ਵਿਦੇਸ਼ ਮੰਤਰਾਲੇ ਨੇ 12 ਜੂਨ ਨੂੰ ਕਿਹਾ ਕਿ ਜੀ7 ਸੰਮੇਲਨ ਦੇ ਦੌਰਾਨ à¨à¨¾à¨°à¨¤ ਦੇ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਮਾਰਕ ਕਾਰਨੀ ਵਿਚਾਲੇ ਹੋਣ ਵਾਲੀ ਮà©à¨²à¨¾à¨•ਾਤ ਦà©à¨µà©±à¨²à©‡ ਸਬੰਧਾਂ ਨੂੰ ਮà©à©œ ਸਥਾਪਿਤ ਕਰਨ ਲਈ ਇੱਕ "ਮਹੱਤਵਪੂਰਨ ਮੌਕਾ" ਸਾਬਤ ਹੋ ਸਕਦੀ ਹੈ।
"ਸਾਡਾ ਮੰਨਣਾ ਹੈ ਕਿ ਦੋਵਾਂ ਨੇਤਾਵਾਂ ਵਿਚਾਲੇ ਹੋਣ ਵਾਲੀ ਇਹ ਮà©à¨²à¨¾à¨•ਾਤ... ਦà©à¨µà©±à¨²à©‡ ਅਤੇ ਵਿਸ਼ਵਵਿਆਪੀ ਮà©à©±à¨¦à¨¿à¨†à¨‚ 'ਤੇ ਵਿਚਾਰਾਂ ਦੇ ਆਦਾਨ-ਪà©à¨°à¨¦à¨¾à¨¨ ਅਤੇ ਆਪਸੀ ਸਤਿਕਾਰ, ਸਾਂà¨à©‡ ਹਿੱਤਾਂ ਅਤੇ ਚਿੰਤਾਵਾਂ ਪà©à¨°à¨¤à©€ ਸੰਵੇਦਨਸ਼ੀਲਤਾ ਦੇ ਆਧਾਰ 'ਤੇ ਸਬੰਧਾਂ ਨੂੰ ਸà©à¨§à¨¾à¨°à©‡à¨—à©€," ੰਓਅ ਦੇ ਬà©à¨²à¨¾à¨°à©‡ ਰਣਧੀਰ ਜੈਸਵਾਲ ਨੇ ਹਫਤਾਵਾਰੀ ਬà©à¨°à©€à¨«à¨¿à©°à¨— ਦੌਰਾਨ ਕਿਹਾ।
ਮੋਦੀ ਅਤੇ ਕਾਰਨੀ ਨੇ ਪਹਿਲੀ ਵਾਰ 6 ਜੂਨ ਨੂੰ ਗੱਲ ਕੀਤੀ ਸੀ, ਜਦੋਂ à¨à¨¾à¨°à¨¤à©€ ਨੇਤਾ ਨੇ 15-17 ਜੂਨ ਨੂੰ ਕੈਨੇਡਾ ਦੇ ਕਨਾਨਾਸਕਿਸ ਵਿੱਚ ਹੋਣ ਵਾਲੇ ਸੰਮੇਲਨ ਦੇ ਆਊਟਰੀਚ ਸੈਸ਼ਨ ਵਿੱਚ ਸ਼ਿਰਕਤ ਕਰਨ ਦਾ ਸੱਦਾ ਕਬੂਲਿਆ।
ਸਬੰਧਾਂ 'ਚ ਖਟਾਸ
2023 ਵਿੱਚ à¨à¨¾à¨°à¨¤-ਕੈਨੇਡਾ ਸਬੰਧ ਤਣਾਅਪੂਰਨ ਹੋ ਗਠਸਨ, ਜਦੋਂ ਤਤਕਾਲੀ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਸੀ ਕਿ à¨à¨¾à¨°à¨¤à©€ à¨à¨œà©°à¨Ÿ ਕੈਨੇਡੀਅਨ ਨਾਗਰਿਕ ਅਤੇ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱà¨à¨° ਦੀ ਹੱਤਿਆ 'ਚ ਸ਼ਾਮਲ ਸਨ। à¨à¨¾à¨°à¨¤ ਨੇ ਇਨà©à¨¹à¨¾à¨‚ ਦੋਸ਼ਾਂ ਨੂੰ "ਬੇਬà©à¨¨à¨¿à¨†à¨¦ ਅਤੇ ਰਾਜਨੀਤਿਕ ਤੌਰ ‘ਤੇ ਪà©à¨°à©‡à¨°à¨¿à¨¤" ਦੱਸਿਆ, ਅਤੇ ਟਰੂਡੋ ਸਰਕਾਰ 'ਤੇ ਵੱਖਵਾਦੀ ਤੱਤਾਂ ਨੂੰ ਪਨਾਅ ਦੇਣ ਦਾ ਦੋਸ਼ ਲਾਇਆ।
