮਰਥਨ ਪà©à¨°à¨¾à¨ªà¨¤ ਹੈ, ਜਿਸਦੀ ਸਹਿ-ਪà©à¨°à¨§à¨¾à¨¨à¨—à©€ ਸੈਨੇਟਰ ਮਾਰਕੀ ਅਤੇ ਮਰਕਲੇ, ਅਤੇ ਪà©à¨°à¨¤à©€à¨¨à¨¿à¨§à©€à¨†à¨‚ ਜੌਨ ਗਾਰਾਮੇਂਡੀ (John Garamendi) (ਡੀ-ਸੀà¨) ਅਤੇ ਡੌਨ ਬੇਅਰ (Don Beyer) (ਡੀ-ਵੀà¨) ਕਰ ਰਹੇ ਹਨ। ਹਾਊਸ ਰੈਜ਼ੋਲੀਊਸ਼ਨ ਨੂੰ 20 ਤੋਂ ਵੱਧ ਡੈਮੋਕਰੇਟਿਕਸ ਦਾ ਸਹਿਯੋਗ ਮਿਲ ਚà©à©±à¨•ਾ ਹੈ, ਜਿਸ ਵਿੱਚ ਰਿਪà©à¨°à©€à©›à©ˆà¨‚ਟੇਟਿਵ ਸ਼à©à¨°à©€ ਥਾਨੇਦਾਰ (Shri Thanedar), ਪà©à¨°à¨®à©€à¨²à¨¾ ਜੈਪਾਲ (Pramila Jayapal), ਰਸ਼ੀਦਾ ਤਲੈਬ (Rashida Tlaib), ਅਤੇ ਜ਼ੋਈ ਲੋਫਗà©à¨°à©‡à¨¨ (Zoe Lofgren) ਸ਼ਾਮਲ ਹਨ।
ਜਿਵੇਂ ਕਿ ਦà©à¨¨à©€à¨† ਨਿਊਕਲੀਅਰ ਯà©à©±à¨— ਦੀ ਸ਼à©à¨°à©‚ਆਤ ਦੇ 80 ਸਾਲ ਮਨਾ ਰਹੀ ਹੈ, ਉਥੇ ਹੀ ਇਹ ਪà©à¨°à¨¸à¨¤à¨¾à¨µ ਇੱਕ ਗੰà¨à©€à¨° ਸà©à¨¨à©‡à¨¹à¨¾ ਦਿੰਦਾ ਹੈ: ਵਿਸ਼ਵ ਸ਼ਾਂਤੀ ਨੂੰ ਇੱਕ ਖ਼ਤਰਨਾਕ ਬਟਨ ਉੱਤੇ ਨਿਰà¨à¨° ਨਹੀਂ ਕੀਤਾ ਜਾ ਸਕਦਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login