à¨à¨¾à¨°à¨¤à©€ ਮੂਲ ਦੀ ਖੋਜਕਰਤਾ ਸਮੀਤਾ ਕà©à¨°à¨¿à¨¶à¨¨à¨¾à¨¸à¨µà¨¾à¨®à©€, ਜੋ ਯੇਲ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਅਤੇ ਜੈਨੇਟਿਕਸ ਦੀ à¨à¨¸à©‹à¨¸à©€à¨à¨Ÿ ਪà©à¨°à©‹à¨«à©ˆà¨¸à¨° ਹਨ, ਉਸ ਨੇ ਇੱਕ ਨਵੇਂ à¨à¨†à¨ˆ ਟੂਲ ਨੂੰ ਵਿਕਸਿਤ ਕਰਨ ਲਈ ਪà©à¨°à©‹à¨—ਰਾਮ ਦੀ ਅਗਵਾਈ ਕੀਤੀ ਹੈ, ਜੋ ਸਿੰਗਲ ਟਿਊਮਰ ਅੰਦਰ ਵੱਖ-ਵੱਖ ਕਿਸਮ ਦੇ ਕੈਂਸਰ ਸੈੱਲਾਂ ਦੀ ਪਛਾਣ ਕਰ ਸਕਦਾ ਹੈ। ਇਹ ਖੋਜ 24 ਜੂਨ ਨੂੰ ਕੈਂਸਰ ਡਿਸਕਵਰੀ ਜਰਨਲ ਵਿੱਚ ਪà©à¨°à¨•ਾਸ਼ਤ ਹੋਈ ਅਤੇ ਇਸ ਖੋਜ ਨਾਲ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਮਹੱਤਵਪੂਰਨ ਤਰੱਕੀ ਹੋਣ ਦੀ ਉਮੀਦ ਹੈ।
ਯੇਲ ਇੰਜੀਨੀਅਰਿੰਗ ਨਾਲ ਗੱਲ ਕਰਦਿਆਂ, ਕà©à¨°à¨¿à¨¶à¨¨à¨¾à¨¸à¨µà¨¾à¨®à©€ ਨੇ ਦੱਸਿਆ ਕਿ ਇਸ ਟੂਲ ਦਾ ਨਾਂ "AAnet" ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡਾ ਅਧਿà¨à¨¨ ਪਹਿਲੀ ਵਾਰੀ ਹੈ ਅਤੇ ਇਹ ਇਕ ਗੇਮ ਚੇਂਜਰ ਹੋ ਸਕਦਾ ਹੈ।
"AAnet" ਨੂੰ ਟà©à¨°à¨¿à¨ªà¨²-ਨੇਗੇਟਿਵ ਬਰੇਸਟ ਕੈਂਸਰ ਦੇ ਮਨà©à©±à¨–à©€ ਮਾਡਲਾਂ, ਨਾਲ ਹੀ ER-positive ਅਤੇ HER2-positive ਨਮੂਨਿਆਂ ਦੇ ਡਾਟਾ ਉੱਤੇ ਟà©à¨°à©‡à¨¨ ਕੀਤਾ ਗਿਆ ਸੀ। ਖੋਜਕਰਤਾਵਾਂ ਦੇ ਅਨà©à¨¸à¨¾à¨°, ਇਹ ਟੂਲ ਟਿਊਮਰ ਵਿੱਚ ਪੰਜ ਵੱਖਰੇ ਕੈਂਸਰ ਸੈੱਲ ਗਰà©à©±à¨ªà¨¾à¨‚ ਦੀ ਪਛਾਣ ਕਰਦਾ ਹੈ, ਜੋ ਹਰੇਕ ਦੀਆਂ ਵੱਖ-ਵੱਖ ਜੀਵ ਵਿਗਿਆਨਕ ਪà©à¨°à¨•ਿਰਿਆਵਾਂ, ਮੈਟਾਸਟੈਸਿਸ (ਸੈੱਲਾਂ ਦੀ ਫੈਲਾਵਟ) ਅਤੇ ਮਾੜੇ ਨਤੀਜਿਆਂ ਨਾਲ ਜà©à©œà©€à¨†à¨‚ ਨਿਸ਼ਾਨੀਆਂ ਦਾ ਸੰਕੇਤ ਦਿੰਦੇ ਹਨ।
ਆਸਟà©à¨°à©‡à¨²à©€à¨† ਦੇ ਗਾਰਵਨ ਇੰਸਟੀਚਿਊਟ ਆਫ਼ ਮੈਡੀਕਲ ਰਿਸਰਚ ਦੀ ਸਹਿ-ਸੀਨੀਅਰ ਲੇਖਕ ਅਤੇ à¨à¨¸à©‹à¨¸à©€à¨à¨Ÿ ਪà©à¨°à©‹à¨«à©ˆà¨¸à¨°, ਕà©à¨°à¨¿à¨¸à¨Ÿà©€à¨¨ ਚੈਫਰ ਨੇ ਕਿਹਾ ਕਿ ਟਿਊਮਰ ਹੈਟਰੋਜੀਨੀਅਟੀ( Tumor heterogeneity ) ਕੈਂਸਰ ਦੇ ਇਲਾਜ ਵਿੱਚ ਇੱਕ ਵੱਡੀ ਚà©à¨£à©Œà¨¤à©€ ਹੈ।
