ਕੈਨੇਸਾਅ ਸਟੇਟ ਯੂਨੀਵਰਸਿਟੀ (Kennesaw State University) ਨੇ ਮਾਧà©à¨°à©€ ਅਤੇ ਜਗਦੀਸ਼ à¨à¨¨. ਸ਼ੇਠਮਾਰਕੀਟਿੰਗ ਸਕਾਲਰਸ਼ਿਪ ਦੀ ਸਥਾਪਨਾ ਦਾ à¨à¨²à¨¾à¨¨ ਕੀਤਾ ਹੈ, ਜੋ à¨à¨¾à¨°à¨¤à©€-ਅਮਰੀਕੀ ਜੋੜੇ ਵਲੋਂ ਦਿੱਤੇ ਗਠ$100,000 ਦੇ ਦਾਨ ਰਾਹੀਂ ਸੰà¨à¨µ ਹੋ ਸਕਿਆ ਹੈ। ਯੂਨੀਵਰਸਿਟੀ ਦੇ ਬਿਆਨ ਅਨà©à¨¸à¨¾à¨°, ਇਹ ਸਕਾਲਰਸ਼ਿਪ ਮਾਈਕਲ ਜੇ. ਕੋਲਸ ਕਾਲਜ ਆਫ਼ ਬਿਜ਼ਨਸ (Michael J. Coles College of Business) ਦੇ ਅੰਡਰਗà©à¨°à©ˆà¨œà©‚à¨à¨Ÿ ਵਿਦਿਆਰਥੀਆਂ ਦੀ ਸਹਾਇਤਾ ਕਰੇਗੀ, ਜਿਸ ਵਿੱਚ ਖ਼ਾਸ ਤੌਰ ‘ਤੇ ਫਸਟ ਜੈਨਰੇਸ਼ਨ ਦੇ ਕਾਲਜ ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਜਗਦੀਸ਼ ਸ਼ੇਠ, ਇੱਕ ਅੰਤਰਰਾਸ਼ਟਰੀ ਪੱਧਰ 'ਤੇ ਪà©à¨°à¨¸à¨¿à©±à¨§ ਵਿਦਵਾਨ ਹਨ, ਜੋ ਰਿਲੇਸ਼ਨਸ਼ਿਪ ਮਾਰਕੀਟਿੰਗ ਅਤੇ ਗਾਹਕ ਕੇਂਦਰਤਤਾ ਵਿੱਚ ਆਪਣੇ ਮੋਹਰੀ ਕੰਮ ਲਈ ਵਿਆਪਕ ਤੌਰ 'ਤੇ ਜਾਣੇ ਜਾਂਦੇ ਹਨ। ਉਨà©à¨¹à¨¾à¨‚ ਨੇ 300 ਤੋਂ ਵੱਧ ਲੇਖ ਅਤੇ ਕਿਤਾਬਾਂ ਲਿਖੀਆਂ ਹਨ ਅਤੇ à¨à¨¾à¨°à¨¤ ਦੇ ਪਦਮ à¨à©‚ਸ਼ਣ ਸਨਮਾਨ ਸਮੇਤ ਹੋਰਨਾਂ ਅਵਾਰਡ ਹਾਸਲ ਕੀਤੇ ਹਨ। ਉਨà©à¨¹à¨¾à¨‚ ਦਾ ਅਕਾਦਮਿਕ ਸਫ਼ਰ ਯੂਨੀਵਰਸਿਟੀ ਆਫ਼ ਪਿਟਸਬਰਗ ਤੋਂ ਕੋਲੰਬੀਆ ਯੂਨੀਵਰਸਿਟੀ ਅਤੇ à¨à¨®à©‹à¨°à©€ ਯੂਨੀਵਰਸਿਟੀ ਤੱਕ ਫੈਲਿਆ ਹੋਇਆ ਹੈ, ਜਿੱਥੇ ਉਹ 1991 ਤੋਂ ਪà©à¨°à©‹à¨«à©ˆà¨¸à¨° ਵਜੋਂ ਸੇਵਾਵਾਂ ਨਿà¨à¨¾ ਰਹੇ ਹਨ।
ਮਾਰਕੀਟਿੰਗ ਅਤੇ ਪà©à¨°à©‹à¨«à©ˆà¨¶à¨¨à¨² ਸੇਲਜ਼ ਵਿà¨à¨¾à¨— ਦੀ ਚੇਅਰ ਮੋਨਾ ਸਿਨਹਾ ਨੇ ਡਾ. ਸ਼ੇਠਦੇ ਯੋਗਦਾਨ ਦੀ ਪà©à¨°à¨¶à©°à¨¸à¨¾ ਕਰਦੇ ਹੋਠਕਿਹਾ, "ਡਾ. ਸ਼ੇਠਦਾ ਅਸਲੀ ਪà©à¨°à¨à¨¾à¨µ ਨਾ ਸਿਰਫ਼ ਉਹਨਾਂ ਦੇ ਲੇਖਾਂ ਅਤੇ ਕਿਤਾਬਾਂ ਵਿੱਚ ਜਾਂ ਪੜà©à¨¹à¨¾à¨ ਵਿਦਿਆਰਥੀਆਂ ਵਿੱਚ ਮਾਪੀ ਜਾ ਸਕਦੀ ਹੈ, ਸਗੋਂ ਉਨà©à¨¹à¨¾à¨‚ ਦੇ ਇੱਕ ਸਲਾਹਕਾਰ ਵਜੋਂ ਸੈਂਕੜੇ ਵਿਦਿਆਰਥੀਆਂ, ਫੈਕਲਟੀ ਅਤੇ ਵਪਾਰਕ ਨੇਤਾਵਾਂ ਦੇ ਜੀਵਨ 'ਤੇ ਪਠਬੇਮਿਸਾਲ ਪà©à¨°à¨à¨¾à¨µ ਦੇ ਰੂਪ ਵਿੱਚ ਗਿਣਿਆ ਜਾਣਾ ਚਾਹੀਦਾ ਹੈ।"
