ਜਿਵੇਂ ਕਿ ਅਲਬਰਟਾ ਦੇ ਕਨਾਨਾਸਕਿਸ ਵਿੱਚ 15 ਤੋਂ 17 ਜੂਨ ਤੱਕ 2025 ਜੀ7 ਲੀਡਰਸ ਸੰਮੇਲਨ ਦੀ ਮੇਜ਼ਬਾਨੀ ਦੀ ਤਿਆਰੀ ਹੋ ਰਹੀ ਹੈ, à¨à¨¾à¨°à¨¤ ਅਤੇ ਕੈਨੇਡਾ ਵਿਚਕਾਰ ਦà©à¨µà©±à¨²à©‡ ਸਬੰਧਾਂ ਦੀ ਆਮ ਸਥਿਤੀ ਦੀ ਬਹਾਲੀ ਦੀਆਂ ਉਮੀਦਾਂ ਨੂੰ ਨਵਾਂ ਜੀਵਨ ਮਿਿਲਆ ਹੈ। ਦੋਵਾਂ ਦੇਸ਼ਾਂ ਦੇ ਪà©à¨°à¨§à¨¾à¨¨ ਮੰਤਰੀਆਂ ਨੇ ਸ਼à©à©±à¨•ਰਵਾਰ ਨੂੰ ਸੰਮੇਲਨ ਤੋਂ ਇੱਕ ਹਫ਼ਤਾ ਪਹਿਲਾਂ ਟੈਲੀਫੋਨ ਰਾਹੀਂ ਗੱਲਬਾਤ ਕੀਤੀ।
ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਦਫ਼ਤਰ ਵੱਲੋਂ ਜਾਰੀ ਨੋਟ ਮà©à¨¤à¨¾à¨¬à¨• ਮਾਰਕ ਕਾਰਨੀ ਨੇ ਨਰਿੰਦਰ ਮੋਦੀ ਨਾਲ ਗੱਲ ਕੀਤੀ। à¨à¨¾à¨°à¨¤à©€ ਪà©à¨°à¨§à¨¾à¨¨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ à¨à¨•ਸ 'ਤੇ ਮਾਰਕ ਕਾਰਨੀ ਨੂੰ ਹਾਲੀਆ ਚੋਣ ਜਿੱਤ 'ਤੇ ਵਧਾਈ ਦਿੱਤੀ ਅਤੇ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਉਨà©à¨¹à¨¾à¨‚ ਦਾ ਧੰਨਵਾਦ ਕੀਤਾ।
ਪਿਛਲੇ ਕà©à¨ ਸਾਲਾਂ ਦੌਰਾਨ à¨à¨¾à¨°à¨¤ ਅਤੇ ਕੈਨੇਡਾ ਵਿਚਕਾਰ ਰਿਸ਼ਤੇ ਤਣਾਅ à¨à¨°à©‡ ਰਹੇ ਹਨ। ਦੋਵੇਂ ਦੇਸ਼ ਆਪਣੇ ਕੂਟਨੀਤਕ ਸਟਾਫ ਨੂੰ ਘਟਾਉਣ ਅਤੇ ਇੱਕ-ਦੂਜੇ 'ਤੇ ਗੰà¨à©€à¨° ਦੋਸ਼ ਲਗਾਉਣ ਦੀ ਹੱਦ ਤੱਕ ਵੀ ਪਹà©à©°à¨š ਗਠਸਨ। ਹਾਲਾਂਕਿ ਹà©à¨£ ਨਵੀਂ ਕੈਨੇਡੀਅਨ ਸਰਕਾਰ ਦੇ ਨਾਲ, ਨਰਿੰਦਰ ਮੋਦੀ ਨੇ à¨à¨¾à¨°à¨¤ ਦੇ ਰਵੱਈਠਵਿੱਚ ਬਦਲਾਅ ਦਾ ਸੰਕੇਤ ਦਿੱਤਾ ਹੈ। ਉਨà©à¨¹à¨¾à¨‚ ਨੇ ਆਪਣੇ ਸà©à¨¨à©‡à¨¹à©‡ ਵਿੱਚ ਕਿਹਾ, “ਜੀਵੰਤ ਲੋਕਤੰਤਰਾਂ ਦੇ ਰੂਪ ਵਿੱਚ, ਜੋ ਲੋਕ ਦਰ ਲੋਕ ਸਬੰਧਾਂ ਦੀ ਡੂੰਘੀ ਕੜੀ ਨਾਲ ਜà©à©œà©‡ ਹੋਠਹਨ, à¨à¨¾à¨°à¨¤ ਅਤੇ ਕੈਨੇਡਾ ਆਪਸੀ ਸਤਿਕਾਰ ਅਤੇ ਸਾਂà¨à©‡ ਹਿੱਤਾਂ ਦੇ ਆਧਾਰ 'ਤੇ ਮਿਲ ਕੇ ਕੰਮ ਕਰਨਗੇ। ਜੀ7 ਸੰਮੇਲਨ ਵਿੱਚ ਸਾਡੀ ਮà©à¨²à¨¾à¨•ਾਤ ਦੀ ਉਡੀਕ ਹੈ।”
ਟੈਲੀਫੋਨ ਗੱਲਬਾਤ ਦੌਰਾਨ ਦੋਹਾਂ ਨੇਤਾਵਾਂ ਨੇ à¨à¨¾à¨°à¨¤-ਕੈਨੇਡਾ ਰਿਸ਼ਤਿਆਂ, ਲੋਕ ਦਰ ਲੋਕ ਸਬੰਧਾਂ, ਵਪਾਰ, ਅਤੇ ਕਾਨੂੰਨ ਲਾਗੂ ਕਰਨ ਸਬੰਧੀ ਚਿੰਤਾਵਾਂ 'ਤੇ ਗੰà¨à©€à¨° ਚਰਚਾ ਕੀਤੀ। ਦੋਹਾਂ ਪੱਖਾਂ ਨੇ ਸà©à¨°à©±à¨–ਿਆ ਸੰਵਾਦ ਜਾਰੀ ਰੱਖਣ 'ਤੇ ਸਹਿਮਤੀ ਦਿੱਤੀ।
ਪà©à¨°à¨§à¨¾à¨¨ ਮੰਤਰੀ ਕਾਰਨੀ ਨੇ ਨਰਿੰਦਰ ਮੋਦੀ ਨੂੰ ਅਲਬਰਟਾ ਦੇ ਕਨਾਨਾਸਕਿਸ ਵਿੱਚ ਹੋਣ ਵਾਲੇ 2025 ਜੀ7 ਸੰਮੇਲਨ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ, ਜਿਸਨੂੰ ਮੋਦੀ ਨੇ ਸਵੀਕਾਰ ਕਰ ਲਿਆ।
ਇਹ ਖਬਰ ਇੰਡੋ-ਕੈਨੇਡੀਅਨ à¨à¨¾à¨ˆà¨šà¨¾à¨°à©‡ ਅਤੇ ਨਿਵੇਸ਼ਕ ਮੰਡਲਾਂ ਲਈ ਉਤਸ਼ਾਹ ਦਾ ਕਾਰਨ ਬਣੀ ਹੈ, ਕਿਉਂਕਿ ਕਈ ਕੰਪਨੀਆਂ ਦੋਹਾਂ ਦੇਸ਼ਾਂ ਵਿੱਚ ਨਵੇਂ ਨਿਵੇਸ਼ ਦੀ ਯੋਜਨਾ ਬਣਾ ਰਹੀਆਂ ਹਨ।
ਇਸ ਮਹੀਨੇ ਦੀ ਸ਼à©à¨°à©‚ਆਤ ਵਿੱਚ, ਕੈਨੇਡਾ ਦੀ ਨਵੀਂ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ à¨à¨¾à¨°à¨¤ ਦੇ ਵਿਦੇਸ਼ ਮੰਤਰੀ à¨à¨¸. ਜੈਸ਼ੰਕਰ ਨਾਲ ਗੱਲਬਾਤ ਕੀਤੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਪà©à¨°à¨§à¨¾à¨¨ ਮੰਤਰੀਆਂ ਵਿਚਕਾਰ ਟੈਲੀਫੋਨ ਸੰਪਰਕ ਲਈ ਮਾਹੌਲ ਤਿਆਰ ਹੋਇਆ।
ਜਸਟਿਨ ਟਰੂਡੋ à¨à¨¾à¨°à¨¤ ਦਾ ਦੌਰਾ ਕਰਨ ਵਾਲੇ ਆਖ਼ਰੀ ਕੈਨੇਡੀਅਨ ਪà©à¨°à¨§à¨¾à¨¨ ਮੰਤਰੀ ਸਨ, ਜਦੋਂ ਕਿ ਨਰਿੰਦਰ ਮੋਦੀ ਨੇ 2015 ਵਿੱਚ ਤਤਕਾਲੀ ਪà©à¨°à¨§à¨¾à¨¨ ਮੰਤਰੀ ਸਟੀਫਨ ਹਾਰਪਰ ਦੇ ਸੱਦੇ 'ਤੇ ਕੈਨੇਡਾ ਦਾ ਦੌਰਾ ਕੀਤਾ ਸੀ।
ਜੀ7 ਸੰਮੇਲਨ ਲਈ ਸà©à¨°à©±à¨–ਿਆ ਪà©à¨°à¨¬à©°à¨§ ਕਾਫ਼ੀ ਚà©à¨¸à¨¤ ਕੀਤੇ ਜਾ ਰਹੇ ਹਨ। ਰਾਇਲ ਕੈਨੇਡੀਅਨ ਮਾਊਂਟਿਡ ਪà©à¨²à¨¿à¨¸ ਨੇ ਇੰਟੀਗà©à¨°à©‡à¨Ÿà¨¿à¨¡ ਸੇਫਟੀ à¨à¨‚ਡ ਸਿਿਕਉਰਿਟੀ ਗਰà©à©±à¨ª ਨਾਲ ਮਿਲ ਕੇ ਕਨਾਨਾਸਕਿਸ, ਕੈਲਗਰੀ, ਬੈਨਫ ਅਤੇ ਆਲੇ ਦà©à¨†à¨²à©‡ ਦੇ ਇਲਾਕਿਆਂ ਲਈ ਯੋਜਨਾਬੱਧ ਸà©à¨°à©±à¨–ਿਆ ਕਾਰਵਾਈ ਦੀ ਯੋਜਨਾ ਬਣਾਈ ਹੈ।
ਕੈਲਗਰੀ ਪà©à¨²à¨¿à¨¸ ਸੇਵਾ ਦੇ ਚੀਫ਼ ਸà©à¨ªà¨°à¨¡à©ˆà¨‚ਟ ਡੇਵਿਡ ਹਾਲ ਨੇ ਕਿਹਾ, “ਸਾਡਾ ਟੀਚਾ ਹੈ ਕਿ ਜੀ7 ਸੰਮੇਲਨ ਦੌਰਾਨ ਕੈਲਗਰੀ ਵਾਸੀਆਂ ਦੇ ਰੋਜ਼ਾਨਾ ਜੀਵਨ ਵਿੱਚ ਘੱਟ ਤੋਂ ਘੱਟ ਰà©à¨•ਾਵਟ ਪੈਣ ਦੇ ਨਾਲ ਉਨà©à¨¹à¨¾à¨‚ ਦੀ ਸà©à¨°à©±à¨–ਿਆ ਅਤੇ ਸà©à¨–-ਚੈਨ ਨੂੰ ਤਰਜੀਹ ਦਿੱਤੀ ਜਾਵੇ। ਇਹ ਸਮਾਗਮ ਕੈਲਗਰੀ ਦੀ ਮਹਿਮਾਨ-ਨਵਾਜ਼ੀ ਨੂੰ ਦà©à¨¨à©€à¨† ਅੱਗੇ ਰੱਖੇਗਾ।”
ਅਲਬਰਟਾ ਸ਼ੈਰਿਫ਼ ਦੇ ਅਧਿਕਾਰੀ ਇਸ ਵਿਸ਼ਾਲ ਸà©à¨°à©±à¨–ਿਆ ਯਤਨ ਵਿੱਚ ਆਪਣੀ ਮà©à¨¹à¨¾à¨°à¨¤ ਨਾਲ ਯੋਗਦਾਨ ਦੇ ਰਹੇ ਹਨ। ਜੀ7 ਸੰਮੇਲਨ ਤੋਂ ਪਹਿਲਾਂ ਸà©à¨°à©±à¨–ਿਆ ਯੋਜਨਾਬੰਦੀ ਅਤੇ ਉਸਨੂੰ ਲਾਗੂ ਕਰਨ ਦੀ ਪà©à¨°à¨•ਿਰਿਆ ਵਿੱਚ ਫੈਡਰਲ, ਸੂਬਾਈ ਅਤੇ ਨਗਰਪਾਲਿਕਾ à¨à¨œà©°à¨¸à©€à¨†à¨‚ ਦੀ à¨à©‚ਮਿਕਾ ਨਿਰਣਾਇਕ ਰਹੀ ਹੈ, ਸà©à¨ªà¨°à¨¡à©ˆà¨‚ਟ ਅਤੇ ਜੀ7 ਇਵੈਂਟ ਸà©à¨°à©±à¨–ਿਆ ਨਿਰਦੇਸ਼ਕ ਜੋਅ ਬਰਾੜ ਨੇ ਕਿਹਾ।
