ਫਰੀਦਕੋਟ ਦੀ ਅੰਤਰਰਾਸ਼ਟਰੀ ਸ਼ੂਟਿੰਗ ਖਿਡਾਰਨ ਸਿਫਤ ਕੌਰ ਸਮਰਾ ਦੀ ਪੈਰਿਸ ਓਲੰਪਿਕ 2024 ਲਈ ਚੋਣ ਹੋਈ ਹੈ। ਇਸ ਤੋਂ ਪਹਿਲਾਂ ਵੀ ਸਿਫਤ ਕੌਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਖੇਡ ਮà©à¨•ਾਬਲਿਆਂ ਵਿੱਚ ਆਪਣੇ ਦਮ ਦਾ ਪà©à¨°à¨¦à¨°à¨¸à¨¼à¨¨ ਕਰ ਚà©à©±à¨•à©€ ਹੈ। ਉਸ ਦੀ ਚੋਣ ਦੀ ਖਬਰ ਨਾਲ ਪਰਿਵਾਰ ਅਤੇ ਖੇਡ ਪà©à¨°à©‡à¨®à©€à¨†à¨‚ ਵਿੱਚ ਖà©à¨¸à¨¼à©€ ਦੀ ਲਹਿਰ ਦੌੜ ਗਈ ਹੈ।
ਡਾਕਟਰ ਬਣਨ ਦਾ ਸà©à¨ªà¨¨à¨¾ ਦੇਖਣ ਵਾਲੀ ਸਿਫਤ ਕੌਰ ਨੇ ਸਕੂਲ ਪੜà©à¨¹à¨¦à¨¿à¨†à¨‚ ਹੀ ਸ਼ੌਕ ਵਜੋਂ ਰਾਈਫਲ ਸ਼ੂਟਿੰਗ ਸ਼à©à¨°à©‚ ਕਰ ਦਿੱਤੀ। ਫਰੀਦਕੋਟ ਦੇ ਬਾਬਾ ਫਰੀਦ ਪਬਲਿਕ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜà©à¨¹à¨¦à¨¿à¨†à¨‚ ਸਿਫਤ ਕੌਰ ਨੇ ਆਪਣੇ ਅਧਿਆਪਕ ਦੀ ਸਲਾਹ ਨਾਲ ਸਕੂਲ ਵਿੱਚ ਹੀ ਸ਼ੂਟਿੰਗ ਸਿੱਖਣੀ ਸ਼à©à¨°à©‚ ਕਰ ਦਿੱਤੀ ਅਤੇ ਮà©à¨•ਾਬਲਿਆਂ ਵਿੱਚ à¨à¨¾à¨— ਲੈਣਾ ਸ਼à©à¨°à©‚ ਕਰ ਦਿੱਤਾ।
ਹਾਲਾਂਕਿ, ਬਾਅਦ ਵਿੱਚ ਅਜਿਹਾ ਸ਼ੌਕ ਪੈਦਾ ਹੋਇਆ ਕਿ ਇਹ ਹੌਲੀ-ਹੌਲੀ ਜਨੂੰਨ ਵਿੱਚ ਬਦਲ ਗਿਆ। ਇਸ ਤੋਂ ਬਾਅਦ ਸਿਫਤ ਨੇ ਕਦੇ ਪਿੱਛੇ ਮà©à©œ ਕੇ ਨਹੀਂ ਦੇਖਿਆ। ਰਾਜ ਅਤੇ ਰਾਸ਼ਟਰੀ ਪੱਧਰ 'ਤੇ ਚੰਗੇ ਪà©à¨°à¨¦à¨°à¨¸à¨¼à¨¨ ਤੋਂ ਬਾਅਦ ਸਿਫਤ ਕੌਰ ਦੀ ਅੰਤਰਰਾਸ਼ਟਰੀ ਮà©à¨•ਾਬਲਿਆਂ 'ਚ ਚੋਣ ਹੋਈ।
2021 ਵਿੱਚ NEET ਤੋਂ ਬਾਅਦ, ਸਿਫਤ ਕੌਰ ਨੇ ਫਰੀਦਕੋਟ ਮੈਡੀਕਲ ਕਾਲਜ ਵਿੱਚ ਦਾਖਲਾ ਲਿਆ। ਸ਼ੂਟਿੰਗ ਕਾਰਨ ਸਿਫਤ ਕੌਰ ਨੂੰ ਆਪਣੀ ਡਾਕਟਰੀ ਦੀ ਪੜà©à¨¹à¨¾à¨ˆ ਛੱਡਣੀ ਪਈ। ਵੱਖ-ਵੱਖ ਟੂਰਨਾਮੈਂਟਾਂ ਵਿਚ à¨à¨¾à¨— ਲੈਣ ਕਾਰਨ ਸਿਫ਼ਤ ਨੂੰ ਦੇਸ਼-ਵਿਦੇਸ਼ ਵਿਚ ਘà©à©°à¨®à¨£à¨¾ ਪਿਆ। ਇਸ ਨਾਲ ਉਸ ਦੀ ਕਾਲਜ ਹਾਜ਼ਰੀ ਪà©à¨°à¨à¨¾à¨µà¨¿à¨¤ ਹੋਈ।
