à¨à¨¾à¨°à¨¤à©€-ਅਮਰੀਕੀ ਨੀਨਾ ਸਿੰਘ ਨੇ ਅਮਰੀਕਾ 'ਚ ਇਤਿਹਾਸ ਰਚ ਦਿੱਤਾ ਹੈ। ਜਾਣਕਾਰੀ ਅਨà©à¨¸à¨¾à¨° ਨਿਊਜਰਸੀ ਦੇ ਮੌਂਟਗੌਮਰੀ ਟਾਊਨਸ਼ਿਪ ਦੀ ਨਵ-ਨਿਯà©à¨•ਤ ਮੇਅਰ ਨੀਨਾ ਸਿੰਘ ਨੇ ਪਿਛਲੇ ਹਫ਼ਤੇ ਸੂਬੇ ਦੀ ਪਹਿਲੀ ਸਿੱਖ ਅਤੇ à¨à¨¾à¨°à¨¤à©€-ਅਮਰੀਕੀ ਮਹਿਲਾ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਸਾਬਕਾ ਡਿਪਟੀ ਮੇਅਰ ਅਤੇ ਟਾਊਨਸ਼ਿਪ ਕਮੇਟੀਵੂਮੈਨ ਨੂੰ ਉਨà©à¨¹à¨¾à¨‚ ਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਮੇਅਰ ਚà©à¨£à¨¿à¨† ਗਿਆ ਹੈ।
ਨੀਨਾ ਨੇ 4 ਜਨਵਰੀ ਨੂੰ ਅਹà©à¨¦à©‡ ਦੀ ਸਹà©à©° ਚà©à©±à¨•ੀ। ਇਸ ਮੌਕੇ ਨੀਨਾ ਨੇ ਕਿਹਾ ਕਿ ਇਹ ਦਿਨ ਸਾਡੇ à¨à¨¾à¨ˆà¨šà¨¾à¨°à©‡ ਅਤੇ ਸਾਡੇ ਪੂਰੇ ਸੂਬੇ ਲਈ ਇਤਿਹਾਸਕ ਪਲ ਹੈ। ਉਨà©à¨¹à¨¾à¨‚ ਕਿਹਾ ਕਿ ਉਹ ਆਪਣੇ ਸਾਥੀ ਕਮੇਟੀ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦੀ ਹਨ। ਨੀਨਾ ਨੇ ਕਿਹਾ ਕਿ ਮੈਨੂੰ ਆਪਣੀ ਟਾਊਨਸ਼ਿਪ 'ਤੇ ਵੀ ਬਹà©à¨¤ ਮਾਣ ਹੈ ਜਿਸ ਨੇ ਇਕ ਵਾਰ ਫਿਰ ਸਾਰੀਆਂ ਰà©à¨•ਾਵਟਾਂ ਨੂੰ ਤੋੜ ਕੇ ਸਾਡੇ ਰਾਜ ਨੂੰ ਦਿਖਾਇਆ ਹੈ ਕਿ ਸਮਾਵੇਸ਼ੀ, ਪਾਰਦਰਸ਼ੀ ਅਤੇ ਦੂਰਦਰਸ਼ੀ ਪà©à¨°à¨¸à¨¼à¨¾à¨¸à¨¨ ਕਿਸ ਤਰà©à¨¹à¨¾à¨‚ ਦਾ ਦਿਖਾਈ ਦਿੰਦਾ ਹੈ।
ਨੀਨਾ ਨੇ ਕਿਹਾ ਕਿ ਉਹ ਦੇਸ਼ ਦੇ ਪੂਰਵਜਾਂ ਦੀ ਤਰà©à¨¹à¨¾à¨‚ ਉਨà©à¨¹à¨¾à¨‚ ਹੀ ਉਮੀਦਾਂ ਅਤੇ ਖਾਹਿਸ਼ਾਂ ਨਾਲ ਅਮਰੀਕਾ ਆਈ ਸਨ। ਮੈਂ ਪà©à¨°à¨®à¨¾à¨¤à¨®à¨¾ ਦਾ ਧੰਨਵਾਦ ਕਰਦੀ ਹਾਂ ਕਿ ਮੈਂ ਅਤੇ ਮੇਰਾ ਪਰਿਵਾਰ ਸà©à©°à¨¦à¨° ਮੌਂਟਗੌਮਰੀ ਟਾਊਨਸ਼ਿਪ ਵਿੱਚ ਵੱਸ ਗà¨à¥¤ à¨à¨¾à¨µ, ਇੱਕ ਅਜਿਹਾ ਸ਼ਹਿਰ ਜੋ ਅਮਰੀਕੀ ਸà©à¨ªà¨¨à¨¿à¨†à¨‚ ਦਾ ਪà©à¨°à¨¤à©€à¨¨à¨¿à¨§ ਹੈ। ਇਹ ਆਪਣੇ ਸਾਰੇ ਲੋਕਾਂ ਨੂੰ ਬਿਹਤਰ, ਖà©à¨¸à¨¼à¨¹à¨¾à¨² ਅਤੇ ਸੰਪੂਰਨ ਜੀਵਨ ਵਿਕਸਿਤ ਕਰਨ ਦਾ ਮੌਕਾ ਪà©à¨°à¨¦à¨¾à¨¨ ਕਰਦਾ ਹੈ।
ਨੀਨਾ ਸਿੰਘ ਨੂੰ ਡਿਪਟੀ ਮੇਅਰ ਵਿਨਸੈਂਟ ਬੈਰਾਗਨ ਅਤੇ ਕਮੇਟੀਵੂਮੈਨ ਪੈਟਰੀਸ਼ੀਆ ਟੇਲਰ ਟੌਡ ਨੇ ਨਾਲ ਪà©à¨°à¨¤à©€à¨¨à¨¿à¨§à©€ ਬੋਨੀ ਵਾਟਸਨ ਕੋਲਮੈਨ ਨੇ ਅਹà©à¨¦à©‡ ਦੀ ਸਹà©à©° ਚà©à¨•ਾਈ। ਮੀਡੀਆ ਨਾਲ ਸਾਂà¨à©‡ ਕੀਤੇ ਇੱਕ ਬਿਆਨ ਵਿੱਚ ਕੋਲਮੈਨ ਨੇ ਕਿਹਾ ਕਿ ਨੀਨਾ ਸਿੰਘ ਜਨਤਕ ਸੇਵਾ ਪà©à¨°à¨¤à©€ ਵਚਨਬੱਧਤਾ ਦਾ ਪà©à¨°à¨¤à©€à¨• ਹਨ ਅਤੇ ਉਨà©à¨¹à¨¾à¨‚ ਨੇ ਸਮਾਜਿਕ ਨਿਆਂ, ਆਰਥਿਕ ਮੌਕੇ ਅਤੇ ਸਾਰਿਆਂ ਦੇ ਮਨà©à©±à¨–à©€ ਅਧਿਕਾਰਾਂ ਲਈ ਲੜਨਾ ਆਪਣੇ ਜੀਵਨ ਦਾ ਟੀਚਾ ਬਣਾ ਲਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login