ਮਾਧà©à¨°à©€ ਸ਼ੇਠ, ਜੋ à¨à¨¾à¨°à¨¤ ਵਿੱਚ ਇੱਕ ਸਾਬਕਾ ਅਧਿਆਪਕ ਰਹਿ ਚà©à©±à¨•ੇ ਹਨ, ਸਿੱਖਿਆ ਅਤੇ à¨à¨¾à¨ˆà¨šà¨¾à¨°à¨• ਸ਼ਮੂਲੀਅਤ ਵਿੱਚ ਸਰਗਰਮ ਹਨ। ਉਹ JAINA (Federation of Jain Associations in North America) ਦੀ ਮਹਿਲਾ ਕਮੇਟੀ ਦੀ ਮੈਂਬਰ ਹਨ ਅਤੇ ਸਥਾਨਕ ਜੈਨ ਸੈਂਟਰ ਵਿੱਚ ਨਿਰਮਾਣ ਕਮੇਟੀ ਦੀ ਪà©à¨°à¨§à¨¾à¨¨à¨—à©€ ਵੀ ਕਰ ਰਹੇ ਹਨ।
ਸ਼ੇਠਜੋੜਾ ਇਸ ਤੋਂ ਪਹਿਲਾਂ ਵੀ ਕੇ.à¨à¨¸.ਯੂ. ਵਿੱਚ ਕਈ ਹੋਰ ਯੋਜਨਾਵਾਂ ਲਈ ਦਾਨ ਦੇ ਚà©à©±à¨•ੇ ਹਨ ਜਿਸ ਵਿਚ ਵਿਸ਼ਿਸ਼ਟ ਅੰਤਰਰਾਸ਼ਟਰੀ ਅਲੂਮਨੀ ਅਤੇ ਫੈਕਲਟੀ ਲਈ ਪà©à¨°à¨¸à¨•ਾਰ ਸ਼ਾਮਲ ਹਨ। ਉਨà©à¨¹à¨¾à¨‚ ਦਾ ਇਹ ਤਾਜ਼ਾ ਯੋਗਦਾਨ ਕੈਨੇਸਾਅ ਯੂਨੀਵਰਸਿਟੀ ਦੇ ਗਲੋਬਲ-ਦà©à¨°à¨¿à¨¶à¨Ÿà©€ ਵਾਲੇ ਅਤੇ ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨੇਤਾਵਾਂ ਨੂੰ ਤਿਆਰ ਕਰਨ ਦੇ ਮਿਸ਼ਨ ਨੂੰ ਹੋਰ ਮਜ਼ਬੂਤ ​​ਕਰਦਾ ਹੈ।
ਵਾਈਸ ਪà©à¨°à©‹à¨µà©‹à¨¸à¨Ÿ ਸ਼ੈਬ ਟਰੂ ਨੇ ਕਿਹਾ, "ਮੈਨੂੰ ਡਾ. ਸ਼ੇਠਦੇ ਕੈਨੇਸਾਅ ਸਟੇਟ ਯੂਨੀਵਰਸਿਟੀ ਅਤੇ ਕੋਲਸ ਕਾਲਜ ਆਫ਼ ਬਿਜ਼ਨਸ ਨਾਲ ਯੋਗਦਾਨ ਅਤੇ ਸਹਿਯੋਗ ਲਈ ਬਹà©à¨¤ ਮਾਣ ਹੈ।" ਇਹ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪà©à¨°à¨¦à¨¾à¨¨ ਕਰਕੇ ਅਤੇ ਸਿੱਖਿਆ ਪà©à¨°à¨¤à©€ ਉਨà©à¨¹à¨¾à¨‚ ਦੀ ਵਚਨਬੱਧਤਾ ਨੂੰ ਉਤਸ਼ਾਹਿਤ ਕਰਕੇ ਡਾ. ਸ਼ੈਠਦੇ ਵਿਦਿਅਕ ਅਤੇ ਪਰਉਪਕਾਰੀ à¨à¨¾à¨µ ਨੂੰ ਅੱਗੇ ਵਧਾà¨à¨—ੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login