ਬਾਬਾ ਫਰੀਦ ਯੂਨੀਵਰਸਿਟੀ ਨੇ ਪਿਛਲੇ ਸਾਲ ਸਿਫਤ ਨੂੰ à¨à¨®à¨¬à©€à¨¬à©€à¨à¨¸ ਪਹਿਲੇ ਸਾਲ ਦੀ ਪà©à¨°à©€à¨–ਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਪੜà©à¨¹à¨¾à¨ˆ ਛੱਡ ਕੇ ਖੇਡਾਂ ਨੂੰ ਚà©à¨£à¨¿à¨†à¥¤
ਸਿਫਤ ਕੌਰ ਦੇ ਪਿਤਾ ਕਿਸਾਨ ਹਨ। ਪਰ ਉਸਦੇ ਚਾਰ ਪੰਜ ਚਚੇਰੇ à¨à¨°à¨¾ ਡਾਕਟਰ ਹਨ। ਸਿਫਤ ਕੌਰ ਨੇ à¨à©±à¨®.ਬੀ.ਬੀ.à¨à©±à¨¸. ਦੀ ਪੜà©à¨¹à¨¾à¨ˆ ਛੱਡ ਕੇ ਸ਼ੂਟਿੰਗ ਦਾ ਕੰਮ ਲਿਆ ਅਤੇ ਅੱਜ ਦà©à¨¨à©€à¨† 'ਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਨਿਊ ਇੰਡੀਆ ਅਬਰੋਡ ਨਾਲ ਗੱਲ ਕਰਦਿਆਂ ਸਿਫਤ ਕੌਰ ਨੇ ਕਿਹਾ ਕਿ ਉਸਨੂੰ ਬਹà©à¨¤ ਖà©à¨¶à©€ ਹੋ ਰਹੀ ਹੈ ਪੈਰਿਸ ਓਲੰਪਿਕ ਲਈ ਉਸਦੀ ਚੋਣ ਹੋਈ ਹੈ। ਉਸਦੇ ਮਾਤਾ ਪਿਤਾ ਦੇ à¨à¨°à¨ªà©‚ਰ ਸਹਿਯੋਗ ਸਦਕਾ ਹੀ ਇਹ ਸਠਸੰà¨à¨µ ਹੋ ਸਕਿਆ ਹੈ। ਇਹ ਕਾਫੀ ਮਿਹਨਤ ਵਾਲੀ ਖੇਡ ਹੈ ਪਰ ਜਦੋਂ ਤà©à¨¹à¨¾à¨¨à©‚à©° ਮੌਕੇ ਮਿਲਦੇ ਹਨ ਤਾਂ ਮਿਹਨਤ ਰੰਗ ਲਿਆਉਂਦੀ ਹੈ।
ਉਨà©à¨¹à¨¾à¨‚ ਕਿਹਾ ਕਿ ਰੋਜ਼ ਦੀ ਟà©à¨°à©‡à¨¨à¨¿à©°à¨— ਅਤੇ ਸਖਤ ਮਿਹਨਤ ਨਾਲ ਹੀ ਮà©à¨•ਾਮ ਹਾਸਿਲ ਹà©à©°à¨¦à©‡ ਹਨ। ਜੇ ਤà©à¨¸à©€à¨‚ ਮਿਹਨਤ ਕਰੋਗੇ ਤਾਂ ਸਠਕà©à¨ ਹਾਸਿਲ ਹੋ ਜਾਂਦਾ ਹੈ।
ਦੱਸ ਦਈਠਕਿ ਸਿਫਤ ਕੌਰ ਪਹਿਲਾਂ ਵੀ à¨à¨¶à©€à¨…ਨ ਖੇਡਾਂ 'ਚ ਸੋਨ ਤਮਗਾ ਅਤੇ ਚਾਂਦੀ ਦਾ ਤਮਗਾ ਜਿੱਤ ਕੇ ਵਰਲਡ ਰਿਕਾਰਡ ਬਣਾ ਚà©à©±à¨•à©€ ਹੈ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰ ਚà©à©±à¨•à©€ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login