ਪੰਜਾਬ à¨à¨¾à¨œà¨ªà¨¾ ਦੇ ਸੀਨੀਅਰ ਆਗੂ ਅਤੇ ਬà©à¨²à¨¾à¨°à©‡ ਪà©à¨°à©‹. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਮੋਦੀ ਸਰਕਾਰ ਨੇ ਨਿਰੰਤਰ ਗੰà¨à©€à¨°à¨¤à¨¾ ਦਿਖਾਈ ਹੈ। ਉਨà©à¨¹à¨¾à¨‚ ਦੱਸਿਆ ਕਿ ਕੇਂਦਰੀ ਗà©à¨°à¨¹à¨¿ ਮੰਤਰਾਲੇ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (à¨à©±à¨¸à¨†à¨ˆà¨Ÿà©€) ਅਤੇ ਦਿੱਲੀ ਪà©à¨²à¨¿à¨¸ ਦੀ ਅਪਰਾਧ ਸ਼ਾਖਾ ਨਾਲ ਜà©à©œà©€ ਦੰਗਾ ਵਿਰੋਧੀ ਸੈੱਲ ਇਸ ਮਾਮਲੇ ਦੀ ਪੈਰਵੀ ਕਰ ਰਹੀ ਹੈ।
ਪà©à¨°à©‹. ਖਿਆਲਾ ਨੇ ਦੱਸਿਆ ਕਿ ਸà©à¨ªà¨°à©€à¨® ਕੋਰਟ ਵੱਲੋਂ ਦਿੱਲੀ ਪà©à¨²à¨¿à¨¸ ਦੀ ਪਹਿਲਾਂ ਲਾਪਰਵਾਹੀ ’ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ, ਕੇਂਦਰੀ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦੇ ਜਾਣ ’ਤੇ ਗà©à¨°à¨¹à¨¿ ਮੰਤਰਾਲੇ ਨੇ ਸੰਵੇਦਨਸ਼ੀਲਤਾ ਦਿਖਾਈ। ਉਨà©à¨¹à¨¾à¨‚ ਦੱਸਿਆ ਕਿ ਰਿੱਟ ਪਟੀਸ਼ਨ (ਕà©à¨°à¨¿à¨®à©€à¨¨à¨²) ਨੰਬਰ 9/2016 ਵਿੱਚ ਅਪੀਲ ਕਰਤਾ ਗà©à¨°à¨²à¨¾à¨¡ ਸਿੰਘ ਕਾਹਲੋਂ ਵੱਲੋਂ ਉਠਾਠਮਾਮਲੇ ਦੀ ਜਾਣਕਾਰੀ ਦਿੱਲੀ ਪà©à¨²à¨¿à¨¸ ਕਮਿਸ਼ਨਰ ਨੂੰ à¨à©‡à¨œà©€ ਗਈ ਹੈ।
ਉਨà©à¨¹à¨¾à¨‚ ਕਿਹਾ ਕਿ 1984 ਦੀ ਹਿੰਸਾ ਸਿਰਫ਼ ਇੱਕ ਦੰਗਾ ਨਹੀਂ, ਸਗੋਂ ਇੱਕ ਯੋਜਨਾਬੱਧ ਨਸਲਕà©à¨¸à¨¼à©€ ਸੀ, ਜਿਸ ’ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਗਈ। ਸਿੱਖ à¨à¨¾à¨ˆà¨šà¨¾à¨°à©‡ ’ਤੇ ਹੋਠਅਤਿਆਚਾਰਾਂ ਦੀ ਤਸਵੀਰ ਵੇਖ ਕੇ ਰੂਹ ਕੰਬ ਜਾਂਦੀ ਹੈ—ਜਿਉਂਦੇ ਲੋਕਾਂ ਨੂੰ ਅੱਗ ਲਗਾਈ ਗਈ, ਗਲ਼ਾਂ ’ਚ ਟਾਇਰ ਪਾ ਕੇ ਸਾੜੇ ਗà¨, ਘਰ ਫੂਕੇ ਗਠਅਤੇ ਧੀਆਂ-à¨à©ˆà¨£à¨¾à¨‚ ਦੀ ਬੇਪਤੀ ਕੀਤੀ ਗਈ।
ਪà©à¨°à©‹. ਖਿਆਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਨਾ ਸਿਰਫ਼ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਇਆ, ਸਗੋਂ ਉਨà©à¨¹à¨¾à¨‚ ਨੂੰ ਉੱਚ ਅਹà©à¨¦à¨¿à¨†à¨‚ ਨਾਲ ਨਿਵਾਜਿਆ। ਜਗਦੀਸ਼ ਟਾਈਟਲਰ, ਸੱਜਣ ਕà©à¨®à¨¾à¨°, ਕਮਲ ਨਾਥ ਵਰਗੇ ਕਾਂਗਰਸੀ ਆਗੂ ਇਸ ਕਤਲੇਆਮ ਤੋਂ ਬਾਅਦ ਵੀ ਸੱਤਾ ਦੇ ਅਨੰਦ ਮਾਣਦੇ ਰਹੇ।
ਉਨà©à¨¹à¨¾à¨‚ ਅਖੀਰ ’ਚ ਕਿਹਾ ਕਿ 2014 ਤੋਂ ਮੋਦੀ ਸਰਕਾਰ ਨੇ ਨਿਰੰਤਰ ਕੋਸ਼ਿਸ਼ਾਂ ਕਰਦਿਆਂ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਅਤੇ ਉਨà©à¨¹à¨¾à¨‚ ਦੇ ਜ਼ਖ਼ਮ à¨à¨°à¨¨ ਲਈ ਵੱਖ-ਵੱਖ ਯੋਜਨਾਵਾਂ ਰਾਹੀਂ ਸਹਾਇਤਾ ਮà©à¨¹à©±à¨ˆà¨† ਕਰਵਾਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login