à¨à¨¾à¨°à¨¤à©€ ਮੂਲ ਦੀ ਡਾਕਟਰ ਪà©à¨°à©‡à¨®à¨¿à¨²à¨¾ ਨੂੰ ਮੈਡੀਕਲ ਪà©à¨°à©ˆà¨•ਟੀਸ਼ਨਰਜ਼ ਟà©à¨°à¨¿à¨¬à¨¿à¨Šà¨¨à¨² ਸਰਵਿਸ (MTPS) ਵੱਲੋਂ ਤਿੰਨ ਹਫ਼ਤਿਆਂ ਲਈ ਮà©à¨…ੱਤਲ ਕਰ ਦਿੱਤਾ ਗਿਆ ਹੈ, ਕਿਉਂਕਿ ਉਨà©à¨¹à¨¾à¨‚ ਨੂੰ ਮਿਲਟਨ ਕੇਨਜ਼ ਯੂਨੀਵਰਸਿਟੀ ਹਸਪਤਾਲ ਵਿੱਚ ਓਬਸਟੈਟà©à¨°à¨¿à¨•ਸ ਅਤੇ ਗਾਈਨਕੋਲੋਜੀ ਦੇ ਕਨਸਲਟੈਂਟ ਵਜੋਂ ਕੰਮ ਕਰਦੇ ਹੋਠਗਲਤ ਸਲੂਕ ਕਰਨ ਦਾ ਦੋਸ਼ੀ ਪਾਇਆ ਗਿਆ।
ਡਾ. ਥੰਪੀ 'ਤੇ ਇੱਕ ਮਰੀਜ਼ ਨੂੰ ਉਸਦੀ ਸਿਜ਼ੇਰੀਅਨ-ਸੈਕਸ਼ਨ (caesarean-section) ਦੀ ਤਰਜੀਹ ਨੂੰ ਨਜ਼ਰਅੰਦਾਜ਼ ਕਰਦਿਆਂ, ਇੰਸਟà©à¨°à©‚ਮੈਂਟਲ ਡਿਲੀਵਰੀ ਲਈ ਮਜਬੂਰ ਕਰਨ ਅਤੇ ਹੋਰ ਵਿਕਲਪਾਂ ਬਾਰੇ ਗੱਲ ਨਾ ਕਰਨ ਦੇ ਦੋਸ਼ ਲਗਾਠਗà¨à¥¤
ਇਹ ਸà©à¨£à¨µà¨¾à¨ˆ 13 ਸਤੰਬਰ 2024 ਨੂੰ ਸ਼à©à¨°à©‚ ਹੋਈ ਸੀ ਅਤੇ ਮਾਰਚ 2025 ਤੱਕ ਚੱਲੀ। ਇਸ ਦੌਰਾਨ ਟà©à¨°à¨¿à¨¬à¨¿à¨Šà¨¨à¨² ਨੇ ਫੈਸਲਾ ਲਿਆ ਕਿ ਡਾ. ਪà©à¨°à©‡à¨®à¨¿à¨²à¨¾ ਦੀ ਪੇਸ਼ਾਵਰ ਤੌਰ 'ਤੇ ਕੰਮ ਕਰਨ ਦੀ ਯੋਗਤਾ ਉਨà©à¨¹à¨¾à¨‚ ਦੇ ਗਲਤ ਵਿਵਹਾਰ ਕਾਰਨ ਪà©à¨°à¨à¨¾à¨µà¨¿à¨¤ ਹੋਈ ਹੈ।
ਜਨਰਲ ਮੈਡੀਕਲ ਕੌਂਸਲ (GMC) ਨੇ ਡਾ. ਪà©à¨°à©‡à¨®à¨¿à¨²à¨¾ ਖਿਲਾਫ ਤਿੰਨ ਪà©à¨°à¨¾à¨£à©‡ ਮਰੀਜ਼ਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੀ ਮà©à©±à¨¢à¨²à©€ ਜਾਂਚ ਤੋਂ ਬਾਅਦ ਇਹ ਮਾਮਲਾ ਮੈਡੀਕਲ ਪà©à¨°à©ˆà¨•ਟੀਸ਼ਨਰਜ਼ ਟà©à¨°à¨¿à¨¬à¨¿à¨Šà¨¨à¨² ਕੋਲ à¨à©‡à¨œà¨¿à¨† ਸੀ, ਜਿਸ ਵਿੱਚ ਉਨà©à¨¹à¨¾à¨‚ ਦੇ ਪੇਸ਼ਾਵਰ ਵਿਵਹਾਰ ਉੱਤੇ ਚਿੰਤਾ ਜਤਾਈ ਗਈ ਸੀ।
ਜਨਰਲ ਮੈਡੀਕਲ ਕੌਂਸਲ (GMC) ਵੱਲੋਂ ਦਾਅਵਾ ਕੀਤਾ ਗਿਆ ਕਿ “ਡਾ. ਪà©à¨°à©‡à¨®à¨¿à¨²à¨¾, ਮਰੀਜ਼ਾਂ ਨੂੰ ਉਨà©à¨¹à¨¾à¨‚ ਦੇ ਬੱਚਿਆਂ ਦੀ ਡਿਲਿਵਰੀ ਸੰਬੰਧੀ ਚੰਗੀ ਕਲੀਨਿਕਲ ਸੇਵਾ ਪà©à¨°à¨¦à¨¾à¨¨ ਕਰਨ ਵਿੱਚ ਅਸਫਲ ਰਹੀ।” ਹਾਲਾਂਕਿ, ਕà©à¨ ਮਰੀਜ਼ਾਂ ਦੇ ਮਾਮਲੇ ਵਿੱਚ ਕੀਤੇ ਗਠਦਾਅਵੇ ਲੋੜੀਂਦੇ ਸਬੂਤਾਂ ਦੀ ਘਾਟ ਕਾਰਨ ਸਾਬਤ ਨਹੀਂ ਹੋ ਸਕੇ।