ਇਸ ਦੇ ਨਤੀਜੇ ਵਜੋਂ ਦੋਵੇਂ ਦੇਸ਼ਾਂ ਨੇ ਕੂਟਨੀਤਕ ਅਧਿਕਾਰੀਆਂ ਨੂੰ ਕੱਢਿਆ, ਵੀਜ਼ਾ ਸੇਵਾਵਾਂ ਰੋਕੀਆਂ ਅਤੇ ਕਈ ਖੇਤਰਾਂ 'ਚ ਸਹਿਯੋਗ ਮà©à¨…ੱਤਲ ਹੋ ਗਿਆ। ਜੈਸਵਾਲ ਨੇ ਇਹ ਨਹੀਂ ਦੱਸਿਆ ਕਿ ਮੋਦੀ-ਕਾਰਨੀ ਮà©à¨²à¨¾à¨•ਾਤ 'ਚ ਨਿੱà¨à¨° ਜਾਂ ਖਾਲਿਸਤਾਨੀ ਮà©à©±à¨¦à©‡ 'ਤੇ ਗੱਲ ਹੋਵੇਗੀ ਜਾਂ ਨਹੀਂ, ਪਰ ਕਿਹਾ ਕਿ à¨à¨¾à¨°à¨¤ ਨੇ ਇਨà©à¨¹à¨¾à¨‚ 'ਤੇ ਆਪਣੇ ਸਟੈਂਡ "ਜਨਤਕ ਤੌਰ 'ਤੇ ਸਾਂà¨à©‡ ਕੀਤੇ ਹੋਠਹਨ।"
ਉਨà©à¨¹à¨¾à¨‚ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ à¨à¨œà©°à¨¸à©€à¨†à¨‚ ਕੋਲ ਸà©à¨°à©±à¨–ਿਆ ਮà©à©±à¨¦à¨¿à¨†à¨‚ 'ਤੇ ਗੱਲਬਾਤ ਲਈ ਬਹà©à¨¤ ਕà©à¨ ਹੈ। "ਇਹ ਸਹਿਯੋਗ ਜਾਰੀ ਰਹਿ ਸਕਦਾ ਹੈ," ਉਨà©à¨¹à¨¾à¨‚ ਅੱਗੇ ਕਿਹਾ।
ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਦਫ਼ਤਰ ਨੇ ਕਿਹਾ ਕਿ ਮੋਦੀ-ਕਾਰਨੀ ਨੇ ਆਪਣੀ ਫ਼ੋਨ ਕਾਲ ਦੌਰਾਨ ਕਾਨੂੰਨੀ à¨à¨œà©°à¨¸à©€à¨†à¨‚ ਵਿਚਾਲੇ ਗੱਲਬਾਤ ਜਾਰੀ ਰੱਖਣ 'ਤੇ ਸਹਿਮਤੀ ਜਤਾਈ। à¨à¨¾à¨°à¨¤ ਵੱਲੋਂ ਜਾਰੀ ਰੀਡਆਉਟ 'ਚ ਇਹ ਜ਼ਿਕਰ ਨਹੀਂ ਸੀ, ਪਰ ੰਓਅ ਨੇ ਸà©à¨°à©±à¨–ਿਆ ਚਿੰਤਾਵਾਂ 'ਤੇ ਚੱਲ ਰਹੇ ਸਹਿਯੋਗ ਦੀ ਪà©à¨¶à¨Ÿà©€ ਕੀਤੀ।
ਨਿੱà¨à¨° ਹੱਤਿਆ ਮਾਮਲੇ 'ਚ ਗà©à¨°à¨¿à©žà¨¤à¨¾à¨° ਚਾਰ à¨à¨¾à¨°à¨¤à©€ ਵਿਅਕਤੀਆਂ ‘ਤੇ ਕੈਨੇਡਾ ਵਿੱਚ ਮà©à¨•ੱਦਮਾ ਚੱਲ ਰਿਹਾ ਹੈ। ਦੋਵੇਂ ਪੱਖਾਂ ਨੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਨਾਲ ਨਜਿੱਠਣ ਵਿੱਚ ਰà©à¨šà©€ ਦਿਖਾਈ ਹੈ।
ਪà©à¨°à©‹à¨œà©ˆà¨•ਟ ਪੈਲੀਕਨ
