à¨à¨¾à¨°à¨¤à©€ ਅਮਰੀਕੀ ਨਾਸਾ ਪà©à¨²à¨¾à©œ ਯਾਤਰੀ ਸà©à¨¨à©€à¨¤à¨¾ ਵਿਲੀਅਮਜ਼ ਨੇ 31 ਮਾਰਚ ਨੂੰ ਆਪਣੀ ਪਹਿਲੀ ਪੋਸਟ-ਮਿਸ਼ਨ ਪà©à¨°à©ˆà¨¸ ਬà©à¨°à©€à¨«à¨¿à©°à¨— ਦੌਰਾਨ ਅੰਤਰਰਾਸ਼ਟਰੀ ਪà©à¨²à¨¾à©œ ਸਟੇਸ਼ਨ ਤੋਂ à¨à¨¾à¨°à¨¤à©€ ਉਪ ਮਹਾਂਦੀਪ ਨੂੰ "ਸ਼ਾਨਦਾਰ" ਦੱਸਿਆ।
ਪà©à¨²à¨¾à©œ ਤੋਂ ਦੇਸ਼ ਕਿਵੇਂ ਦਿਖਾਈ ਦਿੰਦਾ ਹੈ, ਇਸ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਵਿਲੀਅਮਜ਼ ਨੇ ਕਿਹਾ "à¨à¨¾à¨°à¨¤ ਸ਼ਾਨਦਾਰ ਹੈ।" "ਹਰ ਵਾਰ ਜਦੋਂ ਅਸੀਂ ਹਿਮਾਲਿਆ ਦੇ ਉੱਪਰ ਗà¨, ਤਾਂ ਹਿਮਾਲਿਆ ਦੀਆਂ ਕà©à¨ ਸ਼ਾਨਦਾਰ ਤਸਵੀਰਾਂ ਮਿਲੀਆਂ। ਜੋ ਬਹà©à¨¤ ਹੀ ਸ਼ਾਨਦਾਰ ਹਨ।" ਉਸਨੇ ਅੱਗੇ ਕਿਹਾ।
ਹਿਮਾਲਿਆ ਦੀ à¨à©‚ਗੋਲਿਕ ਸਥਿਤੀ ਬਾਰੇ ਵਿਸਥਾਰ ਵਿੱਚ ਦੱਸਦੇ ਹੋà¨, ਉਸਨੇ ਕਿਹਾ, "ਜਦੋਂ ਤà©à¨¸à©€à¨‚ ਸਪੇਸ ਤੋਂ ਵੇਖਦੇ ਹੋ ਤਾਂ ਇਹ ਬਿਲਕà©à¨² ਇਕ ਲਹਿਰ ਵਾਂਗ ਸਪੱਸ਼ਟ ਦਿਖਾਈ ਦਿੰਦੀ ਹੈ। ਅਤੇ ਫਿਰ ਜਿਵੇਂ ਜਿਵੇਂ ਇਹ à¨à¨¾à¨°à¨¤ ਵਿੱਚੋਂ ਲੰਘਦੀ ਹੈ ਤਾਂ ਇਹ ਬਹà©à¨¤ ਸਾਰੇ ਰੰਗਾਂ ਦੀ ਪà©à¨°à¨¤à©€à¨• ਹà©à©°à¨¦à©€ ਹੈ।" ਉਸਨੇ ਗà©à¨œà¨°à¨¾à¨¤ ਅਤੇ ਮà©à©°à¨¬à¨ˆ ਦੇ ਨੇੜੇ à¨à¨¾à¨°à¨¤ ਦੇ ਤੱਟਰੇਖਾ ਦੇ ਸ਼ਾਨਦਾਰ ਦà©à¨°à¨¿à¨¶ ਬਾਰੇ ਵੀ ਗੱਲ ਕੀਤੀ। "ਉੱਥੇ ਤੱਟ ਤੋਂ ਮੱਛੀਆਂ ਫੜਨ ਵਾਲਾ ਬੇੜਾ ਤà©à¨¹à¨¾à¨¨à©‚à©° ਇੱਕ ਛੋਟੀ ਜਿਹੀ ਰੌਸ਼ਨੀ ਦਿੰਦਾ ਹੈ ਅਤੇ ਪਤਾ ਲੱਗਦਾ ਹੈ ਕਿ ਅਸੀਂ ਇੱਥੇ ਹਾਂ," ਉਸਨੇ ਅੱਗੇ ਕਿਹਾ।
