2023 ਦੇ ਇੱਕ ਘਾਤਕ ਲੌਂਗ ਆਈਲੈਂਡ ਜਹਾਜ਼ ਹਾਦਸੇ ਤੋਂ ਬਚੀ ਇੱਕ ਔਰਤ ਨੇ ਸਥਾਨਕ ਫਲਾਈਟ ਸਕੂਲ 'ਤੇ ਮà©à¨•ੱਦਮਾ ਕੀਤਾ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਜਿਸ ਦà©à¨–ਾਂਤ ਨੇ ਉਸਦੀ ਮਾਂ ਅਤੇ ਇੱਕ ਨੌਜਵਾਨ ਪਾਇਲਟ ਦੀ ਜਾਨ ਲੈ ਲਈ, ਇਸਨੂੰ ਪੂਰੀ ਤਰà©à¨¹à¨¾à¨‚ ਰੋਕਿਆ ਜਾ ਸਕਦਾ ਸੀ।
ਨਿਊਯਾਰਕ ਪੋਸਟ ਦੀ ਰਿਪੋਰਟ ਅਨà©à¨¸à¨¾à¨°, 28 ਫਰਵਰੀ ਨੂੰ ਕਵੀਨਜ਼ ਸà©à¨ªà¨°à©€à¨® ਕੋਰਟ ਵਿੱਚ ਦਾਇਰ ਕੀਤਾ ਗਿਆ ਮà©à¨•ੱਦਮਾ, ਸਕੂਲ 'ਤੇ ਉਡਾਣ ਦੌਰਾਨ ਅੱਗ ਲੱਗਣ ਤੋਂ ਪਹਿਲਾਂ ਜਹਾਜ਼ ਦੀ ਸà©à¨°à©±à¨–ਿਆ ਬਾਰੇ ਕਈ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਾ ਹੈ।
33 ਸਾਲਾ ਰੀਵਾ ਗà©à¨ªà¨¤à¨¾ ਇਸ ਹਾਦਸੇ ਵਿੱਚ ਗੰà¨à©€à¨° ਰੂਪ ਵਿੱਚ ਸੜ ਗਈ ਸੀ ਅਤੇ ਉਸਨੂੰ ਸਥਾਈ ਅਪਾਹਜਤਾ ਦਾ ਸਾਹਮਣਾ ਕਰਨਾ ਪਿਆ। ਰੀਵਾ 2 ਬੀਠਪਾਇਲਟ à¨à¨¨à¨µà¨¾à¨ˆà¨¸à©€ ਅਤੇ ਇਸਦੀ ਮੂਲ ਕੰਪਨੀ, ਡੈਨੀ ਵਾਈਜ਼ਮੈਨ à¨à¨µà©€à¨à¨¶à¨¨ 'ਤੇ ਲਾਪਰਵਾਹੀ ਅਤੇ ਗਲਤੀ ਕਾਰਨ ਮੌਤ ਦਾ ਮà©à¨•ੱਦਮਾ ਕਰ ਰਹੀ ਹੈ। ਮà©à¨•ੱਦਮਾ ਨੈਸ਼ਨਲ ਟà©à¨°à¨¾à¨‚ਸਪੋਰਟੇਸ਼ਨ ਸੇਫਟੀ ਬੋਰਡ (à¨à¨¨à¨Ÿà©€à¨à¨¸à¨¬à©€) ਦੀ ਇੱਕ ਸੰਘੀ ਕਰੈਸ਼ ਰਿਪੋਰਟ ਦਾ ਹਵਾਲਾ ਦਿੰਦਾ ਹੈ, ਜਿਸ ਅਨà©à¨¸à¨¾à¨° ਬਿਜਲੀ ਦੇ ਸ਼ਾਰਟ ਕਾਰਨ ਉਡਾਣ ਦੌਰਾਨ ਅੱਗ ਲੱਗ ਗਈ ਸੀ।
ਪਾਈਪਰ ਪੀà¨-28 ਜਹਾਜ਼ 5 ਮਾਰਚ, 2023 ਨੂੰ ਫਾਰਮਿੰਗਡੇਲ ਦੇ ਰਿਪਬਲਿਕ ਹਵਾਈ ਅੱਡੇ 'ਤੇ ਪਹà©à©°à¨š ਦੌਰਾਨ ਹਾਦਸਾਗà©à¨°à¨¸à¨¤ ਹੋ ਗਿਆ।ਰੀਵਾ ਗà©à¨ªà¨¤à¨¾ ਨੇ ਆਪਣੀ ਮਾਂ, ਰੋਮਾ ਗà©à¨ªà¨¤à¨¾ ਦੇ ਨਾਲ ਸ਼à©à¨°à©‚ਆਤੀ ਉਡਾਣ ਸਿਖਲਾਈ ਲਈ ਇੱਕ ਗਰà©à©±à¨ªà©‹à¨¨ ਖਰੀਦਿਆ ਸੀ, ਉਸ ਨੂੰ ਯਾਦ ਹੈ ਕਿ ਅੱਗ ਲੱਗਣ ਤੋਂ ਕà©à¨ ਪਲ ਪਹਿਲਾਂ ਉਸਨੇ ਆਪਣੀ ਮਾਂ ਦੀ ਸੀਟ ਦੇ ਹੇਠੋਂ ਧੂੰਆਂ ਨਿਕਲਦਾ ਦੇਖਿਆ ਸੀ।
