ਦੋ ਮਹੀਨੇ ਪਹਿਲਾਂ ਕੈਨੇਡਾ ਵਿਚ ਬਰੈਂਪਟਨ ਵਿਖੇ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਵਿਚ ਮੇਜਰ ਕੋਲੀਸ਼ਨ ਬਿਊਰੋ (MCB) ਦੇ ਜਾਂਚਕਰਤਾਵਾਂ ਨੇ 29 ਸਾਲਾ ਪੰਜਾਬੀ ਨੌਜਵਾਨ ਨੂੰ ਗà©à¨°à¨¿à¨«à¨¤à¨¾à¨° ਕੀਤਾ ਹੈ। ਜਾਣਕਾਰੀ ਮà©à¨¤à¨¾à¨¬à¨• ਇਹ ਹਾਦਸਾ 14 ਜਨਵਰੀ 2024 ਨੂੰ ਵਾਪਰਿਆ ਸੀ।
ਪੀਲ ਰੀਜਨਲ ਪà©à¨²à¨¿à¨¸ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਬਰੈਂਪਟਨ ਦੇ ਮਕਵੀਅਨ ਡਰਾਈਵ ਅਤੇ ਕੈਸਲਮੋਰ ਰੋਡ ਇਲਾਕੇ ਵਿਚ 14 ਜਨਵਰੀ ਨੂੰ ਸਵੇਰੇ ਸਵਾ ਚਾਰ ਵਜੇ à¨à¨®à¨°à¨œà©ˆà¨‚ਸੀ ਕਾਲ ਆਈ ਸੀ।
ਮੌਕੇ ‘ਤੇੇ ਪà©à©±à¨œà©‡ ਪà©à¨²à¨¿à¨¸ ਕਰਮੀਆ ਨੇ ਦੇਖਿਆ ਕਿ ਇੱਕ ਕਾਰ ਖੰà¨à©‡ ਨਾਲ ਟਕਰਾਉਣ ਤੋਂ ਬਾਅਦ ਪਲਟ ਕੇ ਮੂਧੀ ਵੱਜ ਗਈ। ਪà©à¨²à¨¿à¨¸ ਮà©à¨¤à¨¾à¨¬à¨• ਕਾਰ ਵਿੱਚ ਸਵਾਰ ਇਕ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਜਿਸ ਦੀ ਮੌਤ ਹੋ ਚà©à©±à¨•à©€ ਸੀ ਜਦਕਿ ਡਰਾਈਵਰ ਸਣੇ ਹੋਰ ਸਵਾਰ ਮੌਕੇ ਤੋਂ ਫਰਾਰ ਹੋ ਗà¨à¥¤
ਪà©à¨²à¨¿à¨¸ ਨੇ ਇਸ ਮਾਮਲੇ ‘ਚ ਓਨਟਾਰੀਓ ਦੇ ਪੈਰਿਸ ਸ਼ਹਿਰ ਨਾਲ ਸਬੰਧਤ ਸà©à¨–ਜਿੰਦਰ ਸਿੰਘ ਨੂੰ ਗà©à¨°à¨¿à©žà¨¤à¨¾à¨° ਕਰ ਕੇ ਉਸ ਵਿਰà©à©±à¨§ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਅਤੇ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫਲ ਰਹਿਣ ਦੇ ਦੋਸ਼ ਆਇਦ ਕੀਤੇ ਗਠਹਨ।
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸà©à¨–ਜਿੰਦਰ ਸਿੰਘ ਨੂੰ ਜ਼ਮਾਨਤ ਦੇ ਦਿਤੀ ਗਈ ਹੈ ਅਤੇ ਉਹ ਜਲਦ ਹੀ ਬਰੈਂਪਟਨ ਦੀ ਅਦਾਲਤ ਵਿਚ ਅਗਲੀ ਸà©à¨£à¨µà¨¾à¨ˆ ਦੌਰਾਨ ਪੇਸ਼ ਹੋਵੇਗਾ।
ਪà©à¨²à¨¸ ਵੱਲੋਂ ਮਾਮਲੇ ਦੀ ਪੜਤਾਲ ਅੱਗੇ ਵਧਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 905 453 2121 à¨à¨•ਸਟੈਨਸ਼ਨ 3710 ’ਤੇ ਸੰਪਰਕ ਕਰੇ।
ਗà©à¨ªà¨¤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕà©à¨°à¨¾à¨ˆà¨® ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login