à¨à¨¾à¨°à¨¤ ਨੇ ਸਾਲ 2026 ਤੋਂ ਆਪਣੇ ਕੂਕਿੰਗ ਗੈਸ (LPG) ਆਯਾਤ ਦਾ ਲਗà¨à¨— 10% ਹਿੱਸਾ ਅਮਰੀਕਾ ਤੋਂ ਲੈਣ ਦੀ ਯੋਜਨਾ ਬਣਾਈ ਹੈ। ਇਸ ਮਾਮਲੇ ਨਾਲ ਜà©à©œà©‡ ਚਾਰ ਰਿਫਾਇਨਿੰਗ ਉਦਯੋਗ ਸਰੋਤਾਂ ਦੇ ਅਨà©à¨¸à¨¾à¨°, ਇਸ ਕਦਮ ਦਾ ਉਦੇਸ਼ ਵਾਸ਼ਿੰਗਟਨ ਨਾਲ ਵਪਾਰ ਅਸੰਤà©à¨²à¨¨ ਨੂੰ ਘਟਾਉਣਾ ਅਤੇ ਊਰਜਾ ਖੇਤਰ ਵਿੱਚ à¨à¨¾à¨ˆà¨šà¨¾à¨°à©‡ ਨੂੰ ਮਜ਼ਬੂਤ ਕਰਨਾ ਹੈ।
à¨à¨¾à¨°à¨¤, ਜੋ ਦà©à¨¨à©€à¨† ਦਾ ਤੀਜਾ ਸਠਤੋਂ ਵੱਡਾ ਤੇਲ ਆਯਾਤਕ ਅਤੇ ਖਪਤਕਾਰ ਹੈ, ਇਸ ਸਮੇਂ à¨à¨².ਪੀ.ਜੀ. ਲਈ ਮà©à©±à¨– ਤੌਰ 'ਤੇ ਮੱਧ-ਪੂਰਬੀ ਦੇਸ਼ਾਂ 'ਤੇ ਨਿਰà¨à¨° ਹੈ। ਸਾਲ 2024 ਵਿੱਚ ਦੇਸ਼ ਵੱਲੋਂ ਆਯਾਤ ਕੀਤੇ ਲਗà¨à¨— 20.5 ਮਿਲੀਅਨ ਮੈਟà©à¨°à¨¿à¨• ਟਨ à¨à¨².ਪੀ.ਜੀ. ਵਿੱਚੋਂ 90% ਤੋਂ ਵੱਧ ਹਿੱਸਾ ਮੱਧ-ਪੂਰਬ ਤੋਂ ਆਇਆ ਸੀ।
à¨à¨².ਪੀ.ਜੀ. – ਜੋ ਕਿ ਪà©à¨°à©‹à¨ªà©‡à¨¨ ਅਤੇ ਬਿਊਟੇਨ ਦਾ ਮਿਸ਼ਰਣ ਹà©à©°à¨¦à©€ ਹੈ – ਦੀ ਵਰਤੋ ਮà©à©±à¨– ਤੌਰ 'ਤੇ ਖਾਣਾ ਪਕਾਉਣ ਵਜੋਂ ਕੀਤੀ ਜਾਂਦੀ ਹੈ। ਇਹ ਮà©à©±à¨– ਤੌਰ 'ਤੇ ਸਰਕਾਰੀ ਤੇਲ ਕੰਪਨੀਆਂ – ਇੰਡਿਅਨ ਆਇਲ ਕਾਰਪੋਰੇਸ਼ਨ (IOC), à¨à¨¾à¨°à¨¤ ਪੈਟਰੋਲਿਅਮ (BPCL) ਅਤੇ ਹਿੰਦà©à¨¸à¨¤à¨¾à¨¨ ਪੈਟਰੋਲਿਅਮ (HPCL) – ਵੱਲੋਂ ਆਯਾਤ ਕੀਤੀ ਜਾਂਦੀ ਹੈ ਅਤੇ ਘਰੇਲੂ ਕੰਮਾਂ ਲਈ ਸਬਸਿਡੀ 'ਤੇ ਵੇਚੀ ਜਾਂਦੀ ਹੈ।
ਪਿਛਲੇ ਕà©à¨ ਸਾਲਾਂ ਵਿੱਚ à¨à¨¾à¨°à¨¤ ਨੇ ਜ਼ਿਆਦਾ ਸ਼ਿਪਿੰਗ ਲਾਗਤ ਕਾਰਨ ਅਮਰੀਕਾ ਤੋਂ à¨à¨².ਪੀ.ਜੀ. ਨਹੀਂ ਮੰਗਵਾਈ ਸੀ, ਪਰ ਮਈ 2024 ਤੋਂ ਸਥਿਤੀ ਵਿੱਚ ਬਦਲਾਅ ਆਇਆ ਜਦੋਂ ਚੀਨ ਨੇ ਅਮਰੀਕਾ ਤੋਂ ਆਉਣ ਵਾਲੀ ਪà©à¨°à©‹à¨ªà©‡à¨¨ 'ਤੇ 10% ਟੈਰਿਫ਼ ਲਗਾ ਦਿੱਤਾ। ਇਸ ਨਾਲ à¨à¨¾à¨°à¨¤ ਲਈ ਅਮਰੀਕੀ à¨à¨².ਪੀ.ਜੀ. ਖਰੀਦਣਾ ਸਸਤਾ ਹੋ ਗਿਆ।
