à¨à¨¾à¨°à¨¤ ਵਿਚ ਇਰਾਨ ਦੇ ਡਿਪਟੀ ਰਾਜਦੂਤ ਮà©à¨¹à©°à¨®à¨¦ ਜਾਵੇਦ ਹà©à¨¸à©ˆà¨¨à©€ ਨੇ à¨à¨¾à¨°à¨¤ ਨੂੰ ਅਪੀਲ ਕੀਤੀ ਹੈ ਕਿ ਉਹ ਇਜ਼ਰਾਈਲ ਦੀ ਖà©à©±à¨²à©à¨¹ ਕੇ ਨਿੰਦਾ ਕਰੇ ਤੇ ਉਸ ’ਤੇ ਦਬਾਅ ਪਾà¨à¥¤ ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਵਰਗਾ ਵੱਡਾ ਅਤੇ ਸ਼ਾਂਤੀ ਪਸੰਦ ਦੇਸ਼ ਜੋ ਵਿਸ਼ਵ ਦੀ ਆਵਾਜ਼ ਬਣ ਚà©à©±à¨•ਾ ਹੈ, ਉਸਨੂੰ ਇਜ਼ਰਾਈਲ ਦੀ ਆਲੋਚਨਾ ਕਰਕੇ ਮੋਹਰੀ à¨à©‚ਮਿਕਾ ਨਿà¨à¨¾à¨‰à¨£à©€ ਚਾਹੀਦੀ ਹੈ।
ਹà©à¨¸à©ˆà¨¨à©€ ਨੇ ਅੰਤਰਰਾਸ਼ਟਰੀ ਪਰਮਾਣੂ ਊਰਜਾ à¨à¨œà©°à¨¸à©€ ਦੀ ਨਿਰਪੱਖਤਾ ’ਤੇ ਵੀ ਸਵਾਲ ਉਠਾਉਂਦੇ ਹੋਠਕਿਹਾ ਕਿ à¨à¨œà©°à¨¸à©€ ਨੇ ਖà©à¨¦ ਕਿਹਾ ਸੀ ਕਿ ਇਰਾਨ ਵਲੋਂ ਕੋਈ ਫ਼ੌਜੀ ਪਰਮਾਣੂ ਗਤੀਵਿਧੀ ਨਹੀਂ ਚੱਲ ਰਹੀ ਹੈ। ਫਿਰ ਵੀ ਉਨà©à¨¹à¨¾à¨‚ ਨੇ ਇਜ਼ਰਾਈਲ ਦਾ ਪੱਖ ਲੈ ਕੇ ਇਰਾਨ ਵਿਰà©à¨§ ਫ਼ੌਜੀ ਕਾਰਵਾਈ ਦਾ ਸਮਰਥਨ ਕੀਤਾ। ਇਸ ਨਾਲ à¨à¨œà©°à¨¸à©€ ਦੀ à¨à¨°à©‹à¨¸à©‡à¨¯à©‹à¨—ਤਾ ’ਤੇ ਸਵਾਲ ਖੜà©à¨¹à©‡ ਹੋਠਹਨ।
ਮà©à¨¹à©°à¨®à¨¦ ਜਾਵੇਦ ਹà©à¨¸à©ˆà¨¨à©€ ਨੇ ਕਿਹਾ ਕਿ ਜੇ ਅਕਤੂਬਰ ਵਿਚ ਹਮਾਸ ਵਿਰà©à¨§ ਕੀਤੇ ਗਠਹਮਲਿਆਂ ਦੌਰਾਨ ਇਜ਼ਰਾਈਲ ਦੀ ਵਿਸ਼ਵ ਪੱਧਰ ’ਤੇ ਨਿੰਦਾ ਕੀਤੀ ਜਾਂਦੀ ਤਾਂ ਉਹ ਕਦੇ ਵੀ ਇਰਾਨ’ਤੇ ਹਮਲਾ ਕਰਨ ਦੀ ਹਿੰਮਤ ਨਾ ਕਰਦਾ। ਹà©à¨¸à©ˆà¨¨à©€ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਇਰਾਨ ਦੀ ਰੱਖਿਆ ਨੀਤੀ ਵਿਚ ਪà©à¨°à¨®à¨¾à¨£à©‚ ਹਥਿਆਰਾਂ ਦੀ ਕੋਈ ਜਗà©à¨¹à¨¾ ਨਹੀਂ ਹੈ ਅਤੇ ਦੇਸ਼ ਨੂੰ ਆਪਣੀ ਸà©à¨°à©±à¨–ਿਆ ਲਈ ਉਨà©à¨¹à¨¾à¨‚ ਦੀ ਜ਼ਰੂਰਤ ਨਹੀਂ ਹੈ।