ਰਾਤ ਨੂੰ ਦੇਸ਼ ਦੇ ਪà©à¨°à¨•ਾਸ਼ਮਾਨ ਲੈਂਡਸਕੇਪ ਦਾ ਹੋਰ ਵਰਣਨ ਕਰਦੇ ਹੋà¨, ਉਸਨੇ ਕਿਹਾ, "ਇਹ ਦà©à¨°à¨¿à¨¶ ਵੱਡੇ ਸ਼ਹਿਰਾਂ ਤੋਂ ਆਉਣ ਵਾਲੀਆਂ ਲਾਈਟਾਂ ਦੇ ਇਕ ਨੈੱਟਵਰਕ ਵਾਂਗ ਸੀ, ਜੋ ਅੱਗੇ ਛੋਟੇ ਸ਼ਹਿਰਾਂ ਵਿੱਚੋਂ ਲੰਘਦਾ ਹੈ। ਇਸਨੂੰ ਰਾਤ ਅਤੇ ਦਿਨ ਵੇਲੇ ਵੀ ਦੇਖਣਾ ਬਹà©à¨¤ ਵਧੀਆ ਸੀ।"
ਵਿਲੀਅਮਜ਼ ਨੇ ਆਪਣੇ ਪਿਤਾ ਦੇ ਗà©à¨°à¨¹à¨¿ ਦੇਸ਼ ਵਾਪਸ ਜਾਣ ਅਤੇ à¨à¨¾à¨°à¨¤ ਦੇ ਵਧ ਰਹੇ ਪà©à¨²à¨¾à©œ ਪà©à¨°à©‹à¨—ਰਾਮ ਦਾ ਸਮਰਥਨ ਕਰਨ ਲਈ ਆਪਣੀ ਉਤਸà©à¨•ਤਾ ਜ਼ਾਹਰ ਕੀਤੀ। "ਮੈਨੂੰ ਯਕੀਨ ਹੈ ਕਿ ਮੈਂ ਆਪਣੇ ਪਿਤਾ ਦੇ ਗà©à¨°à¨¹à¨¿ ਦੇਸ਼ ਵਾਪਸ ਜਾਵਾਂਗੀ ਅਤੇ ਲੋਕਾਂ ਨਾਲ ਮà©à¨²à¨¾à¨•ਾਤ ਕਰਾਂਗੀ। ਮੈਂ ਇਸਦਾ ਹਿੱਸਾ ਬਣਨਾ ਅਤੇ ਉਨà©à¨¹à¨¾à¨‚ ਦੀ ਮਦਦ ਕਰਨਾ ਪਸੰਦ ਕਰਾਂਗੀ," ਉਸਨੇ ਕਿਹਾ।
ਧਰਤੀ 'ਤੇ ਉਤਰਨ 'ਤੇ ਆਪਣੀਆਂ ਸ਼à©à¨°à©‚ਆਤੀ à¨à¨¾à¨µà¨¨à¨¾à¨µà¨¾à¨‚ ਨੂੰ ਯਾਦ ਕਰਦੇ ਹੋà¨, ਵਿਲੀਅਮਜ਼ ਨੇ ਕਿਹਾ, "ਮੈਂ ਆਪਣੇ ਪਤੀ ਨੂੰ ਅਤੇ ਆਪਣੇ ਕà©à©±à¨¤à¨¿à¨†à¨‚ ਨੂੰ ਜੱਫੀ ਪਾਉਣਾ ਚਾਹà©à©°à¨¦à©€ ਸੀ।" ਉਸਨੇ ਇਹ ਵੀ ਦੱਸਿਆ ਕਿ ਵਾਪਸੀ 'ਤੇ ਉਸਦਾ ਪਹਿਲਾ à¨à©‹à¨œà¨¨ ਇੱਕ ਗਰਿੱਲਡ ਪਨੀਰ ਸੈਂਡਵਿਚ ਸੀ, ਜਿਸਨੇ ਉਸਨੂੰ ਉਸਦੇ ਸ਼ਾਕਾਹਾਰੀ ਪਿਤਾ ਦੀ ਯਾਦ ਦਿਵਾਈ।