ਸਰਕਾਰੀ ਸੂਤਰਾਂ ਅਨà©à¨¸à¨¾à¨°, à¨à¨¾à¨°à¨¤ ਇਸ ਵਿਕਲਪ ਨੂੰ ਹੋਰ ਵੀ ਕਿਫ਼ਾਇਤੀ ਬਣਾਉਣ ਲਈ ਅਮਰੀਕੀ ਪà©à¨°à©‹à¨ªà©‡à¨¨ ਅਤੇ ਬਿਊਟੇਨ 'ਤੇ ਆਯਾਤ ਟੈਕਸ ਹਟਾਉਣ ਦੀ ਤਿਆਰੀ ਕਰ ਰਿਹਾ ਹੈ। à¨à¨¾à¨°à¨¤ ਪਹਿਲਾਂ ਹੀ ਅਮਰੀਕਾ ਤੋਂ ਕੱਚੇ ਤੇਲ (crude oil) ਦਾ ਆਯਾਤ ਦੋਗà©à¨£à¨¾ ਕਰ ਚà©à©±à¨•ਾ ਹੈ ਅਤੇ ਹà©à¨£ à¨à¨².ਪੀ.ਜੀ. ਵਿੱਚ ਵੀ ਵਿà¨à¨¿à©°à¨¨à¨¤à¨¾ ਲਿਆਉਣ 'ਤੇ ਕੰਮ ਕਰ ਰਿਹਾ ਹੈ। ਇੱਕ ਅਧਿਕਾਰੀ ਨੇ ਕਿਹਾ, “ਅਸੀਂ ਅਮਰੀਕਾ ਨੂੰ ਕੱਚੇ ਤੇਲ ਅਤੇ à¨à¨².ਪੀ.ਜੀ. ਦੋਹਾਂ ਲਈ ਇਕ à¨à¨°à©‹à¨¸à©‡à¨¯à©‹à¨— ਸਰੋਤ ਵਜੋਂ ਦੇਖ ਰਹੇ ਹਾਂ।”
ਰਾਜ ਸਰਕਾਰੀ ਤੇਲ ਕੰਪਨੀਆਂ ਦਾ ਅਨà©à¨®à¨¾à¨¨ ਹੈ ਕਿ à¨à¨².ਪੀ.ਜੀ. ਦੀ ਮੰਗ ਹਰ ਸਾਲ 5-6% ਦੀ ਦਰ ਨਾਲ ਵੱਧ ਰਹੀ ਹੈ। 2026 ਤੱਕ ਆਯਾਤ 22 ਤੋਂ 23 ਮਿਲੀਅਨ ਟਨ ਤੱਕ ਪਹà©à©°à¨š ਸਕਦਾ ਹੈ। ਅੰਤਰਰਾਸ਼ਟਰੀ ਊਰਜਾ à¨à¨œà©°à¨¸à©€ (IEA) ਦਾ ਅਨà©à¨®à¨¾à¨¨ ਹੈ ਕਿ 2024 ਤੋਂ 2030 ਦੇ ਦਰਮਿਆਨ à¨à¨¾à¨°à¨¤ ਵਿੱਚ à¨à¨².ਪੀ.ਜੀ. ਦੀ ਮੰਗ ਔਸਤ 2.5% ਦੀ ਦਰ ਨਾਲ ਵਧੇਗੀ ਅਤੇ ਇਹ 1.2 ਮਿਲੀਅਨ ਬੈਰਲ ਪà©à¨°à¨¤à©€ ਦਿਨ ਜਾਂ ਲਗà¨à¨— 37.7 ਮਿਲੀਅਨ ਟਨ ਤੱਕ ਪਹà©à©°à¨š ਜਾਵੇਗੀ।
à¨à¨¾à¨°à¨¤ ਅਤੇ ਅਮਰੀਕਾ ਨੇ ਫਰਵਰੀ 2025 ਤੱਕ 500 ਬਿਲੀਅਨ ਡਾਲਰ ਦਾ ਦà©à¨µà©±à¨²à¨¾ ਵਪਾਰ ਟੀਚਾ ਰੱਖਿਆ ਹੈ, ਜਿਸ ਵਿੱਚ ਊਰਜਾ ਖੇਤਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। à¨à¨¾à¨°à¨¤ ਨੇ ਅਮਰੀਕਾ ਤੋਂ 10 ਤੋਂ 25 ਬਿਲੀਅਨ ਡਾਲਰ ਦੀ ਊਰਜਾ ਖਰੀਦਣ ਦਾ ਵੀ ਵਾਅਦਾ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login