ਅਮਰੀਕਾ ‘ਚ à¨à¨¾à¨°à¨¤à©€ ਵਿਦਿਆਰਥੀਆਂ ਦੀਆਂ ਮੌਤਾਂ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ। ਪਰ ਹà©à¨£ ਅਮਰੀਕਾ ਤੋਂ ਇਕ ਹੋਰ ਬਹà©à¨¤ ਹੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਮà©à¨¤à¨¾à¨¬à¨• ਇੱਕ à¨à¨¾à¨°à¨¤à©€ ਵਿਦਿਆਰਥੀ ਨੂੰ ਅਗਵਾ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ à¨à¨¾à¨°à¨¤ ਬੈਠੇ ਵਿਦਿਆਰਥੀ ਦੇ ਪਰਿਵਾਰ ਤੋਂ 1200 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ।
ਅਮਰੀਕਾ ਦੀ ਕਲੀਵਲੈਂਡ ਯੂਨੀਵਰਸਿਟੀ ਵਿੱਚ ਆਈਟੀ ਵਿੱਚ ਮਾਸਟਰ ਦੀ ਪੜà©à¨¹à¨¾à¨ˆ ਕਰ ਰਿਹਾ 25 ਸਾਲਾ ਅਬਦà©à¨² ਮà©à¨¹à©°à¨®à¨¦ ਹੈਦਰਾਬਾਦ ਦਾ ਰਹਿਣ ਵਾਲਾ ਹੈ। ਅਬਦà©à¨² 7 ਮਾਰਚ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ।
ਅਬਦà©à¨² ਦੇ ਪਿਤਾ ਮà©à¨¹à©°à¨®à¨¦ ਸਲੀਮ ਨੂੰ ਇੱਕ ਧਮਕੀ à¨à¨°à¨¿à¨† ਫੋਨ ਆਇਆ ਜਿਸ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਸਨੇ ਅਬਦà©à¨² ਨੂੰ ਅਗਵਾ ਕਰ ਲਿਆ ਹੈ।
ਕਾਲ ਕਰਨ ਵਾਲੇ ਨੇ ਕਲੀਵਲੈਂਡ ਵਿੱਚ ਇੱਕ ਡਰੱਗ ਗੈਂਗ ਨਾਲ ਕਥਿਤ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ ਅਬਦà©à¨² ਦੀ ਸà©à¨°à©±à¨–ਿਅਤ ਵਾਪਸੀ ਲਈ 1,200 ਡਾਲਰ ਦੀ ਫਿਰੌਤੀ ਦੀ ਮੰਗ ਕੀਤੀ।
ਮà©à¨¹à©°à¨®à¨¦ ਸਲੀਮ ਨੇ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਫਿਰੌਤੀ ਦੀ ਰਕਮ ਨਾ ਦੇਣ 'ਤੇ ਅਬਦà©à¨² ਦਾ ਗà©à¨°à¨¦à¨¾ ਵੇਚਣ ਦੀ ਧਮਕੀ ਦਿੱਤੀ। ਅਮਰੀਕਾ ਵਿੱਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ 8 ਮਾਰਚ ਨੂੰ ਹੀ ਕਲੀਵਲੈਂਡ ਪà©à¨²à¨¿à¨¸ ਕੋਲ ਗà©à©°à¨®à¨¸à¨¼à©à¨¦à¨—à©€ ਦੀ ਰਿਪੋਰਟ ਦਰਜ ਕਰਵਾਈ ਸੀ।
ਅਬਦà©à¨² ਦੇ ਪਰਿਵਾਰ ਨੇ 18 ਮਾਰਚ ਨੂੰ ਸ਼ਿਕਾਗੋ ਵਿੱਚ à¨à¨¾à¨°à¨¤à©€ ਕੌਂਸਲ ਕੋਲ ਪਹà©à©°à¨š ਕੀਤੀ ਅਤੇ ਉਸ ਦੇ ਟਿਕਾਣੇ ਦਾ ਪਤਾ ਲਗਾਉਣ ਵਿੱਚ ਮਦਦ ਮੰਗੀ।
ਇਸ ਤੋਂ ਪਹਿਲਾਂ ਨਿਊਯਾਰਕ ਸ਼ਹਿਰ ਤੋਂ 25 ਸਾਲਾ à¨à¨¾à¨°à¨¤à©€ ਔਰਤ ਦੇ ਲਾਪਤਾ ਹੋਣ ਦੀ ਖ਼ਬਰ ਆਈ ਸੀ। ਔਰਤ ਦਾ ਨਾਂ ਫੇਰੀਨ ਖੋਜਾ ਸੀ, ਜਿਸ ਨੂੰ ਆਖਰੀ ਵਾਰ 1 ਮਾਰਚ ਨੂੰ ਰਾਤ 11 ਵਜੇ ਦੇ ਕਰੀਬ ਕਵੀਂਸ ਸਥਿਤ ਆਪਣੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ।
ਅਬਦà©à¨² ਦੀ ਮਾਂ ਅਬੇਦਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪà©à©±à¨¤à¨° ਦੀ ਸà©à¨°à©±à¨–ਿਅਤ ਵਾਪਸੀ ਲਈ ਮਾਮਲੇ 'ਚ ਦਖਲ ਦਿੱਤਾ ਜਾਵੇ। ਪਰਿਵਾਰਕ ਮੈਂਬਰਾਂ ਨੇ 18 ਮਾਰਚ ਨੂੰ ਸ਼ਿਕਾਗੋ ਸਥਿਤ à¨à¨¾à¨°à¨¤à©€ ਦੂਤਾਵਾਸ ਨਾਲ ਵੀ ਸੰਪਰਕ ਕੀਤਾ ਸੀ।
ਕਲੀਵਲੈਂਡ ਪà©à¨²à¨¿à¨¸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਬਦà©à¨² ਲਈ ਲà©à©±à¨•ਆਊਟ ਨੋਟਿਸ ਜਾਰੀ ਕਰ ਦਿੱਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login