à¨à¨¾à¨°à¨¤à©€à¨†à¨‚ ਨੂੰ ਹà©à¨£ ਈਰਾਨ ਜਾਣ ਲਈ ਪਹਿਲਾਂ ਤੋਂ ਵੀਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਈਰਾਨ ਨੇ à¨à¨¾à¨°à¨¤à©€ ਨਾਗਰਿਕਾਂ ਨੂੰ ਵੱਡੀ ਰਾਹਤ ਦਿੰਦਿਆਂ ਵੀਜ਼ਾ ਮà©à¨•ਤ ਯਾਤਰਾ ਦਾ à¨à¨²à¨¾à¨¨ ਕੀਤਾ ਹੈ। ਇਹ ਫੈਸਲਾ ਈਰਾਨ ਕੈਬਨਿਟ ਦੀ ਬੈਠਕ 'ਚ ਲਿਆ ਗਿਆ ਹੈ।
ਈਰਾਨ ਦੇ ਸੱà¨à¨¿à¨†à¨šà¨¾à¨°à¨• ਵਿਰਾਸਤ, ਸੈਰ-ਸਪਾਟਾ ਅਤੇ ਹੈਂਡੀਕà©à¨°à¨¾à¨«à¨Ÿ ਮੰਤਰੀ ਇਜ਼ਾਤà©à©±à¨²à¨¾ ਜ਼ਰਗਾਮੀ ਨੇ ਕਿਹਾ ਕਿ à¨à¨¾à¨°à¨¤ ਸਮੇਤ 32 ਦੇਸ਼ਾਂ ਲਈ ਵੀਜ਼ਾ ਸ਼ਰਤਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦਾ ਉਦੇਸ਼ ਦà©à¨¨à©€à¨† à¨à¨° ਦੇ ਹੋਰ ਸੈਲਾਨੀਆਂ ਦਾ ਸà©à¨†à¨—ਤ ਕਰਨਾ ਅਤੇ ਈਰਾਨ ਪà©à¨°à¨¤à©€ ਪੈਦਾ ਹੋਈ ਨਕਾਰਾਤਮਕ ਧਾਰਨਾ ਨੂੰ ਦੂਰ ਕਰਨਾ ਹੈ।
à¨à¨¾à¨°à¨¤ ਤੋਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਾਲ ਹੀ ਵਿੱਚ, ਮੈਕਿੰਸੇ ਦੇ ਇੱਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ 2022 ਵਿੱਚ à¨à¨¾à¨°à¨¤ ਤੋਂ 1.3 ਕਰੋੜ ਸੈਲਾਨੀਆਂ ਨੇ ਦੂਜੇ ਦੇਸ਼ਾਂ ਦਾ ਦੌਰਾ ਕੀਤਾ। ਸੈਰ-ਸਪਾਟਾ ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ à¨à¨¾à¨°à¨¤à©€ ਨਾਗਰਿਕਾਂ ਲਈ ਚੋਟੀ ਦੇ ਪੰਜ ਸਥਾਨ ਯੂà¨à¨ˆ, ਅਮਰੀਕਾ, ਸਾਊਦੀ ਅਰਬ, ਸਿੰਗਾਪà©à¨° ਅਤੇ ਥਾਈਲੈਂਡ ਹਨ।
ਇਰਾਨ ਤੋਂ ਪਹਿਲਾਂ ਮਲੇਸ਼ੀਆ, ਸ਼à©à¨°à©€à¨²à©°à¨•ਾ, ਥਾਈਲੈਂਡ ਅਤੇ ਵੀਅਤਨਾਮ ਨੇ ਵੀ ਹਾਲ ਹੀ ਵਿੱਚ à¨à¨¾à¨°à¨¤à©€ ਨਾਗਰਿਕਾਂ ਲਈ ਵੀਜ਼ਾ ਸ਼ਰਤਾਂ ਨੂੰ ਮà©à¨†à¨« ਕਰ ਦਿੱਤਾ ਹੈ। ਵਰਤਮਾਨ ਵਿੱਚ 27 ਦੇਸ਼ à¨à¨¾à¨°à¨¤ ਦੇ ਨਾਗਰਿਕਾਂ ਨੂੰ ਵੀਜ਼ਾ ਮà©à¨•ਤ ਦਾਖਲਾ ਪà©à¨°à¨¦à¨¾à¨¨ ਕਰਦੇ ਹਨ।
ਈਰਾਨ ਦੀ ਵੀਜ਼ਾ-ਮà©à¨•ਤ ਯਾਤਰਾ ਸੂਚੀ ਵਿੱਚ ਸ਼ਾਮਲ 32 ਹੋਰ ਦੇਸ਼ਾਂ ਵਿੱਚ ਰੂਸ, ਯੂà¨à¨ˆ, ਬਹਿਰੀਨ, ਸਾਊਦੀ ਅਰਬ, ਕਤਰ, ਕà©à¨µà©ˆà¨¤, ਲੇਬਨਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਟਿਊਨੀਸ਼ੀਆ, ਮੌਰੀਤਾਨੀਆ, ਤਨਜ਼ਾਨੀਆ, ਜ਼ਿੰਬਾਬਵੇ, ਮਾਰੀਸ਼ਸ, ਸੇਸ਼ੇਲਸ ਸ਼ਾਮਲ ਹਨ।
ਇਨà©à¨¹à¨¾à¨‚ ਤੋਂ ਇਲਾਵਾ ਇੰਡੋਨੇਸ਼ੀਆ, ਦਾਰੂਸਲਮ, ਜਪਾਨ, ਸਿੰਗਾਪà©à¨°, ਕੰਬੋਡੀਆ, ਮਲੇਸ਼ੀਆ, ਵੀਅਤਨਾਮ, ਬà©à¨°à¨¾à¨œà¨¼à©€à¨², ਪੇਰੂ, ਕਿਊਬਾ, ਮੈਕਸੀਕੋ, ਵੈਨੇਜ਼à©à¨à¨²à¨¾, ਬੋਸਨੀਆ ਅਤੇ ਹਰਜ਼ੇਗੋਵਿਨਾ, ਸਰਬੀਆ, ਕਰੋਸ਼ੀਆ ਅਤੇ ਬੇਲਾਰੂਸ ਵਰਗੇ ਦੇਸ਼ ਵੀ ਹਨ।
ਤਾਜ਼ਾ ਅੰਕੜਿਆਂ ਦੇ ਅਨà©à¨¸à¨¾à¨°, 21 ਮਾਰਚ ਤੋਂ ਸ਼à©à¨°à©‚ ਹੋਠਮੌਜੂਦਾ ਈਰਾਨੀ ਸਾਲ ਦੇ ਪਹਿਲੇ ਅੱਠਮਹੀਨਿਆਂ ਦੌਰਾਨ ਈਰਾਨ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ 4.4 ਮਿਲੀਅਨ ਤੱਕ ਪਹà©à©°à¨š ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮà©à¨•ਾਬਲੇ 48.5 ਪà©à¨°à¨¤à©€à¨¸à¨¼à¨¤ ਵੱਧ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login