ਰੂਸ ਦੇ ਮਾਸਕੋ ‘ਚ ਸ਼à©à©±à¨•ਰਵਾਰ ਦੇਰ ਸ਼ਾਮ ਇੱਕ ਕੰਸਰਟ ਹਾਲ ‘ਤੇ ਹੋਠਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਤੱਕ ਪਹà©à©°à¨š ਗਈ ਹੈ ਤੇ 150 ਦੇ ਲਗà¨à¨— ਲੋਕ ਜ਼ਖਮੀ ਹੋ ਗਠਹਨ।
ਅੱਤਵਾਦੀਆਂ ਨੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਠਹਾਲ ਨੂੰ ਉਡਾ ਦਿੱਤਾ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਰੂਸੀ ਸà©à¨°à©±à¨–ਿਆ à¨à¨œà©°à¨¸à©€ ਅਤੇ ਪà©à¨²à¨¿à¨¸ ਨੇ ਸਾਂà¨à©‡ ਤੌਰ ‘ਤੇ ਮਾਸਕੋ ‘ਚ ਹਾਈ ਅਲਰਟ ਜਾਰੀ ਕਰਕੇ ਮà©à¨¹à¨¿à©°à¨® ਚਲਾਈ।
ਇਸ ਘਟਨਾ ‘ਚ ਹà©à¨£ ਤੱਕ 11 ਸ਼ੱਕੀਆਂ ਨੂੰ ਗà©à¨°à¨¿à¨«à¨¤à¨¾à¨° ਕੀਤਾ ਗਿਆ ਹੈ। ਇਨà©à¨¹à¨¾à¨‚ ਵਿੱਚੋਂ ਚਾਰ ਬੰਦੂਕਧਾਰੀ ਹਨ ਜੋ ਹਮਲੇ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਨ। ਅਧਿਕਾਰੀਆਂ ਮà©à¨¤à¨¾à¨¬à¨• ਇਨà©à¨¹à¨¾à¨‚ ਲੋਕਾਂ ਨੂੰ ਪà©à¨²à¨¿à¨¸ ਨੇ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਫੜ ਲਿਆ।
ਰੂਸੀ ਸà©à¨°à©±à¨–ਿਆ à¨à¨œà©°à¨¸à©€ ਮà©à¨¤à¨¾à¨¬à¨• ਹਮਲਾਵਰਾਂ ਦੇ ਯੂਕਰੇਨ ਵਿੱਚ ਸੰਪਰਕ ਸਨ ਅਤੇ ਉਹ ਸਰਹੱਦ ਵੱਲ à¨à©±à¨œ ਰਹੇ ਸਨ। ਹਾਲਾਂਕਿ, ਉਹਨਾਂ ਨੂੰ ਰੂਸ-ਯੂਕਰੇਨ ਸਰਹੱਦ ‘ਤੇ ਪਹà©à©°à¨šà¨£ ਤੋਂ ਪਹਿਲਾਂ ਬà©à¨°à¨¾à¨‡à©°à¨¸à¨• ਸੂਬੇ ਵਿੱਚ ਫੜ ਲਿਆ ਗਿਆ ਸੀ।
ਰੂਸੀ à¨à¨œà©°à¨¸à©€ ਸੰਘੀ ਸà©à¨°à©±à¨–ਿਆ ਸੇਵਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਰੂਸ ਦੇ ਇਨà©à¨¹à¨¾à¨‚ ਦੋਸ਼ਾਂ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਉਨà©à¨¹à¨¾à¨‚ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਰਿਪੋਰਟਾਂ ਮà©à¨¤à¨¾à¨¬à¨• ਫੋਜ ਦੀ ਵਰਦੀ ‘ਚ ਘੱਟ ਤੋਂ ਘੱਟ ਤਿੰਨ ਬੰਦੂਕਧਾਰੀ ਕੰਸਰਟ ਹਾਲ ‘ਚ ਦਾਖਲ ਹੋਠਅਤੇ ਅੰਦਰ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾਉਣੀਆਂ ਸ਼à©à¨°à©‚ ਕਰ ਦਿੱਤੀਆਂ। ਜਿਸ ਕਾਰਨ ਕਈ ਮੌਤਾਂ ਹੋ ਚà©à©±à¨•ੀਆਂ ਹਨ ਅਤੇ ਕਈ ਲੋਕ ਜ਼ਖਮੀ ਹੋਠਹਨ।
ਰੂਸੀ ਸਮਾਚਾਰ à¨à¨œà©°à¨¸à©€ ਟਾਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਇਮਾਰਤ ‘ਚ ਧਮਾਕਾ ਵੀ ਹੋਇਆ ਅਤੇ ਅੱਗ ਲੱਗ ਗਈ। ਅੱਤਵਾਦੀ ਸੰਗਠਨ ISIS-K ਨੇ ਹਮਲੇ ਦੀ ਜ਼ਿੰਮੇਵਾਰੀ ਲਈ।
ਇਕ ਅਮਰੀਕੀ ਖà©à¨«à©€à¨† ਅਧਿਕਾਰੀ ਨੇ ਸਮਾਚਾਰ à¨à¨œà©°à¨¸à©€ à¨à¨¸à©‹à¨¸à©€à¨à¨Ÿà¨¡ ਪà©à¨°à©ˆà¨¸ ਨੂੰ ਦੱਸਿਆ ਕਿ ਅਮਰੀਕੀ ਖà©à¨«à©€à¨† à¨à¨œà©°à¨¸à©€à¨†à¨‚ ਨੂੰ ਸੂਚਨਾ ਮਿਲੀ ਸੀ ਕਿ ਅਫਗਾਨਿਸਤਾਨ ਵਿਚ ਇਸ ਸਮੂਹ ਦੀ ਇਕ ਸ਼ਾਖਾ ਮਾਸਕੋ ਵਿਚ ਹਮਲੇ ਦੀ ਯੋਜਨਾ ਬਣਾ ਰਹੀ ਹੈ। ਉਸ ਨੇ ਇਹ ਜਾਣਕਾਰੀ ਰੂਸੀ ਅਧਿਕਾਰੀਆਂ ਨਾਲ ਵੀ ਸਾਂà¨à©€ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login