ਨਵੀਂ ਦਿੱਲੀ (2 ਜੂਨ, 2025) - ਗà©à¨°à©‚ ਹਰਿਕà©à¨°à¨¿à¨¸à¨¼à¨¨ ਪਬਲਿਕ ਸਕੂਲਾਂ ਉੱਤੇ 400 ਕਰੋੜ ਰà©à¨ªà¨ ਦੇ ਕਰਜ਼ੇ ਕਾਰਨ ਕੌਮ ਦੀ ਸੰਪਤੀਆਂ ਦੀ ਨੀਲਾਮੀ ਪà©à¨°à¨•ਿਰਿਆ ਦੀ ਸ਼à©à¨°à©‚ਆਤ ਦੇ ਸੰਦਰਠਵਿੱਚ ਦਿੱਲੀ ਕਮੇਟੀ ਵਲੋਂ ਅੱਜ ਕਰਵਾਈ ਗਈ ਪà©à¨°à©ˆà¨¸ ਕਾਨਫਰੰਸ ’ਤੇ ਸਾਬਕਾ ਕਮੇਟੀ ਪà©à¨°à¨§à¨¾à¨¨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ.ਕੇ. ਦੀ ਪà©à¨°à¨¤à©€à¨•ਿਰਿਆ ਸਾਹਮਣੇ ਆਈ ਹੈ। ਦੋਹਾਂ ਆਗੂਆਂ ਨੇ ਕਮੇਟੀ ਪà©à¨°à¨§à¨¾à¨¨ ਹਰਮੀਤ ਸਿੰਘ ਕਾਲਕਾ ਉੱਤੇ ਬਿਨਾ ਕਿਸੇ ਤੱਥ ਦੇ ਕੌਮ ਨੂੰ à¨à¨Ÿà¨•ਾਉਣ ਦੇ ਆਰੋਪ ਲਾਠਹਨ।
ਉਕਤ ਆਗੂਆਂ ਨੇ ਕਾਲਕਾ ਨੂੰ ਚੇਤਾਵਨੀ ਦਿੱਤੀ ਕਿ ਉਹ ਵਿਰੋਧੀ ਆਗੂਆਂ ਬਾਰੇ ਸੋਚ-ਸਮਠਕੇ ਬੋਲੇ ਅਤੇ ਇਹ ਸਵਾਲ ਪà©à©±à¨›à¨¿à¨† ਕਿ ਜੇਕਰ ਕਮੇਟੀ ਕੌਮ ਦੀਆਂ ਸੰਪਤੀਆਂ ਦੀ ਕੀਮਤ ਲਗਵਾਉਣ ਲਈ ਤਿਆਰ ਨਹੀਂ ਸੀ ਤਾਂ ਫਿਰ ਕਮੇਟੀ ਦੇ ਵਕੀਲਾਂ ਨੇ ਦਿੱਲੀ ਹਾਈਕੋਰਟ ਵਿੱਚ ਕਮੇਟੀ ਪà©à¨°à¨§à¨¾à¨¨ ਅਤੇ ਸਕੱਤਰ ਦੀ ਹਾਜਰੀ ਵਿੱਚ ਮà©à¨²à¨¾à¨‚ਕਣ ਕਰਤਾ ਦੀ ਨਿਯà©à¨•ਤੀ ਦੌਰਾਨ ਉਸਨੂੰ ਸਹਿਯੋਗ ਦੇਣ ਦਾ à¨à¨°à©‹à¨¸à¨¾ ਕਿਉਂ ਦਿੱਤਾ ਸੀ?
ਕਾਲਕਾ ਇਹ ਵੀ ਦੱਸਣ ਕਿ ਜਦੋਂ ਕੌਮ ਦੀ ਸੰਪਤੀ ਦੀ ਕੀਮਤ ਨਿਰਧਾਰਤ ਨਹੀਂ ਕਰਵਾਉਣੀ ਸੀ ਤਾਂ ਦਿੱਲੀ ਕਮੇਟੀ ਦੇ ਸੰਪਤੀ ਵਿà¨à¨¾à¨— ਨੇ ਕੌਮ ਦੀ ਸੰਪਤੀ ਦੀ ਲਿਸਟ ਹਾਈਕੋਰਟ ਨੂੰ ਕਿਉਂ ਸੌਂਪੀ ਸੀ?
ਜੀ.ਕੇ. ਨੇ ਦਾਅਵਾ ਕੀਤਾ ਕਿ ਕਰੋਲ ਬਾਗ ਦੀ ਕਥਿਤ ਸੰਪਤੀ ਵੇਚਣ ਦੇ ਆਰੋਪ ਲਗਾਉਣ ਵਾਲੇ ਪà©à¨°à¨§à¨¾à¨¨ ਅਤੇ ਸਕੱਤਰ ਇਹ ਕਿਉਂ à¨à©à©±à¨² ਜਾਂਦੇ ਹਨ ਕਿ ਇਸੇ à¨à©‚ਠਬੋਲਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਜਮਾਨਤ ’ਤੇ ਹਨ ਅਤੇ ਅਦਾਲਤ ਵੱਲੋਂ à¨à©‚ਠਬੋਲਣ ਦੀ ਸਜ਼ਾ ਮਿਲਣੀ ਵੀ ਤੈਅ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login