ਉਨà©à¨¹à¨¾à¨‚ ਇਹ ਵੀ ਕਿਹਾ ਕਿ ਹà©à¨£ ਇਹ ਲੋਕ ਖà©à©±à¨²à©à¨¹ ਕੇ ਸ਼ਾਸਨ ਤਬਦੀਲੀ ਬਾਰੇ ਗੱਲ ਕਰ ਰਹੇ ਹਨ, ਅਜਿਹਾ ਲੱਗਦਾ ਹੈ ਕਿ ਇਹ ਉਨà©à¨¹à¨¾à¨‚ ਦਾ ਅਸਲ ਮਨੋਰਥ ਹੈ। ਪਾਕਿਸਤਾਨੀ ਫ਼ੌਜ ਮà©à¨–à©€ ਦੇ ਅਮਰੀਕਾ ਦੌਰੇ ਤੋਂ ਬਾਅਦ ਕੀ ਅਮਰੀਕਾ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਰੇਗਾ? ਇਸ ਸਵਾਲ 'ਤੇੇ ਹà©à¨¸à©ˆà¨¨à©€ ਨੇ ਉਮੀਦ ਪà©à¨°à¨—ਟਾਈ ਕਿ ਪਾਕਿਸਤਾਨ ਅਜਿਹੇ ਕਿਸੇ ਵੀ ਕਦਮ ਵਿਚ ਸ਼ਾਮਲ ਨਹੀਂ ਹੋਵੇਗਾ ਤੇ ਇਜ਼ਰਾਈਲੀ ਹਮਲਿਆਂ ਵਿਰà©à¨§ ਇਰਾਨ ਦਾ ਸਮਰਥਨ ਕਰੇਗਾ।
*ਹਮਲੇ ’ਚ ਇਰਾਨ ਦੇ ਪà©à¨°à¨®à¨¾à¨£à©‚ ਵਿਗਿਆਨੀ ਦੀ ਮੌਤ*
20 ਜੂਨ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ਦੇ ਗੀਸ਼ਾ ਖੇਤਰ ਵਿਚ ਇਕ ਵੱਡੇ ਧਮਾਕੇ ਵਿਚ ਇਕ ਪà©à¨°à¨®à¨¾à¨£à©‚ ਵਿਗਿਆਨੀ ਦੀ ਮੌਤ ਹੋ ਗਈ। ਇਜ਼ਰਾਈਲੀ ਮੀਡੀਆ ਕਾਨ ਨਿਊਜ਼ ਦੇ ਮà©à¨¤à¨¾à¨¬à¨• ਇਕ ਇਜ਼ਰਾਈਲੀ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲੀ ਫ਼ੌਜ ਦà©à¨†à¨°à¨¾ ਕੀਤਾ ਗਿਆ ਸੀ। ਹਾਲਾਂਕਿ ਇਰਾਨੀ ਸਰਕਾਰ ਵਲੋਂ ਹà©à¨£ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਇਸ ਘਟਨਾ ਨੇ ਦੋਹਾਂ ਦੇਸ਼ਾਂ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਮਾਹੌਲ ਨੂੰ ਹੋਰ ਵਧਾ ਦਿਤਾ ਹੈ। ਇਸ ਦੇ ਨਾਲ ਹੀ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜਿੰਨਾ ਚਿਰ ਇਜ਼ਰਾਈਲੀ ਹਮਲੇ ਜਾਰੀ ਰਹਿਣਗੇ, ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਇਸ ਮà©à©±à¨¦à©‡ ’ਤੇ ਕੋਈ ਗੱਲਬਾਤ ਨਹੀਂ ਹੋਵੇਗੀ।