ਉਨà©à¨¹à¨¾à¨‚ ਨੇ ਯੇਲ ਇੰਜੀਨੀਅਰਿੰਗ ਨੂੰ ਦੱਸਿਆ, “ਹੈਟਰੋਜੀਨੀਅਟੀ ਇਕ ਸਮੱਸਿਆ ਹੈ ਕਿਉਂਕਿ ਅਸੀਂ ਇਸ ਸਮੇਂ ਟਿਊਮਰਾਂ ਦਾ ਇੰਠਇਲਾਜ ਕਰਦੇ ਹਾਂ ਜਿਵੇਂ ਉਹ ਇੱਕੋ ਤਰà©à¨¹à¨¾à¨‚ ਦੇ ਸੈੱਲਾਂ ਨਾਲ ਬਣੇ ਹੋਣ। ਇਸਦਾ ਮਤਲਬ ਹੈ ਕਿ ਅਸੀਂ ਇੱਕ ਅਜਿਹਾ ਇਲਾਜ ਦਿੰਦੇ ਹਾਂ ਜੋ ਇੱਕ ਖਾਸ ਵਿਧੀ ਨੂੰ ਨਿਸ਼ਾਨਾ ਬਣਾ ਕੇ ਟਿਊਮਰ ਦੇ ਜ਼ਿਆਦਾਤਰ ਸੈੱਲਾਂ ਨੂੰ ਮਾਰਦਾ ਹੈ। ਪਰ ਸਾਰੇ ਕੈਂਸਰ ਸੈੱਲ ਉਸ ਵਿਧੀ ਨਾਲ ਖਤਮ ਨਹੀਂ ਹà©à©°à¨¦à©‡à¥¤" ਚੈਫਰ ਨੇ ਇਹ ਵੀ ਦੱਸਿਆ ਕਿ ਸੈੱਲਾਂ ਵਿੱਚ ਇਹ ਵਿà¨à¨¿à©°à¨¨à¨¤à¨¾ ਇਲਾਜ ਮਗਰੋਂ ਕੈਂਸਰ ਦੇ ਦà©à¨¬à¨¾à¨°à¨¾ ਹੋਣ ਦਾ ਕਾਰਣ ਬਣਦੀ ਹੈ।
ਉਨà©à¨¹à¨¾à¨‚ ਕਿਹਾ, "ਹà©à¨£ ਤੱਕ ਵਿਗਿਆਨੀ ਸਪੱਸ਼ਟ ਤੌਰ 'ਤੇ ਇਹ ਸਮà¨à¨¾à¨‰à¨£ ਦੇ ਯੋਗ ਨਹੀਂ ਹੋਠਹਨ ਕਿ ਇੱਕ ਟਿਊਮਰ ਵਿੱਚ ਸੈੱਲ ਇੱਕ ਦੂਜੇ ਤੋਂ ਕਿਵੇਂ ਵੱਖਰੇ ਹਨ।" "ਪਰ ਇਸ ਟੂਲ ਨਾਲ ਅਸੀਂ ਸਹੀ ਇਲਾਜਾਂ ਰਾਂਹੀ ਟਿਊਮਰ ਦੇ ਸਾਰੇ ਸੈੱਲਾਂ ਨੂੰ ਮਾਰ ਸਕਦੇ ਹਾਂ।"
ਸਮੀਤਾ ਕà©à¨°à¨¿à¨¶à¨¨à¨¾à¨¸à¨µà¨¾à¨®à©€ ਨੇ ਇਸ਼ਾਰਾ ਕੀਤਾ ਕਿ ਇਹ ਉਪਲਬਧੀ ਸਿੰਗਲ ਸੈੱਲ ਤਕਨਾਲੋਜੀ ਵਿੱਚ ਹਾਲੀਆ ਤਰੱਕੀਆਂ ਕਰਕੇ ਸੰà¨à¨µ ਹੋਈ। “ਤਕਨਾਲੋਜੀ ਦੇ ਵਿਕਾਸ ਕਾਰਨ ਅਸੀਂ ਜਾਣ ਰਹੇ ਹਾਂ ਕਿ ਸਿਰਫ਼ ਹਰ ਰੋਗੀ ਦਾ ਕੈਂਸਰ ਹੀ ਵੱਖਰਾ ਨਹੀਂ ਹà©à©°à¨¦à¨¾, ਸਗੋਂ ਹਰ ਕੈਂਸਰ ਸੈੱਲ ਵੀ ਇਕ-ਦੂਜੇ ਤੋਂ ਵੱਖਰਾ ਵਿਹਾਰ ਕਰਦਾ ਹੈ।”
ਟੀਮ ਨੂੰ ਉਮੀਦ ਹੈ ਕਿ AAnet ਅਜਿਹੀਆਂ ਇਲਾਜ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗਾ ਜੋ ਟਿਊਮਰ ਵਿੱਚ ਮੌਜੂਦ ਸਾਰੇ ਮà©à©±à¨– ਸੈੱਲ ਕਿਸਮਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਥੈਰੇਪੀਆਂ (combination therapies) ਨੂੰ ਤਿਆਰ ਕਰਨ ਵਿੱਚ ਮਦਦ ਕਰੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login