23 ਜੂਨ ਨੂੰ ਕਤਰ ਵਿਚ ਅਮਰੀਕੀ ਫੌਜੀ ਅੱਡੇ 'ਤੇ ਈਰਾਨੀ ਮਿਜ਼ਾਈਲ ਹਮਲੇ ਤੋਂ ਬਾਅਦ à¨à¨¾à¨°à¨¤à©€ ਦੂਤਾਵਾਸ ਨੇ à¨à¨¾à¨°à¨¤à©€ à¨à¨¾à¨ˆà¨šà¨¾à¨°à©‡ ਨੂੰ ਸਾਵਧਾਨ ਰਹਿਣ ਅਤੇ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ।
ਸੋਸ਼ਲ ਮੀਡੀਆ 'ਤੇ ਜਾਰੀ ਇੱਕ ਸਲਾਹ ਵਿੱਚ ਦੂਤਾਵਾਸ ਨੇ ਕਿਹਾ, "ਕਿਰਪਾ ਕਰਕੇ ਸ਼ਾਂਤ ਰਹੋ ਅਤੇ ਕਤਰੀ ਪà©à¨°à¨¶à¨¾à¨¸à¨¨ ਵੱਲੋਂ ਦਿੱਤੀਆਂ ਹਦਾਇਤਾਂ, ਨਿਊਜ਼ ਅਤੇ ਸਲਾਹਾਂ ਦੀ ਪਾਲਣਾ ਕਰੋ। ਦੂਤਾਵਾਸ ਵੀ ਆਪਣੀਆਂ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਨਵੀਨਤਮ ਜਾਣਕਾਰੀ ਦਿੰਦਾ ਰਹੇਗਾ।"
ਦਸ ਦਈਠਕਿ ਚੇਤਾਵਨੀ ਉਸ ਵੇਲੇ ਜਾਰੀ ਕੀਤੀ ਗਈ ਜਦੋਂ ਈਰਾਨ ਨੇ ਮੱਧ ਕਤਰ (Middle East) ਵਿਚ ਸਥਿਤ ਅਲ ਉਦੀਦ à¨à¨…ਰ ਬੇਸ (Al Udeid Air Base) 'ਤੇ ਮਿਸਾਈਲ ਹਮਲੇ ਕੀਤੇ, ਜੋ ਕਿ ਮਿਡਲ ਈਸਟ ਵਿੱਚ ਸਠਤੋਂ ਵੱਡਾ ਅਮਰੀਕੀ ਫੌਜੀ ਅੱਡਾ ਹੈ। ਇਹ ਸਥਿਤੀ ਉਸਤੋਂ ਬਾਅਦ ਪੈਦਾ ਹੋਈ ਜਦੋਂ ਬੀਤੇੇ ਕà©à¨ ਦਿਨ ਪਹਿਲਾਂ ਅਮਰੀਕਾ ਨੇ ਈਰਾਨ ਦੇ ਤਿੰਨ ਨਿਊਕਲਿਅਰ ਥਾਵਾਂ (three Iranian nuclear sites) 'ਤੇ ਹਮਲੇ ਕੀਤੇ, ਜਿਸ ਨਾਲ ਤਣਾਅ ਹੋਰ ਵੱਧ ਗਿਆ, ਜੋ ਕਿ ਪਹਿਲਾਂ ਹੀ 13 ਜੂਨ ਤੋਂ ਇਜ਼ਰਾਈਲ ਵੱਲੋਂ ਇਰਾਨ 'ਤੇ ਹੋ ਰਹੇ ਹਮਲਿਆਂ ਕਾਰਨ ਚੜà©à¨¹à©‡ ਹੋਠਸਨ।
ਅਮਰੀਕਾ ਅਤੇ ਯੂਕੇ ਪਹਿਲਾਂ ਹੀ ਕਤਰ ਵਿੱਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਸੰà¨à¨¾à¨µà¨¿à¨¤ ਜਵਾਬੀ ਹਮਲੇ ਦੇ ਡਰ ਕਾਰਨ ਘਰਾਂ ਵਿੱਚ ਰਹਿਣ ਦੀ ਸਲਾਹ ਦੇ ਚà©à©±à¨•ੇ ਸਨ। ਦੋਹਾ ਦੇ ਹਮਾਦ ਅੰਤਰਰਾਸ਼ਟਰੀ ਹਵਾਈ ਅੱਡੇ (Doha’s Hamad International Airport) 'ਤੇ ਉਡਾਣ ਸੇਵਾਵਾਂ ਪà©à¨°à¨à¨¾à¨µà¨¿à¨¤ ਹੋਈਆਂ, ਜਿੱਥੇ 100 ਤੋਂ ਵੱਧ ਉਡਾਣਾਂ ਨੂੰ ਵਾਪਸ ਮੋੜਿਆ ਗਿਆ।
ਜ਼ਿਕਰਯੋਗ ਹੈ ਕਿ 13 ਜੂਨ ਤੋਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਤਣਾਅਪੂਰਨ ਸਥਿਤੀਆਂ ਪੈਦਾ ਕਰ ਰਹੀ ਹੈ। ਇਸ ਦਾ ਨਾ ਸਿਰਫ਼ ਆਮ ਜਨਤਾ 'ਤੇ ਅਸਰ ਪੈ ਰਿਹਾ ਹੈ ਜਦਕਿ ਅੰਤਰਰਾਸ਼ਟਰੀ ਉਡਾਣਾ, ਬਾਜ਼ਾਰ ਅਤੇ ਹੋਰ ਚੀਜ਼ਾ ਵੀ ਪà©à¨°à¨à¨¾à¨µà¨¿à¨¤ ਹੋ ਰਹੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login