à¨à¨¾à¨°à¨¤ ਅਤੇ ਫਰਾਂਸ ਵਿਚਾਲੇ 26 ਰਾਫੇਲ ਸਮà©à©°à¨¦à¨°à©€ ਲੜਾਕੂ ਜਹਾਜ਼ਾਂ ਦਾ ਸੌਦਾ ਇਕ ਕਦਮ ਅੱਗੇ ਵਧਿਆ ਹੈ। ਫਰਾਂਸ ਨੇ 50,000 ਕਰੋੜ ਰà©à¨ªà¨ ਦੇ ਇਸ ਸੌਦੇ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਚà©à©±à¨•ਦੇ ਹੋਠਆਪਣੀ ਬੋਲੀ à¨à¨¾à¨°à¨¤ ਸਰਕਾਰ ਨੂੰ ਸੌਂਪ ਦਿੱਤੀ ਹੈ।
ਸੂਤਰਾਂ ਦੇ ਹਵਾਲੇ ਨਾਲ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਫਰਾਂਸ ਵੱਲੋਂ ਪੇਸ਼ ਕੀਤੇ ਗਠਲੈਟਰ ਆਫ ਸਵੀਕà©à¨°à¨¿à¨¤à©€ (à¨à©±à¨²à¨“ਸੀ) 'ਚ ਇਸ ਦੀ ਪੇਸ਼ਕਸ਼, ਕੀਮਤ ਅਤੇ ਹੋਰ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ 'ਚ à¨à¨¾à¨°à¨¤ ਨੇ 22 ਸਿੰਗਲ-ਸੀਟਰ ਜੈੱਟ à¨à¨…ਰਕà©à¨°à¨¾à¨«à¨Ÿ ਅਤੇ ਚਾਰ ਟਵਿਨ-ਸੀਟਰ ਟà©à¨°à©‡à¨¨à¨° à¨à¨…ਰਕà©à¨°à¨¾à¨«à¨Ÿ ਖਰੀਦਣ ਦੀ ਇੱਛਾ ਜ਼ਾਹਰ ਕਰਦੇ ਹੋਠਬੇਨਤੀ ਪੱਤਰ ਜਾਰੀ ਕੀਤਾ ਸੀ। ਸੌਦੇ ਵਿੱਚ ਹਥਿਆਰ, ਸਿਮੂਲੇਟਰ, ਸਪੇਅਰਜ਼, ਚਾਲਕ ਦਲ ਦੀ ਸਿਖਲਾਈ ਅਤੇ ਲੌਜਿਸਟਿਕ ਸਹਾਇਤਾ ਵੀ ਸ਼ਾਮਲ ਹੈ।
ਇਸ ਤੋਂ ਪਹਿਲਾਂ ਜà©à¨²à¨¾à¨ˆ ਵਿੱਚ, à¨à¨¾à¨°à¨¤à©€ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਰੱਖਿਆ ਪà©à¨°à¨¾à¨ªà¨¤à©€ ਕੌਂਸਲ ਨੇ 26 ਲੜਾਕੂ ਜਹਾਜ਼ਾਂ ਅਤੇ ਤਿੰਨ ਸਕਾਰਪੀਨ ਪਣਡà©à©±à¨¬à©€à¨†à¨‚ ਲਈ ਲਗà¨à¨— 30,000 ਕਰੋੜ ਰà©à¨ªà¨ ਦੇ ਸੌਦੇ ਨੂੰ ਮà©à©±à¨¢à¨²à©€ ਪà©à¨°à¨µà¨¾à¨¨à¨—à©€ ਦਿੱਤੀ ਸੀ।
à¨à¨¾à¨°à¨¤à©€ ਜਲ ਸੈਨਾ ਚਾਹà©à©°à¨¦à©€ ਹੈ ਕਿ ਰਾਫੇਲ ਅਤੇ ਸਕਾਰਪੀਨ ਪਣਡà©à©±à¨¬à©€à¨†à¨‚ ਲਈ ਸੌਦੇ 'ਤੇ ਇਸ ਵਿੱਤੀ ਸਾਲ ਦੇ ਅੰਦਰ ਹਸਤਾਖਰ ਕੀਤੇ ਜਾਣ ਤਾਂ ਜੋ ਉਸ ਨੂੰ ਆਪਣੇ ਦੋ à¨à¨…ਰਕà©à¨°à¨¾à¨«à¨Ÿ ਕੈਰੀਅਰਾਂ ਅਤੇ ਪਣਡà©à©±à¨¬à©€ ਲੜਾਕੂ ਬੇੜੇ ਨੂੰ ਚਲਾਉਣ ਲਈ ਲੋੜੀਂਦੇ ਲੜਾਕੂ ਜਹਾਜ਼ ਮਿਲ ਸਕਣ।
ਤà©à¨¹à¨¾à¨¨à©‚à©° ਦੱਸ ਦੇਈਠਕਿ ਇਸ ਤੋਂ ਪਹਿਲਾਂ ਸਤੰਬਰ 2016 ਵਿੱਚ ਹੋਠ59,000 ਕਰੋੜ ਰà©à¨ªà¨ ਦੇ ਸੌਦੇ ਦੇ ਤਹਿਤ ਫਰਾਂਸ ਨੇ à¨à¨¾à¨°à¨¤à©€ ਹਵਾਈ ਸੈਨਾ ਨੂੰ 36 ਰਾਫੇਲ ਜਹਾਜ਼ ਸੌਂਪੇ ਹਨ। ਹà©à¨£ ਇਸ ਨਵੀਂ ਡੀਲ ਨਾਲ à¨à¨¾à¨°à¨¤à©€ ਫੌਜ ਦੀ ਤਾਕਤ ਹੋਰ ਵਧੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login