à¨à¨¾à¨°à¨¤ ਅਤੇ ਕੈਨੇਡਾ ਵਿਚਕਾਰ ਰਿਸ਼ਤੇ ਲੋਕਤੰਤਰ ਅਤੇ ਇੰਟਰਪਰਸਨਲ ਸਬੰਧਾਂ ਦੀ ਸਾਂà¨à©€ ਵਿਰਾਸਤ 'ਤੇ ਆਧਾਰਤ ਹਨ। ਕੈਨੇਡਾ à¨à¨¾à¨°à¨¤à©€ ਮੂਲ ਦੇ ਸਠਤੋਂ ਵੱਡੇ à¨à¨¾à¨ˆà¨šà¨¾à¨°à¨¿à¨†à¨‚ 'ਚੋਂ ਇੱਕ ਦਾ ਘਰ ਹੈ। ਕਰੀਬ 4% ਕੈਨੇਡੀਅਨ (1.3 ਮਿਲੀਅਨ) à¨à¨¾à¨°à¨¤à©€ ਮੂਲ ਦੇ ਹਨ।
ਇਹ ਸਬੰਧ ਦੋਹਾਂ ਦੇਸ਼ਾਂ ਵਿਚਕਾਰ ਸੱà¨à¨¿à¨†à¨šà¨¾à¨°à¨• ਅਤੇ ਰਾਜਨੀਤਿਕ ਨੇੜਤਾਂ, ਅਧਿਕਾਰਤ ਸੰਵਾਦਾਂ, ਸਮà¨à©Œà¨¤à¨¿à¨†à¨‚ ਅਤੇ ਨੀਤੀਆਂ ਰਾਹੀਂ ਹੋਰ ਮਜ਼ਬੂਤ ਹੋ ਰਹੇ ਹਨ। ਮੰਤਰੀ ਪੱਧਰ 'ਤੇ, ਦੋਵੇਂ ਦੇਸ਼ ਵਿਦੇਸ਼ ਨੀਤੀ, ਵਪਾਰ, ਨਿਵੇਸ਼, ਵਿੱਤ ਅਤੇ ਊਰਜਾ ਵਰਗਿਆਂ ਖੇਤਰਾਂ 'ਚ ਰਣਨੀਤਕ ਸਹਿਯੋਗ ਕਰ ਰਹੇ ਹਨ।
ਅਧਿਕਾਰਤ ਪੱਧਰ 'ਤੇ à¨à¨¾à¨°à¨¤ ਅਤੇ ਕੈਨੇਡਾ ਦਰਜਨਾਂ ਕਾਰਜ ਸਮੂਹਾਂ ਰਾਹੀਂ ਅੱਤਵਾਦ ਵਿਰੋਧੀ, ਸà©à¨°à©±à¨–ਿਆ, ਖੇਤੀਬਾੜੀ, ਸਿੱਖਿਆ ਅਤੇ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਨ।
à¨à¨¾à¨°à¨¤ ਵਿੱਚ, ਕੈਨੇਡਾ ਦੀ ਨà©à¨®à¨¾à¨‡à©°à¨¦à¨—à©€ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦà©à¨†à¨°à¨¾ ਹà©à©°à¨¦à©€ ਹੈ, ਜਦਕਿ ਕੈਨੇਡਾ ਦੇ ਬੰਗਲà©à¨°à©‚, ਚੰਡੀਗੜà©à¨¹, ਮà©à©°à¨¬à¨ˆ ਵਿੱਚ ਕੌਂਸਲੇਟ ਜਨਰਲ ਅਤੇ ਅਹਿਮਦਾਬਾਦ, ਚੇਨਈ, ਹੈਦਰਾਬਾਦ, ਕੋਲਕਾਤਾ ਵਿੱਚ ਵਪਾਰ ਦਫ਼ਤਰ ਹਨ। ਆਈਆਰਸੀਸੀ ਦੀ à¨à¨¾à¨°à¨¤ ਵਿੱਚ à¨à¨¾à¨°à©€ ਮੌਜੂਦਗੀ ਹੈ। ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਵਿਦੇਸ਼ਾਂ ਵਿੱਚ ਕੈਨੇਡਾ ਦਾ ਸਠਤੋਂ ਵੱਡਾ ਵੀਜ਼ਾ ਦਫ਼ਤਰ ਹੈ।
ਕੈਨੇਡਾ ਵਿੱਚ à¨à¨¾à¨°à¨¤ ਦੀ ਨà©à¨®à¨¾à¨‡à©°à¨¦à¨—à©€ ਓਟਾਵਾ ਵਿੱਚ ਹਾਈ ਕਮਿਸ਼ਨ ਅਤੇ ਟੋਰਾਂਟੋ ਤੇ ਵੈਨਕੂਵਰ ਵਿੱਚ ਕੌਂਸਲੇਟਾਂ ਰਾਹੀਂ ਕੀਤੀ ਜਾਂਦੀ ਹੈ।
à¨à¨¾à¨°à¨¤ ਕੈਨੇਡਾ ਲਈ ਇੱਕ ਤਰਜੀਹੀ ਬਾਜ਼ਾਰ ਹੈ। 2022 ਵਿੱਚ à¨à¨¾à¨°à¨¤, ਕੈਨੇਡਾ ਦਾ 10ਵਾਂ ਸਠਤੋਂ ਵੱਡਾ ਵਪਾਰਕ à¨à¨¾à¨ˆà¨µà¨¾à¨² ਸੀ। ਇੰਡੋ-ਪੈਸਿਿਫਕ ਖੇਤਰ ਲਈ ਆਪਣੀ ਨਵੀਂ ਅਤੇ ਵਿਆਪਕ ਰਣਨੀਤੀ ਦੇ ਤਹਿਤ, ਕੈਨੇਡਾ à¨à¨¾à¨°à¨¤ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਦੋਵਾਂ ਦੇਸ਼ ਇੱਕ ਵਿਆਪਕ ਆਰਥਿਕ à¨à¨¾à¨ˆà¨µà¨¾à¨²à©€ ਸਮà¨à©Œà¨¤à©‡ ਅਤੇ ਵਿਦੇਸ਼ੀ ਨਿਵੇਸ਼ ਪà©à¨°à¨šà¨¾à¨° ਅਤੇ ਸà©à¨°à©±à¨–ਿਆ ਸਮà¨à©Œà¨¤à©‡ ਦੀ ਤਿਆਰੀ ਕਰ ਰਹੇ ਹਨ। ਇਸਦੇ ਨਾਲ ਹੀ, ਦੋਵੇਂ ਵਪਾਰ ਅਤੇ ਨਿਵੇਸ਼ 'ਤੇ ਮੰਤਰੀ ਪੱਧਰੀ ਗੱਲਬਾਤ ਨੂੰ ਨਿਯਮਤ ਰੂਪ ਵਿੱਚ ਕਰਦੇ ਰਹਿਣ ਲਈ ਵਚਨਬੱਧ ਹਨ।
ਕੈਨੇਡਾ ਕੋਲ à¨à¨¾à¨°à¨¤ ਨਾਲ à¨à¨¸à©‡ ਕਈ ਦà©à¨µà©±à¨²à©‡ ਸਮà¨à©Œà¨¤à©‡ ਹਨ ਜੋ ਵਪਾਰ ਅਤੇ ਸਹਿਯੋਗ ਨਾਲ ਜà©à©œà©‡ ਹਨ। ਇਨà©à¨¹à¨¾à¨‚ ਵਿੱਚ ਪà©à¨°à¨®à¨¾à¨£à©‚ ਸਹਿਯੋਗ, ਦੋਹਰਾ ਟੈਕਸ ਰਹਿਤ ਸਮà¨à©Œà¨¤à¨¾, ਤਕਨਾਲੋਜੀ, ਖੇਤੀਬਾੜੀ, ਸਿਵਲ ਹਵਾਈ ਸੇਵਾਵਾਂ, ਊਰਜਾ, ਸਿੱਖਿਆ, ਅਤੇ ਸੂਚਨਾ ਤੇ ਸੰਚਾਰ ਤਕਨਾਲੋਜੀ ਸ਼ਾਮਲ ਹਨ।
