ਪੰਜਾਬ ਵਿਚ ਲੋਕ ਸà¨à¨¾ ਚੋਣਾਂ ਦੇ ਮੱਦੇਨਜ਼ਰ ਸਿਆਸੀ ਮਾਹੌਲ à¨à¨–ਿਆ ਹੋਇਆ ਹੈ। ਇਸ ਦੌਰਾਨ ਦਲ ਬਦਲੀਆਂ ਦਾ ਸਿਲਸਲਾ ਵੀ ਜਾਰੀ ਹੈ। ਇਸੇ ਤਹਿਤ ਅੱਜ ਆਮ ਆਦਮੀ ਪਾਰਟੀ 'ਚ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ, ਜਿਸ ਨਾਲ ਪਾਰਟੀ ਨੂੰ ਵੱਡਾ ਹà©à©°à¨—ਾਰਾ ਮਿਲਿਆ ਹੈ।
ਕਾਂਗਰਸ, à¨à¨¾à¨œà¨ªà¨¾ ਤੇ ਅਕਾਲੀ ਦਲ ਦੇ ਆਗੂ ਆਪ ਵਿਚ ਸ਼ਾਮਲ ਹੋਠਹਨ। ਆਪ ਨੇ ਇਸ ਸਬੰਧੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ à¨à¨•ਸ ਉਤੇ ਸਾਂà¨à©€ ਕੀਤੀ ਹੈ।
ਅੱਜ ਕੈਬਨਿਟ ਮੰਤਰੀ ਹਰà¨à¨œà¨¨ ਸਿੰਘ ETO ਦੀ ਮੌਜੂਦਗੀ ‘ਚ ਜੰਡਿਆਲਾ ਗà©à¨°à©‚ ਨਗਰ ਕੌਂਸਲ ਪà©à¨°à¨§à¨¾à¨¨, ਮੀਤ ਪà©à¨°à¨§à¨¾à¨¨ ਤੇ ਕਈ ਕੌਂਸਲਰ ਆਪ ‘ਚ ਸ਼ਾਮਲ ਹੋà¨à¥¤
ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਹੋਇਆ ਵੱਡਾ ਵਾਧਾï¸
— AAP Punjab (@AAPPunjab) April 22, 2024
ਕਾਂਗਰਸ, à¨à¨¾à¨œà¨ªà¨¾ ਤੇ ਅਕਾਲੀ ਦਲ ਨੂੰ ਵੱਡਾ à¨à¨Ÿà¨•ਾ
ਕੈਬਨਿਟ ਮੰਤਰੀ ਹਰà¨à¨œà¨¨ ਸਿੰਘ ETO ਦੀ ਮੌਜੂਦਗੀ ‘ਚ ਜੰਡਿਆਲਾ ਗà©à¨°à©‚ ਨਗਰ ਕੌਂਸਲ ਪà©à¨°à¨§à¨¾à¨¨, ਮੀਤ ਪà©à¨°à¨§à¨¾à¨¨ ਤੇ ਕਈ ਕੌਂਸਲਰ ਆਪ 'ਚ ਹੋਠਸ਼ਾਮਿਲ
à¨à¨¾à¨œà¨ªà¨¾ SC ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗà©à¨®à¨Ÿà¨¾à¨²à¨¾ ਸਣੇ SC ਮੋਰਚਾ ਨੇ ਕਈ ਅਹà©à¨¦à©‡à¨¦à¨¾à¨° ਵੀ… pic.twitter.com/z3Uxncao6O
à¨à¨¾à¨œà¨ªà¨¾ SC ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗà©à¨®à¨Ÿà¨¾à¨²à¨¾ ਸਣੇ SC ਮੋਰਚਾ ਦੇ ਕਈ ਅਹà©à¨¦à©‡à¨¦à¨¾à¨° ਵੀ ‘ਆਪ’ ‘ਚ ਸ਼ਾਮਲ ਹੋਠਹਨ।
ਸ. ਸੰਜੀਵ ਕà©à¨®à¨¾à¨° ਲਵਲੀ
— AAP Punjab (@AAPPunjab) April 22, 2024
(ਨਗਰ ਕੌਂਸਲ ਪà©à¨°à¨§à¨¾à¨¨ ਜੰਡਿਆਲਾ ਗà©à¨°à©‚)
ਸ: ਰਣਧੀਰ ਸਿੰਘ ਧੀਰਾ (ਮੀਤ ਪà©à¨°à¨§à¨¾à¨¨)
ਆਸ਼ੂ ਵਿਨਾਇਕ
(ਕੌਂਸਲਰ)
ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਹੋਠਸ਼ਾਮਿਲ pic.twitter.com/xa4YTbQjZb
ਫ਼ਰੀਦਕੋਟ ਤੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਰਣਧੀਰ ਸਿੰਘ ਥਰਾਜ, ਸਾਬਕਾ AIG ਰਣਧੀਰ ਸਿੰਘ ਉੱਪਲ, ਸਣੇ ਕਈ ਅਹà©à¨¦à©‡à¨¦à¨¾à¨° ਆਪ ‘ਚ ਸ਼ਾਮਲ ਹੋà¨à¥¤ ਵਿਧਾਇਕ ਅੰਮà©à¨°à¨¿à¨¤à¨ªà¨¾à¨² ਸà©à¨–ਾਨੰਦ ਤੇ ਬਲਕਾਰ ਸਿੱਧੂ ਦੀ ਮੌਜੂਦਗੀ ‘ਚ ਬਾਘਾਪà©à¨°à¨¾à¨£à¨¾ ਤੋਂ ਕਾਂਗਰਸੀ ਕੌਂਸਲਰ ਵੀ ਆਪ ਨਾਲ ਆ ਰਲੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login