ਸà©à¨°à©€ ਹਰਿਮੰਦਰ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਰਘਬੀਰ ਸਿੰਘ ਤੇ ਉਨà©à¨¹à¨¾à¨‚ ਦੇ ਦੋਂ ਸਾਥੀਆਂ ਨੇ ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ 24 ਅਪà©à¨°à©ˆà¨² ਨੂੰ à¨à¨…ਰ ਇੰਡੀਆ ਦੇ ਸਟਾਫ਼ ਵੱਲੋਂ ਦà©à¨°à¨µà¨¿à¨µà¨¹à¨¾à¨° ਦਾ ਦੋਸ਼ ਲਗਾਇਆ ਹੈ। ਵੀਰਵਾਰ ਨੂੰ ਗਿਆਨੀ ਰਘਬੀਰ ਸਿੰਘ ਨਵੀਂ ਦਿੱਲੀ ਤੋਂ ਸੈਨ ਫà©à¨°à¨¾à¨‚ਸਿਸਕੋ ਯੂà¨à©±à¨¸à¨ ਲਈ à¨à¨…ਰ ਇੰਡੀਆ ਦੀ ਫਲਾਈਟ à¨à¨†à¨ˆ183 ਰਾਹੀਂ ਬਿਜ਼ਨਸ ਕਲਾਸ ਵਿੱਚ ਸਫ਼ਰ ਕਰਨ ਲਈ ਦਿੱਲੀ ਹਵਾਈ ਅੱਡੇ ਵਿਖੇ ਪਹà©à©°à¨šà©‡ ਸਨ, ਜਿੱਥੇ à¨à¨…ਰ ਇੰਡੀਆ ਫਲਾਈਟ ਵਿੱਚ ਬੈਠਣ ਸਮੇਂ ਸਾਫ ਸਫਾਈ ਅਤੇ ਸੀਟਾਂ ਦੀਹਾਲਤ ਠੀਕ ਨਾ ਹੋਣ ਕਾਰਨ ਉਨà©à¨¹à¨¾à¨‚ ਨੇ ਸ਼ਿਕਾਇਤ ਕੀਤੀ।
ਉਨà©à¨¹à¨¾à¨‚ ਦੋਸ਼ ਲਗਾਇਆ ਕਿ ਸ਼ਿਕਾਇਤ ਕਰਨ ਉੱਤੇ à¨à¨…ਰਲਾਈਨ ਦੇ ਸਟਾਫ਼ ਵੱਲੋਂ ਉਨà©à¨¹à¨¾à¨‚ ਨਾਲ ਦà©à¨°à¨µà¨¿à¨µà¨¹à¨¾à¨° ਕੀਤਾ ਗਿਆ ਹਾਲਾਂਕਿ ਜਹਾਜ਼ ਦੇ ਕਪਤਾਨ ਕà©à¨ ਹੱਦ ਤੱਕ ਠੀਕ ਗੱਲਕਰ ਰਹੇ ਸੀ। ਇਸ ਮਗਰੋਂ ਉਹ ਜਹਾਜ਼ ਤੋਂ ਬਾਹਰ ਆ ਗਠਅਤੇ ਤਿੰਨ ਘੰਟੇ ਉਨà©à¨¹à¨¾à¨‚ ਨੂੰ à¨à¨…ਰਪੋਰਟ ’ਤੇ ਖੱਜਲ ਖà©à¨†à¨° ਕੀਤਾ ਗਿਆ।
ਗਿਆਨੀ ਰਘਬੀਰ ਸਿੰਘ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਸਾਂà¨à©€ ਕੀਤੀ। ਇਸ ਘਟਨਾ ਤੋਂ ਬਾਅਦ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਅਤੇ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਨੇ ਵੀ ਨਿੰਦਾ ਕੀਤੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹà©à¨¤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪà©à¨°à¨šà¨¾à¨° ਕਰ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਲੰਮੇ ਸਮੇਂ ਤੋਂ ਸਿੰਘ ਸਾਹਿਬ ਜੀ ਨੇ ਵਿਦੇਸ਼ਾਂ ਵਿੱਚ ਕਈ ਪà©à¨°à¨šà¨¾à¨° ਦੌਰੇ ਕੀਤੇ ਹਨ ਤੇ ਹà©à¨£ ਵੀ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ ਸਨ, ਤਾਂ à¨à¨…ਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਬਹà©à¨¤ ਮਾੜੇ ਹਾਲਤ ਵਾਲੀਆਂ ਸੀਟਾਂ ਉਨà©à¨¹à¨¾à¨‚ ਸਮੇਤ ਹੋਰ ਯਾਤਰੀਆਂ ਨੂੰ ਦਿੱਤੀਆਂ ਗਈਆਂ ਜਿਸ ਦਾ ਉਨà©à¨¹à¨¾à¨‚ ਨੇ ਮੌਕੇ ਉੱਤੇ ਵਿਰੋਧਕੀਤਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਵਿਰੋਧ ਕਰਨ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੂੰ ਖੱਜਣ ਖà©à¨†à¨° ਕਰਨਾ ਬਹà©à¨¤ ਹੀ ਨਿੰਦਣਯੋਗ ਵਿਵਹਾਰ ਅਤੇ ਕਾਰਵਾਈ ਹੈ। ਉਨà©à¨¹à¨¾à¨‚ ਕਿਹਾਕਿ ਕੇਂਦਰੀ ਹਵਾਈਬਾਜੀ ਮੰਤਰੀ ਨੂੰ ਇਸ ਘਟਨਾ ਦਾ ਤà©à¨°à©°à¨¤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨà©à¨¹à¨¾à¨‚ ਕਿਹਾ ਕਿ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਜੀ ਦੇ ਮà©à©±à¨– ਗà©à¨°à©°à¨¥à©€ ਦੀਪਦਵੀ ਬਹà©à¨¤ ਹੀ ਸਤਿਕਾਰਯੋਗ ਹੈ ਕਿਉਂਕਿ ਇਹ ਪੰਚਮ ਪਾਤਸ਼ਾਹ ਸà©à¨°à©€ ਗà©à¨°à©‚ ਅਰਜਨ ਦੇਵ ਜੀ ਵੱਲੋਂ ਥਾਪੇ ਗਠਪਹਿਲੇ ਗà©à¨°à©°à¨¥à©€ ਬਾਬਾ ਬà©à©±à¨¢à¨¾ ਜੀ ਤੋਂ ਲੈ ਕੇ ਚੱਲਦੀ ਆ ਰਹੀ ਸਿੱਖਾਂ ਦੀ ਵਿਲੱਖਣ ਵਿਰਾਸਤ ਦਾ ਹਿੱਸਾ ਹੈ, ਇਸ ਲਈ ਕੇਂਦਰੀ à¨à¨œà©°à¨¸à©€à¨†à¨‚ ਅਤੇ ਹਵਾਈ ਅੱਡੇ ਉੱਤੇ ਤਾਇਨਾਤ ਅਧਿਕਾਰੀਆਂ ਨੂੰ ਇਨà©à¨¹à¨¾à¨‚ ਦੇ ਸਤਿਕਾਰ ਤੇ ਸਨਮਾਨ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਸਿੰਘ ਸਾਹਿਬ ਨਾਲ ਸੰਪਰਕ ਕਰਕੇ ਸਮà©à©±à¨šà©€ ਘਟਨਾ ਦੀ ਜਾਣਕਾਰੀ ਲੈਣਗੇ।
ਧਾਮੀ ਨੇ ਕਿਹਾ ਕਿ à¨à¨…ਰ ਇੰਡੀਆ ਦੇ ਕਰਮਚਾਰੀਆਂ ਵੱਲੋਂ ਸਿੱਖ ਕੌਮ ਦੀ ਅਤਿ ਆਦਰਯੋਗ ਅਤੇ ਧਾਰਮਿਕ ਰੂਪ ਵਿੱਚ ਮਹੱਤਵਪੂਰਨ ਸ਼ਖ਼ਸੀਅਤ ਨਾਲ ਕੀਤਾ ਗਿਆ ਗਲਤ ਵਿਹਾਰ ਨਿਰਾਸ਼ਾਜਨਕ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਨਾਲ ਦà©à¨°à¨µà¨¿à¨¹à¨¾à¨° ਦਾ ਨਹੀਂ, ਸਗੋਂ ਸਿੱਖ ਧਰਮ ਅਤੇ ਉਸ ਦੀ ਸਤਿਕਾਰਤ ਸ਼ਖਸੀਅਤ ਦਾਨਿਰਾਦਰ ਹੈ। ਉਨà©à¨¹à¨¾à¨‚ ਕੇਂਦਰੀ ਹਵਾਬਾਜ਼ੀ ਮੰਤਰੀ ਕੋਲੋਂ ਇਸ ਘਟਨਾ ਦੀ ਤਤਕਾਲ ਜਾਂਚ ਮੰਗਦਿਆਂ ਕਿਹਾ ਕਿ ਜਿੰਨà©à¨¹à¨¾à¨‚ ਕਰਮਚਾਰੀਆਂ ਵੱਲੋਂ ਇਹ ਦà©à¨°à¨µà¨¿à¨µà¨¹à¨¾à¨° ਕੀਤਾ ਗਿਆ, ਉਨà©à¨¹à¨¾à¨‚ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨà©à¨¹à¨¾à¨‚ ਕਿਹਾ ਕਿ ਇਸ ਲਈ ਵੀ ਜ਼ਰੂਰੀ ਹੈ ਕਿ à¨à¨¾à¨°à¨¤ ਦੇਸ਼ ਦੀ à¨à¨…ਰਲਾਈਨ à¨à¨µà¨¿à©±à¨– ਵਿਚ ਕਿਸੇ ਵੀ ਯਾਤਰੀ ਨਾਲ ਅਜਿਹਾ ਵਿਹਾਰ ਨਾਕਰੇ ਜੋ ਦੇਸ਼ ਲਈ ਸ਼ਰਮਨਾਕ ਸਾਬਤ ਹà©à©°à¨¦à¨¾ ਹੋਵੇ। ਉਨà©à¨¹à¨¾à¨‚ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਨੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਨੂੰ ਇਹ ਮਾਮਲਾ ਅਥਾਰਟੀ ਕੋਲ ਉਠਾਉਣ ਅਤੇ ਹੋਰਲੋੜੀਂਦੇ ਕਦਮ ਚà©à©±à¨•ਣ ਦੇ ਆਦੇਸ਼ ਦਿੱਤੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login