ਜੀ7 ਸੰਮੇਲਨ ਉਸ ਸਮੇਂ ਆ ਰਿਹਾ ਹੈ ਜਦੋਂ ਕੈਨੇਡੀਅਨ ਅਧਿਕਾਰੀਆਂ ਨੇ "ਪà©à¨°à©‹à¨œà©ˆà¨•ਟ ਪੈਲੀਕਨ" ਨਾਂ ਦੇ ਨਸ਼ਾ ਵਿਰੋਧੀ ਆਪਰੇਸ਼ਨ ਬਾਰੇ ਖà©à¨²à¨¾à¨¸à¨¾ ਕੀਤਾ ਹੈ। ਇਸ ਦੌਰਾਨ 479 ਕਿਲੋਗà©à¨°à¨¾à¨® ਕੋਕੀਨ ਅਤੇ 9 ਗà©à¨°à¨¿à©žà¨¤à¨¾à¨°à©€à¨†à¨‚ ਕੀਤੀਆਂ ਗਈਆਂ, ਜਿਹਨੂੰ ਕੈਨੇਡਾ ਵਿੱਚ ਹà©à¨£ ਤੱਕ ਦੀ ਸਠਤੋਂ ਵੱਡੀ ਕੋਕੀਨ ਜ਼ਬਤੀ ਦੱਸਿਆ ਗਿਆ ਹੈ। ਪੀਲ ਰੀਜਨਲ ਪà©à¨²à¨¿à¨¸ ਮà©à¨¤à¨¾à¨¬à¨• ਕਈ ਸ਼ੱਕੀ, ਜਿਨà©à¨¹à¨¾à¨‚ 'ਚੋਂ ਸੱਤ à¨à¨¾à¨°à¨¤à©€ ਮੂਲ ਦੇ ਹਨ, ਵੱਖਵਾਦੀ ਗਿਰੋਹਾਂ ਨਾਲ ਵੀ ਸਬੰਧਿਤ ਹੋ ਸਕਦੇ ਹਨ।
ਮੀਡੀਆ ਰਿਪੋਰਟਾਂ ਵਿੱਚ ਖà©à¨«à©€à¨† à¨à¨œà©°à¨¸à©€à¨†à¨‚ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹ ਤਸਕਰੀ ਨੈੱਟਵਰਕ ਸਰਹੱਦ ਪਾਰ ਟਰੱਕ ਰੂਟਾਂ ਰਾਹੀਂ ਨਸ਼ਾ ਤਸਕਰੀ ਕਰਦਾ ਸੀ ਅਤੇ ਵੱਖਵਾਦੀਆਂ ਲਈ ਪਾਕਿਸਤਾਨੀ ਖà©à¨«à©€à¨† ਸੇਵਾਵਾਂ ਵੱਲੋਂ ਸੰà¨à¨µ ਤੌਰ 'ਤੇ ਫੰਡਿੰਗ ਮਿਲਦੀ ਸੀ।
ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਸ ਮਾਮਲੇ 'ਤੇ ਸਿੱਧੀ ਟਿੱਪਣੀ ਨਹੀਂ ਕੀਤੀ, ਪਰ ਜੈਸਵਾਲ ਨੇ à¨à¨¾à¨°à¨¤ ਦੀ ਸਥਿਤੀ ਦà©à¨¹à¨°à¨¾à¨ˆ: "à¨à¨¾à¨µà©‡à¨‚ ਕੈਨੇਡਾ ਹੋਵੇ ਜਾਂ ਹੋਰ ਕੋਈ ਦੇਸ਼, ਸਾਡੀਆਂ ਸà©à¨°à©±à¨–ਿਆ ਚਿੰਤਾਵਾਂ ਸਾਡੇ ਲਈ ਮਹੱਤਵਪੂਰਨ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਅੰਤਰਰਾਸ਼ਟਰੀ à¨à¨¾à¨ˆà¨µà¨¾à¨² ਉਨà©à¨¹à¨¾à¨‚ ਮà©à©±à¨¦à¨¿à¨†à¨‚ 'ਤੇ ਸੰਵੇਦਨਸ਼ੀਲਤਾ ਅਤੇ ਗੰà¨à©€à¨°à¨¤à¨¾ ਨਾਲ ਕਾਰਵਾਈ ਕਰਨਗੇ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login