ਕੋਲਕਾਤਾ ਵਿਖੇ ਕੇਂਦਰੀ ਮੰਤਰੀ ਸà©à¨•ਾਂਤਾ ਮਜੂਮਦਾਰ ਵੱਲੋਂ ਇੱਕ ਸਿੱਖ ਦੀ ਦਸਤਾਰ ’ਤੇ ਚੱਪਲ ਸà©à©±à¨Ÿà¨£ ਦੀ ਘਟਨਾ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜੋ ਜਾਣ ਬà©à©±à¨ ਕੇ ਅੰਜਾਮ ਦਿੱਤੀ ਜਾਪਦੀ ਹੈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਾਂ ਦੇ ਮਨਾਂ ਵਿੱਚ ਕੇਂਦਰੀ ਮੰਤਰੀ ਦਾ ਵਿਵਹਾਰ ਨਫਰਤ ਪà©à¨°à©‡à¨°à¨¿à¨¤ ਪà©à¨°à¨¤à©€à¨¤ ਹੋ ਰਿਹਾ ਹੈ। ਘਟਨਾ ਦੀ ਅਸਲ ਸੱਚਾਈ ਜਾਂ ਸà©à¨•ਾਂਤਾ ਮਜੂਮਦਾਰ ਵੱਲੋਂ ਇਸ ਤਰਾਂ ਦੀ ਘਟਨਾ ਨੂੰ ਅੰਜਾਮ ਦੇਣ ਦੇ ਪਿੱਛੇ ਦਾ ਮਕਸਦ ਜਾਂ ਕਾਰਨ ਤਾਂ ਸਪੱਸ਼ਟ ਨਹੀ, ਅਤੇ ਨਾਂ ਹੀ ਕੇਂਦਰੀ ਮੰਤਰੀ ਵੱਲੋਂ ਕੋਈ ਸਪੱਸ਼ਟੀਕਰਨ ਆਇਆ ਹੈ, ਪਰ ਵਾਇਰਲ ਵੀਡੀਓ ਨਾਲ ਸਿੱਖ à¨à¨¾à¨ˆà¨šà¨¾à¨°à©‡ ਵਿੱਚ à¨à¨¾à¨°à©€ ਰੋਸ ਪਾਇਆ ਜਾ ਰਿਹਾ ਹੈ। ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਕੇਂਦਰੀ ਮੰਤਰੀ ਦੇ ਇਸ ਵਿਵਹਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ।
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨà©à¨¹à¨¾ ਕਿਹਾ ਕਿ ਇਹ ਘਟਨਾ ਸਿੱਖ ਕੌਮ ਦੀਆਂ à¨à¨¾à¨µà¨¨à¨¾à¨µà¨¾à¨‚ ਨੂੰ ਠੇਸ ਪਹà©à©°à¨šà¨¾à¨‰à¨£ ਵਾਲੀ ਹੈ। ਦਸਤਾਰ ਸਿੱਖ ਧਰਮ ਦਾ ਅਟà©à©±à¨Ÿ ਅੰਗ ਅਤੇ ਸਿੱਖ ਪਛਾਣ ਦਾ ਪà©à¨°à¨¤à©€à¨• ਹੈ, ਜਿਸ ਦੀ ਇਸ ਤਰਾਂ ਬੇਅਦਬੀ ਕਰਨਾ ਸਮà©à©±à¨šà©€ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਕੇਂਦਰ ਦੇ ਮੰਤਰੀਆਂ ਦਾ ਫਰਜ਼ ਹੈ ਕਿ ਉਹ ਹਰ ਧਰਮ ਦੇ ਲੋਕਾਂ ਦਾ ਸਤਿਕਾਰ ਅਤੇ ਇਜ਼ਤਮਾਣ ਕਰਨ ਅਤੇ ਸਮਾਜ ਵਿਰੋਧੀ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰà©à©±à¨§ ਸਖ਼ਤ ਕਾਰਵਾਈ ਕਰਨ। ਪਰ ਜਦੋਂ ਸਿਖਰਲੇ ਅਹà©à¨¦à¨¿à¨†à¨‚ ’ਤੇ ਬੈਠੇ ਲੋਕ ਹੀ ਅਜਿਹੀਆਂ ਨਿੰਦਣਯੋਗ ਹਰਕਤਾਂ ਕਰਨਗੇ, ਤਾਂ ਆਮ ਲੋਕਾਂ ਦਾ ਸਰਕਾਰ ਅਤੇ ਸਮਾਜਿਕ ਨਿਆਂ ’ਤੇ à¨à¨°à©‹à¨¸à¨¾ ਕਿਵੇਂ ਕਾਇਮ ਰਹੇਗਾ?
ਉਨà©à¨¹à¨¾ ਆਪਣਾ ਰੋਸ ਪà©à¨°à¨—ਟ ਕਰਦਿਆਂ ਅੱਗੇ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਅਤੇ ਅਖੰਡਤਾ ਲਈ ਅਣਮà©à©±à¨²à©€à¨†à¨‚ ਕà©à¨°à¨¬à¨¾à¨¨à©€à¨†à¨‚ ਦਿੱਤੀਆਂ ਹਨ।à¨à©‚ਚਾਲ, ਹੜà©à¨¹ ਜਾਂ ਹੋਰ ਕà©à¨¦à¨°à¨¤à©€ ਆਫ਼ਤਾਂ ਸਮੇਂ ਸਿੱਖਾਂ ਨੇ ਲੰਗਰਾਂ ਸਮੇਤ ਹੋਰ ਸੇਵਾਵਾਂ ਵਿਚ ਵੱਡਾ ਯੋਗਦਾਨ ਪਾਉਂਦਿਆਂ ਸਰਬੱਤ ਦੇ à¨à¨²à©‡ ਦੀ à¨à¨¾à¨µà¨¨à¨¾ ਨੂੰ ਸਾਕਾਰ ਕੀਤਾ। ਪਰੰਤੂ ਦà©à©±à¨– ਦੀ ਗੱਲ ਹੈ ਕਿ ਦੇਸ਼ ਦੇ ਇਕ ਜ਼ਿੰਮੇਵਾਰ ਤੇ ਸੰਵਿਧਾਨਕ ਅਹà©à¨¦à©‡ ’ਤੇ ਬੈਠੇ ਵਿਅਕਤੀ ਵੱਲੋਂ ਨਫ਼ਰਤੀ ਸੋਚ ਦਾ ਪà©à¨°à¨—ਟਾਵਾ ਕਰਕੇ ਸਿੱਖਾਂ ਦੀਆਂ à¨à¨¾à¨µà¨¨à¨¾à¨µà¨¾à¨‚ ਆਹਤ ਕੀਤੀਆਂ ਗਈਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login