ਟà©à¨°à¨¿à¨¬à¨¿à¨Šà¨¨à¨² ਦੇ ਸਾਹਮਣੇ ਦਿੱਤੇ ਆਪਣੇ ਬਿਆਨ ਵਿੱਚ ਇਕ ਮਰੀਜ਼ ਨੇ ਮà©à¨…ੱਤਲ ਕੀਤੀ ਗਈ ਡਾਕਟਰ ਵਿਰà©à©±à¨§ ਗੰà¨à©€à¨° ਆਰੋਪ ਲਗਾਠਅਤੇ ਕਿਹਾ, “ਜਦੋਂ ਮੇਰੀਆਂ ਲੱਤਾਂ ਸਟਿਰੱਪਸ (stirrups) ਵਿੱਚ ਰੱਖੀਆਂ ਜਾ ਰਹੀਆਂ ਸਨ, ਮੈਂ ਕਹਿ ਰਹੀ ਸੀ 'ਮੈਂ ਫੋਰਸੈਪਸ ਦੀ ਵਰਤੋਂ ਨਹੀਂ ਚਾਹà©à©°à¨¦à©€ ਅਤੇ ਮੈਂ ਅਜੇ ਪà©à©±à¨› ਨਹੀਂ ਕੀਤਾ ਹੈ।"
ਇਹ ਘਟਨਾ ਅਕਤੂਬਰ 2016 ਵਿੱਚ ਮਿਲਟਨ ਕੇਨਜ਼ ਯੂਨੀਵਰਸਿਟੀ ਹਸਪਤਾਲ ਵਿੱਚ ਵਾਪਰੀ। ਗਵਾਹਾਂ ਨੇ ਦੱਸਿਆ ਕਿ ਡਾ. ਪà©à¨°à©‡à¨®à¨¿à¨²à¨¾ ਨੇ ਮਰੀਜ਼ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦਿਆਂ ਫੋਰਸੈਪ (forceps) ਦੀ ਵਰਤੋਂ ਕੀਤੀ ਅਤੇ ਆਪਣੇ ਅਹà©à¨¦à©‡ ਦੀ ਦਲੀਲ ਦੇ ਕੇ ਆਪਣੇ ਫੈਸਲੇ ਨੂੰ ਠੀਕ ਠਹਿਰਾਇਆ। ਪੀੜਤਾ ਨੇ ਦਾਅਵਾ ਕੀਤਾ ਕਿ ਡਾਕਟਰ ਨੇ ਉਸਦੀ ਗੱਲ ਅਣਸà©à¨£à©€ ਕਰ ਦਿੱਤੀ।
ਟà©à¨°à¨¿à¨¬à¨¿à¨Šà¨¨à¨² ਦੀ ਰਿਪੋਰਟ ਮà©à¨¤à¨¾à¨¬à¨•, ਡਾ. ਪà©à¨°à©‡à¨®à¨¿à¨²à¨¾ ਨੇ ਦਾਅਵਾ ਕੀਤਾ ਕਿ ਉਨà©à¨¹à¨¾à¨‚ ਨੇ ਕਿਸੇ ਨੂੰ ਮਜਬੂਰ ਨਹੀਂ ਕੀਤਾ ਅਤੇ ਉਨà©à¨¹à¨¾à¨‚ ਨੇ ਆਪਣੇ ਮਰੀਜ਼ਾਂ ਦੇ à¨à¨²à©‡ ਲਈ ਹੀ ਕੰਮ ਕੀਤਾ। ਹਾਲਾਂਕਿ, ਉਨà©à¨¹à¨¾à¨‚ ਇਹ ਮੰਨਿਆ ਕਿ ਉਹ ਆਪਣੀ ਗੱਲ ਚੰਗੀ ਤਰà©à¨¹à¨¾à¨‚ ਨਹੀਂ ਰੱਖ ਸਕੀ ਅਤੇ ਇਸ ਤੋਂ ਬਾਅਦ ਉਨà©à¨¹à¨¾à¨‚ ਨੇ ਆਪਣੀ ਪà©à¨°à©ˆà¨•ਟਿਸ ਵਿਚ ਬਦਲਾਅ ਵੀ ਲਿਆਂਦੇ ਹਨ।
ਟà©à¨°à¨¿à¨¬à¨¿à¨Šà¨¨à¨² ਨੇ ਕਿਹਾ ਕਿ ਜੇ ਡਾ. ਪà©à¨°à©‡à¨®à¨¿à¨²à¨¾ ਨੂੰ ਦੋਸ਼ੀ ਨਾ ਠਹਿਰਾਇਆ ਜਾਂਦਾ ਤਾਂ “ਇਹ ਜਨਤਾ ਦੇ à¨à¨°à©‹à¨¸à©‡ ਨੂੰ ਹਿਲਾ ਦਿੰਦਾ।” ਟà©à¨°à¨¿à¨¬à¨¿à¨Šà¨¨à¨² ਨੇ ਆਪਣੇ ਫੈਸਲੇ ਦੀ ਵਕਾਲਤ ਕਰਦਿਆਂ ਕਿਹਾ ਕਿ ਇਹ “ਲਾਜ਼ਮੀ ਸੀ ਤਾਂ ਜੋ ਲੋਕਾਂ ਦਾ ਪੇਸ਼ੇ ਉੱਤੇ à¨à¨°à©‹à¨¸à¨¾ ਕਾਇਮ ਰਹੇ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login