ਨਰਿੰਦਰ ਮੋਦੀ ਸਰਕਾਰ ਸੰਸਦ ਮੈਂਬਰਾਂ ਦੇ ਅੱਠਵਫਦ ਵਿਦੇਸ਼ਾਂ ‘ਚ à¨à©‡à¨œ ਰਹੀ ਹੈ, ਜਿਨà©à¨¹à¨¾à¨‚ ਵਿੱਚੋਂ ਹਰੇਕ ਵਿੱਚ ਵੱਖ-ਵੱਖ ਪਾਰਟੀਆਂ ਦੇ ਘੱਟੋ-ਘੱਟ ਪੰਜ ਸੰਸਦ ਮੈਂਬਰ ਅਤੇ ਇੱਕ ਸੀਨੀਅਰ ਡਿਪਲੋਮੈਟ ਸ਼ਾਮਲ ਹੋਣਗੇ।ਇਹ ਡੈਲੀਗੇਸ਼ਨ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪà©à¨°à©‡à¨¶à¨¨ ਸਿੰਦੂਰ ਬਾਰੇ ਜਾਣਕਾਰੀ ਦੇਣ ਲਈ ਵੱਖ-ਵੱਖ ਵਿਸ਼ਵ ਰਾਜਧਾਨੀਆਂ ਵਿੱਚ à¨à©‡à¨œà©‡ ਜਾਣਗੇ। ਇਨà©à¨¹à¨¾à¨‚ ਵਿੱਚ ਕà©à¨ ਗੈਰ-ਸੰਸਦ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਵਫ਼ਦ 21-22 ਮਈ ਨੂੰ ਰਵਾਨਾ ਹੋਣਗੇ ਅਤੇ ਅਮਰੀਕਾ, ਯੂਕੇ, ਯੂਰਪੀਅਨ ਯੂਨੀਅਨ, ਰੂਸ, ਜਾਪਾਨ, ਦੱਖਣੀ ਅਫਰੀਕਾ ਅਤੇ ਪੱਛਮੀ à¨à¨¶à©€à¨† ਜਾਣਗੇ। ਸੀਨੀਅਰ ਡਿਪਲੋਮੈਟ ਸੰਸਦ ਮੈਂਬਰਾਂ ਦੀ ਸਹਾਇਤਾ ਕਰਨਗੇ। ਜਾਣਕਾਰੀ ਮà©à¨¤à¨¾à¨¬à¨¿à¨• ਸੂਚੀ ਵਿੱਚ ਸਾਬਕਾ ਵਿਦੇਸ਼ ਸਕੱਤਰ à¨à¨šà¨µà©€ ਸ਼à©à¨°à¨¿à©°à¨—ਲਾ, ਫਰਾਂਸ ਵਿੱਚ ਸਾਬਕਾ à¨à¨¾à¨°à¨¤à©€ ਰਾਜਦੂਤ ਜਾਵੇਦ ਅਸ਼ਰਫ ਤੇ ਮੋਹਨ ਕà©à¨®à¨¾à¨° ਅਤੇ ਜਾਪਾਨ ਵਿੱਚ ਸਾਬਕਾ ਰਾਜਦੂਤ ਸà©à¨œà¨¾à¨¨ ਚਿਨੋਠਸ਼ਾਮਲ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login