ਮà©à¨•ੱਦਮੇ ‘ਚ ਦਾਅਵਾ ਕੀਤਾ ਗਿਆ ਹੈ ਕਿ ਜਾਂਚਕਰਤਾਵਾਂ ਦੇ ਅਨà©à¨¸à¨¾à¨° ਹਾਦਸੇ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਉਸੇ ਜਹਾਜ਼ ‘ਚ ਦੋ ਵਾਰ ਕਾਕਪਿਟ ਵਿੱਚ ਧੂੰਆਂ ਦੇਖਿਆ ਗਿਆ ਸੀ, ਫਿਰ ਵੀ ਫਲਾਈਟ ਸਕੂਲ ਜ਼ਰੂਰੀ ਰੱਖ-ਰਖਾਅ ਕਰਨ ਵਿੱਚ ਅਸਫਲ ਰਿਹਾ। ਅਕਤੂਬਰ 2024 ਵਿੱਚ ਜਾਰੀ ਕੀਤੀ ਗਈ à¨à©±à¨¨à¨Ÿà©€à¨à©±à¨¸à¨¬à©€ ਦੀ ਅੰਤਿਮ ਰਿਪੋਰਟ ਵਿੱਚ ਪਾਇਆ ਗਿਆ ਕਿ ਇੱਕ ਬਿਜਲੀ ਦੇ ਸ਼ਾਰਟ ਕਾਰਨ ਤੇਲ ਵਾਲੀ ਲਾਈਨ ਲੀਕ ਹੋ ਗਈ ਜਿਸ ਨਾਲ ਉਡਾਣ ਦੇ ਵਿਚਕਾਰ ਹੀ ਅੱਗ ਲੱਗ ਗਈ।
ਗà©à¨ªà¨¤à¨¾ ਦੇ ਮà©à¨•ੱਦਮੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਆਪਰੇਟਰ ਡੈਨੀ ਵਾਈਜ਼ਮੈਨ ਅਤੇ ਉਸਦੇ ਫਲਾਈਟ ਸਕੂਲ ਨੇ ਸà©à¨°à©±à¨–ਿਆ ਨਾਲੋਂ ਮà©à¨¨à¨¾à©žà©‡ ਨੂੰ ਤਰਜੀਹ ਦਿੱਤੀ।
"ਮੇਰੀ ਮਾਂ ਦੀ ਜਾਨ ਚਲੀ ਗਈ, ਅਤੇ ਪਾਇਲਟ ਦੀ ਜਾਨ ਚਲੀ ਗਈ, ਅਤੇ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ, ਕਿਉਂਕਿ ਕੋਈ ਪੈਸਾ ਕਮਾਉਣਾ ਚਾਹà©à©°à¨¦à¨¾ ਸੀ," ਗà©à¨ªà¨¤à¨¾ ਨੇ ਨਿਊਯਾਰਕ ਪੋਸਟ ਨੂੰ ਦੱਸਿਆ।
ਇੱਕ ਸਾਬਕਾ ਨਿਊਰੋਸਰਜਰੀ ਫਿਜ਼ੀਸ਼ੀਅਨ ਸਹਾਇਕ, ਗà©à¨ªà¨¤à¨¾ ਦੇ ਸਰੀਰ ਦਾ ਅੱਧੇ ਤੋਂ ਵੱਧ ਹਿੱਸਾ ਸੜ ਗਿਆ ਸੀ ਅਤੇ ਕਈ ਅੰਗ ਕੱਟੇ ਗà¨à¥¤ ਉਸਨੇ ਛੇ ਹਫ਼ਤੇ ਕੋਮਾ ਵਿੱਚ ਬਿਤਾਠਅਤੇ ਬਰਨ ਯੂਨਿਟ ਵਿੱਚ ਕਈ ਮਹੀਨੇ ਰਿਕਵਰੀ ਦਾ ਸਾਹਮਣਾ ਕੀਤਾ।
ਨੌਜਵਾਨ ਪਾਇਲਟ, 23 ਸਾਲਾ ਫੈਜ਼ੂਲ ਚੌਧਰੀ ਹਾਦਸੇ ਤੋਂ ਬਾਅਦ ਆਪਣੀਆਂ ਸੱਟਾਂ ਦੀ ਤਾਬ ਨਾ à¨à©±à¨²à¨¦à¨¾ ਹੋਇਆ ਦਮ ਤੋੜ ਗਿਆ।
ਹà©à¨£, ਗà©à¨ªà¨¤à¨¾ ਇਨਸਾਫ਼ ਦੀ ਮੰਗ ਕਰ ਰਹੀ ਹੈ - ਨਾ ਸਿਰਫ਼ ਆਪਣੀ ਮਾਂ ਲਈ, ਸਗੋਂ ਇਹ ਯਕੀਨੀ ਬਣਾਉਣ ਲਈ ਕਿ ਕੋਈ ਹੋਰ ਪਰਿਵਾਰ ਇਸ ਤਰà©à¨¹à¨¾à¨‚ ਦਾ ਦà©à¨–ਾਂਤ ਨਾ ਸਹਿਣ ਕਰੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login