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇਜ਼ਰਾਈਲੀ ਹਮਲਿਆਂ ਬਾਰੇ ਸਖ਼ਤ ਚੇਤਾਵਨੀ ਦਿਤੀ ਹੈ। ਉਨà©à¨¹à¨¾à¨‚ ਕਿਹਾ ਕਿ ਸ਼ਾਂਤੀ ਦਾ ਇਕੋ ਇਕ ਰਸਤਾ ਇਹ ਹੈ ਕਿ ਇਜ਼ਰਾਈਲੀ ਹਮਲੇ ਤà©à¨°à©°à¨¤ ਅਤੇ ਬਿਨਾਂ ਸ਼ਰਤ ਬੰਦ ਕੀਤੇ ਜਾਣ। ਪੇਜ਼ੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਇਜ਼ਰਾਈਲ ਵਲੋਂ ਹਮਲੇ ਜਾਰੀ ਰਹੇ ਤਾਂ ਇਰਾਨ ਹੋਰ ਵੀ ਸਖ਼ਤ ਜਵਾਬ ਦੇਣ ਲਈ ਮਜਬੂਰ ਹੋਵੇਗਾ।
*ਨੇਤਨਯਾਹੂ ਦਾ ਬਿਆਨ*
ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਦਰਮਿਆਨ ਇਜ਼ਰਾਈਲ ਦੇ ਪà©à¨°à¨§à¨¾à¨¨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਇਕ ਅਜਿਹਾ ਬਿਆਨ ਦਿਤਾ, ਜਿਸ ਕਾਰਨ ਉਹ ਤਿੱਖੀ ਆਲੋਚਨਾ ਦੇ ਘੇਰੇ ’ਚ ਆ ਗਠਹਨ।ਨੇਤਨਯਾਹੂ ਦੇ ਇਸ ਬਿਆਨ ’ਤੇ ਇਜ਼ਰਾਈਲ ਦੇ ਲੋਕਾਂ ਨੇ ਹੀ ਉਨà©à¨¹à¨¾à¨‚ ਦੇ ਵਿਰà©à¨§ ਰੋਸ ਪà©à¨°à¨—ਟ ਕੀਤਾ। ਨੇਤਨਯਾਹੂ ਨੇ ਕਿਹਾ ਕਿ ਜੰਗ ਦੀ ਨਿਜੀ ਕੀਮਤ ਇਹ ਹੈ ਕਿ ਉਨà©à¨¹à¨¾à¨‚ ਦੇ ਪà©à©±à¨¤à¨° ਦੀ ਵਿਆਹ ਦੀ ਤਾਰੀਕ ਮà©à¨²à¨¤à¨µà©€ ਕਰਨੀ ਪਈ। ਅਸਲ ਵਿਚ ਇਰਾਨ ਵਲੋਂ ਇਜ਼ਰਾਈਲ ਦੇ ਸੋਰੋਕਾ ਹਸਪਤਾਲ ’ਤੇ ਹਮਲਾ ਕੀਤਾ ਗਿਆ ਸੀ।ਇਸ ਤੋਂ ਬਾਅਦ ਪà©à¨°à¨§à¨¾à¨¨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਨੇ ਹਸਪਤਾਲ ਦਾ ਦੌਰਾ ਕੀਤਾ।ਜੰਗ ਵਿਚ ਲੋਕ ਅਪਣੀ ਜਾਨ ਗਵਾ ਰਹੇ ਹਨ, ਹਰ ਕੋਈ ਨਿੱਜੀ ਤੌਰ ’ਤੇ ਕਿਸੇ ਨà©à¨•ਸਾਨ ਦਾ ਸਾਹਮਣਾ ਕਰ ਰਿਹਾ ਹੈ। ਮੇਰਾ ਪਰਿਵਾਰ ਵੀ ਇਸ ਤੋਂ ਬਚ ਨਹੀਂ ਸਕਿਆ।’ ਨੇਤਨਯਾਹੂ ਦੇ ਬਿਆਨ ਤੋਂ ਬਾਅਦ ਇਜ਼ਰਾਈਲ ਦੇ ਲੋਕ ਨਾਰਾਜ਼ ਹੋ ਗà¨à¥¤ ਇਜ਼ਰਾਈਲੀਆਂ ਨੇ ਵੱਡੀ ਗਿਣਤੀ ’ਚ ਸੋਸ਼ਲ ਮੀਡੀਆ ’ਤੇ ਅਪਣੀ ਪà©à¨°à¨¤à¨¿à¨•ਿਰਿਆ ਦਿੱਤੀ। ਲੋਕਾਂ ਨੇ ਦੋਸ਼ ਲਾਠਕਿ ਨੇਤਨਯਾਹੂ ਜਨਤਾ ਦੀ ਪਰੇਸ਼ਾਨੀ ਦੀ ਥਾਂ à©™à©à¨¦ ਨੂੰ ਤਰਜੀਹ ਦੇ ਰਹੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login