2018 ਤੋਂ à¨à¨¾à¨°à¨¤ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਠਤੋਂ ਵੱਡਾ ਸਰੋਤ ਦੇਸ਼ ਬਣਿਆ ਹੋਇਆ ਹੈ। ਸਿੱਖਿਆ ਖੇਤਰ ਵਿੱਚ à¨à¨¾à¨°à¨¤ ਨਾਲ ਸਾਂਠਕਿਸੇ ਤਰਜੀਹ ਤੋਂ ਘੱਟ ਨਹੀਂ। ਕੈਨੇਡੀਅਨ ਅਤੇ à¨à¨¾à¨°à¨¤à©€ ਵਿਦਿਅਕ ਤੇ ਤਕਨੀਕੀ ਸੰਸਥਾਵਾਂ ਵਿਚਕਾਰ ਹੋ ਰਹੇ ਸਹਿਯੋਗ ਰਾਹੀਂ ਉਚਿਤ ਸਿੱਖਿਆ ਅਤੇ ਹà©à¨¨à¨° ਸਿਖਲਾਈ ਨੂੰ ਹੋਰ ਮਜ਼ਬੂਤੀ ਮਿਲੀ ਹੈ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਸੰà¨à¨¾à¨µà©€ ਫੇਰੀ ਨਾਲ, ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉਹ ਚੈਨਲ ਦà©à¨¬à¨¾à¨°à¨¾ ਖà©à¨² ਸਕਦੇ ਹਨ ਜੋ ਪਿਛਲੇ ਸਾਲ ਅਚਾਨਕ ਬੰਦ ਹੋ ਗਠਸਨ।
à¨à¨¾à¨°à¨¤ ਵਿੱਚ 55 ਸਾਲਾਂ ਦੀਆਂ ਵਿਕਾਸਕਾਰੀ ਯੋਜਨਾਵਾਂ ਤੋਂ ਬਾਅਦ, ਜਿਸ 'ਤੇ ਕà©à©±à¨² $2.39 ਬਿਲੀਅਨ ਖਰਚ ਹੋਇਆ, ਕੈਨੇਡਾ ਨੇ 2006 ਵਿੱਚ à¨à¨¾à¨°à¨¤ ਸਰਕਾਰ ਦੀ ਸਹਾਇਤਾ ਨੀਤੀ 'ਚ ਆਠਬਦਲਾਵ ਤੋਂ ਬਾਅਦ ਆਪਣਾ ਸਰਕਾਰੀ ਵਿਕਾਸ ਸਹਾਇਤਾ ਪà©à¨°à©‹à¨—ਰਾਮ ਬੰਦ ਕਰ ਦਿੱਤਾ ਸੀ। ਫਿਰ ਵੀ, ਗਲੋਬਲ ਅਫੇਅਰਜ਼ ਕੈਨੇਡਾ ਗੈਰ-ਸਰਕਾਰੀ ਸੰਗਠਨਾਂ, ਵਿਸ਼ਵ ਬੈਂਕ, ਅਤੇ à¨à¨¶à©€à¨…ਨ ਵਿਕਾਸ ਬੈਂਕ ਵਰਗੀਆਂ ਬਹà©-ਪੱਖੀ ਵਿਧੀਆਂ ਰਾਹੀਂ à¨à¨¾à¨°à¨¤ ਨੂੰ ਸਹਾਇਤਾ ਦਿੰਦਾ ਆ ਰਿਹਾ ਹੈ।
