ਓਹਲੋਨ ਕਾਲਜ ਦੇ ਲਿਟਨ ਸੈਂਟਰ ਫਾਰ ਹਿਸਟਰੀ à¨à¨‚ਡ ਦ ਪਬਲਿਕ ਗà©à©±à¨¡ ਅਤੇ ਓਹਲੋਨ ਸਿੱਖ ਸਟੂਡੈਂਟ à¨à¨¸à©‹à¨¸à©€à¨à¨¶à¨¨ ਨੇ ਨੇਵਾਰਕ ਸੈਂਟਰ ਵਿਖੇ ‘ਹੋਮਕਮਿੰਗ: à¨à¨¨ ਇਵਨਿੰਗ ਆਫ ਸਟੋਰੀ ਟੈਲਿੰਗ à¨à¨‚ਡ ਰਿਫਲੈਕਸ਼ਨ’ ਦੀ ਮੇਜ਼ਬਾਨੀ ਕੀਤੀ। ਇਸ ਸਮਾਗਮ ਨੇ ਸੱà¨à¨¿à¨†à¨šà¨¾à¨°à¨• ਆਦਾਨ-ਪà©à¨°à¨¦à¨¾à¨¨ ਅਤੇ ਆਪਣੇ ਅਨà©à¨à¨µ ਸਾਂà¨à©‡ ਕਰਨ ਲਈ à¨à¨¾à¨ˆà¨šà¨¾à¨°à©‡ ਦੇ ਮੈਂਬਰਾਂ, ਵਿਦਿਆਰਥੀਆਂ ਅਤੇ ਕਲਾਕਾਰਾਂ ਨੂੰ ਇਕੱਠਾ ਕੀਤਾ। ਫà©à¨²à¨•ਾਰੀ ਅਤੇ ਕਾਲ ਮੀ ਹੋਮ ਲਈ ਜਾਣੀ ਜਾਂਦੀ ਪà©à¨°à¨¸à¨¿à©±à¨§ ਲੇਖਕ ਹਰਮਨ ਕੌਰ ਨੇ ਮà©à©±à¨– à¨à¨¾à¨¶à¨£ ਦਿੱਤਾ ਅਤੇ ਪੰਜਾਬੀ ਸੱà¨à¨¿à¨†à¨šà¨¾à¨° ਅਤੇ ਪà©à¨°à¨µà¨¾à¨¸à©€ ਅਨà©à¨à¨µ ਬਾਰੇ ਸੂà¨à¨¾à¨‚ ਸਾਂà¨à©€à¨†à¨‚ ਕੀਤੀਆਂ।
ਕੌਰ ਦੇ à¨à¨¾à¨¶à¨£ ਤੋਂ ਇਲਾਵਾ, ਸ਼ਾਮ ਵਿੱਚ ਪੰਜਾਬੀ ਕਲਾਕਾਰਾਂ ਅਤੇ ਵਿਦਿਆਰਥੀਆਂ ਵੱਲੋਂ ਕਹਾਣੀ ਸà©à¨£à¨¾à¨‰à¨£, ਸੱà¨à¨¿à¨†à¨šà¨¾à¨°à¨• ਪਛਾਣ 'ਤੇ ਚਰਚਾਵਾਂ ਅਤੇ ਰਚਨਾਤਮਕ ਪà©à¨°à¨—ਟਾਵੇ ਪà©à¨°à¨¦à¨°à¨¶à¨¿à¨¤ ਕਰਨ ਵਾਲੀਆਂ ਵਿਕਰੇਤਾ ਪà©à¨°à¨¦à¨°à¨¶à¨¨à©€à¨†à¨‚ ਲਗਾਈਆਂ ਗਈਆਂ। ਸਮਾਗਮ ਦੀ ਇੱਕ ਮà©à©±à¨– ਗੱਲ ਕਾਲ ਮੀ ਹੋਮ ਦੀਆਂ 10 ਦਸਤਖਤ ਕੀਤੀਆਂ ਕਾਪੀਆਂ ਦਾ ਰੈਫਲ ਗਿਵਵੇਅ ਸੀ, ਜਿਸ ਵਿੱਚ ਜੇਤੂਆਂ ਨੂੰ ਇੱਕ ਨਿੱਜੀ ਯਾਦਗਾਰ ਦਿੱਤੀ ਗਈ।