ਆਈà¨à¨¸à¨à¨¸ 'ਤੇ ਉਲੀਕੀ ਅੱਠਦਿਨਾਂ ਦੀ ਸਟਾਰਲਾਈਨਰ ਟੈਸਟ ਉਡਾਣ ਨਾਲੋਂ ਕਿਤੇ ਜ਼ਿਆਦਾ, ਸਾਢੇ ਨੌਂ ਮਹੀਨੇ ਰਹਿਣ ਤੋਂ ਬਾਅਦ 18 ਮਾਰਚ ਨੂੰ ਵਿਲੀਅਮਜ਼ ਅਤੇ ਸਾਥੀ ਪà©à¨²à¨¾à©œ ਯਾਤਰੀ ਬà©à©±à¨š ਵਿਲਮੋਰ ਸਪੇਸà¨à¨•ਸ ਕਰੂ ਡਰੈਗਨ 'ਤੇ ਸਵਾਰ ਹੋ ਕੇ ਧਰਤੀ 'ਤੇ ਵਾਪਿਸ ਪਹà©à©°à¨šà©‡à¥¤
ਦੋਵਾਂ ਪà©à¨²à¨¾à©œ ਯਾਤਰੀਆਂ ਨੇ ਸਟਾਰਲਾਈਨਰ ਪà©à¨²à¨¾à©œ ਯਾਨ ਦੀਆਂ ਚà©à¨£à©Œà¨¤à©€à¨†à¨‚ ਨੂੰ ਸਵੀਕਾਰ ਕੀਤਾ, ਪਰ ਨਾਲ ਹੀ ਇਸਦੇ à¨à¨µà¨¿à©±à¨– ਵਿੱਚ ਵਿਸ਼ਵਾਸ ਵੀ ਪà©à¨°à¨—ਟ ਕੀਤਾ। ਵਿਲਮੋਰ ਨੇ ਕਿਹਾ, "ਅਸੀਂ ਇਸਨੂੰ ਠੀਕ ਕਰਨ ਜਾ ਰਹੇ ਹਾਂ। ਅਸੀਂ ਇਸਤੇ ਕੰਮ ਕਰਾਂਗੇ।" ਵਿਲੀਅਮਜ਼ ਨੇ ਅੱਗੇ ਕਿਹਾ, "ਇਹ ਇੱਕ ਵਧੀਆ ਪà©à¨²à¨¾à©œ ਯਾਨ ਹੈ, ਅਤੇ ਇਸ ਵਿੱਚ ਬਹà©à¨¤ ਸਾਰੀ ਸਮਰੱਥਾ ਹੈ ਜੋ ਦੂਜੇ ਪà©à¨²à¨¾à©œ ਯਾਨਾਂ ਕੋਲ ਨਹੀਂ ਹੈ। ਮੇਰੇ ਲਈ ਇਸ ਪà©à¨°à©‹à¨—ਰਾਮ ਦਾ ਹਿੱਸਾ ਬਣਨਾ ਇੱਕ ਸਨਮਾਨ ਹੈ।"
ਹà©à¨£ ਨਾਸਾ ਦੇ ਜੌਹਨਸਨ ਸਪੇਸ ਸੈਂਟਰ ਵਿੱਚ ਵਾਪਸ ਪਰਤੇ ਪà©à¨²à¨¾à©œ ਯਾਤਰੀ ਧਰਤੀ ਦੀ ਗà©à¨°à©‚ਤਾ ਖਿੱਚ ਦੇ ਅਨà©à¨•ੂਲ ਹੋਣ ਲਈ ਸਰੀਰਕ ਥੈਰੇਪੀ ਕਰਵਾ ਰਹੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login