2021-2022 ਵਿੱਚ, ਕੈਨੇਡਾ ਨੇ à¨à¨¾à¨°à¨¤ ਵਿੱਚ 52 ਅੰਤਰਰਾਸ਼ਟਰੀ ਸਹਾਇਤਾ ਪà©à¨°à©‹à¨œà©ˆà¨•ਟਾਂ ਲਈ ਲਗà¨à¨— $76 ਮਿਲੀਅਨ ਨਿਵੇਸ਼ ਕੀਤਾ। ਇਹ ਫੰਡਿੰਗ ਮà©à©±à¨– ਤੌਰ 'ਤੇ ਟਿਕਾਊ ਆਰਥਿਕ ਵਿਕਾਸ, ਸੰਕà©à¨°à¨¾à¨®à¨• ਬਿਮਾਰੀਆਂ ਦੇ ਇਲਾਜ, ਪੋਸ਼ਣ ਅਤੇ ਪਿਛੜੇ à¨à¨¾à¨ˆà¨šà¨¾à¨°à¨¿à¨†à¨‚ ਲਈ ਨਵਿਆਉਣਯੋਗ ਊਰਜਾ ਪà©à¨°à©‹à¨œà©ˆà¨•ਟਾਂ ਉੱਤੇ ਕੇਂਦà©à¨°à¨¿à¨¤ ਸੀ। ਕੈਨੇਡੀਅਨ ਸਹਾਇਤਾ ਨਾਲ ਚੱਲ ਰਹੇ ਪà©à¨°à©‹à¨—ਰਾਮਾਂ ਵਿੱਚ ਮਾਈਕà©à¨°à©‹ ਨਿਊਟà©à¨°à©€à¨à¨‚ਟ ਇਨੀਸ਼ੀà¨à¨Ÿà¨¿à¨µ, ਯੂà¨à¨¨à¨¡à©€à¨ªà©€, ਯੂà¨à¨¨à¨à©±à¨«à¨ªà©€à¨, ਅਤੇ ਮੌਂਟਰੀਅਲ ਪà©à¨°à©‹à¨Ÿà©‹à¨•ੋਲ ਤਹਿਤ ਓਜ਼ੋਨ ਪਰਤ ਬਚਾਉਣ ਵਾਲੇ ਕਦਮ ਸ਼ਾਮਲ ਹਨ।
ਕੈਨੇਡਾ ਵੱਲੋਂ ਸਮਰਥਿਤ ਮà©à©±à¨– ਬਹà©-ਪੱਖੀ ਸੰਗਠਨਾਂ ਵਿੱਚ à¨à¨¶à©€à¨…ਨ ਇਨਫਰਾਸਟà©à¨°à¨•ਚਰ ਇਨਵੈਸਟਮੈਂਟ ਬੈਂਕ, ਵਿਸ਼ਵ ਬੈਂਕ, ਯੂà¨à¨¨à¨à©±à¨«à¨ªà©€à¨, ਯੂਨੀਸੇਫ, ਗਲੋਬਲ ਫੰਡ ਫਾਰ à¨à¨¡à©›, ਟੀਬੀ ਅਤੇ ਮਲੇਰੀਆ, ਗੈਵੀ ਵੈਕਸੀਨ ਅਲਾਇੰਸ, ਅਤੇ ਨਿਊਟà©à¨°à©€à¨¶à¨¨ ਇੰਟਰਨੈਸ਼ਨਲ ਸ਼ਾਮਲ ਹਨ।
ਆਈਡੀਆਰਸੀ ਦੀ à¨à¨¾à¨°à¨¤ ਵਿੱਚ ਮੌਜੂਦਗੀ ਹਾਲੇ ਵੀ ਹੈ, ਜੋ ਜਲਵਾਯੂ ਪਰਿਵਰਤਨ, ਪਰਵਾਸ, ਔਰਤਾਂ ਦੇ ਅਧਿਕਾਰ ਅਤੇ ਸà©à¨°à©±à¨–ਿਆ, ਆਰਥਿਕ ਮੌਕਿਆਂ ਅਤੇ à¨à©‹à¨œà¨¨ ਸà©à¨°à©±à¨–ਿਆ ਵਰਗੇ ਮà©à©±à¨¦à¨¿à¨†à¨‚ 'ਤੇ ਫੋਕਸ ਕਰਦਾ ਹੈ। 1974 ਤੋਂ ਆਈਡੀਅਰਸੀ ਨੇ à¨à¨¾à¨°à¨¤ ਵਿੱਚ $152.2 ਮਿਲੀਅਨ ਦੀਆਂ 638 ਗਤੀਵਿਧੀਆਂ ਲਈ ਫੰਡਿੰਗ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login