"ਇਸ ਤਰà©à¨¹à¨¾à¨‚ ਦੇ ਸਮਾਗਮ ਸਾਨੂੰ ਸà¨à¨¿à¨†à¨šà¨¾à¨°à¨¾à¨‚ ਵਿੱਚ ਸਬੰਧ ਬਣਾਉਣ ਅਤੇ ਸਮਠਬਣਾਉਣ ਵਿੱਚ ਸਟੋਰੀ ਟੈਲਿੰਗ ਦੀ ਸ਼ਕਤੀ ਦੀ ਯਾਦ ਦਿਵਾਉਂਦੇ ਹਨ," ਓਹਲੋਨ ਕਾਲਜ ਦੇ ਪà©à¨°à¨§à¨¾à¨¨/ਸà©à¨ªà¨°à¨¡à©ˆà¨‚ਟ ਚਾਰਲਸ ਸਾਸਾਕੀ ਨੇ ਕਿਹਾ।
ਕਾਲਜ ਦੇ ਕਰੀਅਰ ਸੇਵਾਵਾਂ ਅਤੇ ਉਦਯੋਗ ਸਬੰਧਾਂ ਦੇ ਅੰਤਰਿਮ ਪà©à¨°à©‹à¨—ਰਾਮ ਮੈਨੇਜਰ, ਰਾਜ ਰਾà¨, ਅਤੇ ਵਿਿਦਆਰਥੀ ਮਾਰਗ ਪà©à¨°à©‹à¨—ਰਾਮ ਦੇ ਪà©à¨°à©‹à¨—ਰਾਮ ਸà©à¨ªà¨°à¨µà¨¾à¨ˆà©›à¨° ਹਰਸ਼ਦੀਪ ਸਿੰਘ ਨੰਦਾ ਨੇ ਕਿਹਾ, "ਇਸ ਤਰà©à¨¹à¨¾à¨‚ ਦੇ ਵਿਲੱਖਣ ਸਮਾਗਮ à¨à¨¾à¨ˆà¨šà¨¾à¨°à©‡ ਨੂੰ ਸਾਡੇ ਕਾਲਜ ਵੱਲ ਖਿੱਚਦੇ ਹਨ।ਸਾਡੇ ਕੋਲ ਕੈਨੇਡਾ ਅਤੇ ਪੂਰੇ ਅਮਰੀਕਾ ਤੋਂ ਲੋਕ, ਇਸ ਵਿੱਚ ਸ਼ਾਮਲ ਹੋਣ ਲਈ ਆਠਹਨ। ਪੰਜਾਬੀ ਸਿੱਖ à¨à¨¾à¨ˆà¨šà¨¾à¨°à¨¾ ਬੇ à¨à¨°à©€à¨† ਵਿੱਚ ਡੰੂਘੀਆਂ ਜੜà©à¨¹à¨¾à¨‚ ਰੱਖਦਾ ਹੈ, ਫਿਰ ਵੀ ਸਾਡੇ ਲਈ ਇਸ ਤਰà©à¨¹à¨¾à¨‚ ਜਾਣਬà©à©±à¨ ਕੇ ਇਕੱਠੇ ਹੋਣ ਦੇ ਬਹà©à¨¤ ਘੱਟ ਮੌਕੇ ਹਨ।"
ਇਸ ਸਮਾਗਮ ਦਾ ਅੰਤ ਕਾਲਜ ਨੇ ਓਹਲੋਨ ਕਾਲਜ ਫਾਊਂਡੇਸ਼ਨ ਅਤੇ ਡਾਇਵਰਸਿਟੀ, ਇਕà©à¨‡à¨Ÿà©€ ਅਤੇ ਇਨਕਲੂਜ਼ਨ ਦੇ ਦਫ਼ਤਰ ਦਾ ਇਸ ਸਮਾਗਮ ਨੂੰ ਸਪਾਂਸਰ ਕਰਨ ਲਈ ਧੰਨਵਾਦ ਕਰਦੇ ਹੋਠਕੀਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login