ਅਮਰੀਕਾ ਵਿੱਚ ਹਵਾਈ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ। ਅਮਰੀਕੀ ਹੋਮਲੈਂਡ ਸਿਕਿਓਰਿਟੀ ਵਿà¨à¨¾à¨— ਨੇ à¨à¨…ਰਪੋਰਟਾਂ 'ਤੇ ਸà©à¨°à©±à¨–ਿਆ ਜਾਂਚ ਨੂੰ ਲੈ ਕੇ ਇਕ ਵੱਡਾ ਬਦਲਾਅ ਕੀਤਾ ਹੈ। ਹà©à¨£ ਯਾਤਰੀਆਂ ਨੂੰ ਸà©à¨°à©±à¨–ਿਆ ਜਾਂਚ ਦੌਰਾਨ ਆਪਣੇ ਜà©à©±à¨¤à©‡ ਨਹੀਂ ਉਤਾਰਨੇ ਪੈਣਗੇ।
ਅਮਰੀਕਾ ਦੀ ਗà©à¨°à¨¹à¨¿ ਸà©à¨°à©±à¨–ਿਆ ਸਕੱਤਰ ਕà©à¨°à¨¿à¨¸à¨Ÿà©€ ਨੋà¨à¨® ਨੇ ਮੰਗਲਵਾਰ, 8 ਜà©à¨²à¨¾à¨ˆ ਨੂੰ ਇਸ ਦੀ ਘੋਸ਼ਣਾ ਕੀਤੀ। ਨੋà¨à¨® ਨੇ ਕਿਹਾ ਕਿ, “ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਅਮਰੀਕੀ ਇਹ ਸà©à¨£ ਕੇ ਬਹà©à¨¤ ਖà©à¨¶ ਹੋਣਗੇ ਕਿ ਹà©à¨£ ਉਹ ਆਪਣੇ ਜà©à©±à¨¤à©‡ ਪਹਿਨੇ ਹੋਠਹੀ ਜਾਂਚ ਕਰਵਾ ਸਕਣਗੇ ਅਤੇ ਇਹ ਜ਼ਿਆਦਾ ਸà©à¨µà¨¿à¨§à¨¾à¨œà¨¨à¨• ਪà©à¨°à¨•ਿਰਿਆ ਹੋਵੇਗੀ।” ਉਨà©à¨¹à¨¾à¨‚ ਦੱਸਿਆ ਕਿ ਇਸ ਨਿਯਮ ਨੂੰ ਜ਼ਰੂਰੀ ਪà©à¨°à¨•ਿਰਿਆ ਤੋਂ ਹਟਾਇਆ ਜਾ ਰਿਹਾ ਹੈ। ਹਾਲਾਂਕਿ, ਉਨà©à¨¹à¨¾à¨‚ ਅੱਗੇ ਕਿਹਾ ਕਿ ਜੇਕਰ ਵਾਧੂ ਜਾਂਚ ਦੀ ਲੋੜ ਮਹਿਸੂਸ ਕੀਤੀ ਜਾਵੇ, ਤਾਂ ਯਾਤਰੀਆਂ ਨੂੰ ਜà©à©±à¨¤à©‡ ਉਤਾਰਨ ਲਈ ਕਿਹਾ ਜਾ ਸਕਦਾ ਹੈ।
ਦੱਸ ਦਈਠਕਿ ਅਮਰੀਕੀ ਟਰਾਂਸਪੋਰਟ ਸà©à¨°à©±à¨–ਿਆ ਪà©à¨°à¨¶à¨¾à¨¸à¨¨ (TSA) ਨੇ ਲਗà¨à¨— ਦੋ ਦਹਾਕਿਆਂ ਤੋਂ ਸà©à¨°à©±à¨–ਿਆ ਜਾਂਚ ਦੌਰਾਨ ਅਮਰੀਕੀ ਯਾਤਰੀਆਂ ਲਈ ਜà©à©±à¨¤à©‡ ਉਤਾਰਨਾ ਲਾਜ਼ਮੀ ਬਣਾਇਆ ਹੋਇਆ ਸੀ।
ਇਹ ਨਵੀਂ ਨੀਤੀ ਮੰਗਲਵਾਰ ਤੋਂ ਦੇਸ਼ à¨à¨° ਵਿੱਚ ਲਾਗੂ ਹੋ ਗਈ ਹੈ ਅਤੇ ਉਹ ਹਵਾਈ ਅੱਡੇ ਜਿੱਥੇ ਪਹਿਲਾਂ ਹੀ ਜà©à©±à¨¤à©‡ ਉਤਾਰਨ ਦੀ ਲਾਜ਼ਮੀ ਸ਼ਰਤ ਹਟਾਈ ਜਾ ਚà©à©±à¨•à©€ ਸੀ, ਉਨà©à¨¹à¨¾à¨‚ ਵਿੱਚ ਬਾਲਟੀਮੋਰ, ਫੋਰਟ ਲਾਡਰਡੇਲ ਅਤੇ ਪੋਰਟਲੈਂਡ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਸ਼ਾਮਲ ਹਨ।
ਟੀ.à¨à¨¸.à¨. ਨੇ ਅਗਸਤ 2006 ਵਿੱਚ ਇਹ ਨੀਤੀ ਲਾਗੂ ਕੀਤੀ ਸੀ, ਜਿਸ ਅਧੀਨ ਯਾਤਰੀਆਂ ਨੂੰ ਵਿਸਫੋਟਕ ਪਦਾਰਥਾਂ ਦੀ ਜਾਂਚ ਲਈ ਆਪਣੇ ਜà©à©±à¨¤à©‡ ਉਤਾਰਨੇ ਪੈਂਦੇ ਸਨ। ਇਹ ਫੈਸਲਾ 9/11 ਦੇ ਘਾਤਕ ਹਮਲਿਆਂ ਦੇ ਲਗà¨à¨— 5 ਸਾਲ ਬਾਅਦ ਲਿਆ ਗਿਆ ਸੀ, ਜਦੋਂ ਇਕ ਬà©à¨°à¨¿à¨Ÿà¨¿à¨¶ ਨਾਗਰਿਕ 'ਰਿਚਰਡ ਰੀਡ' ਨੇ ਪੈਰਿਸ ਤੋਂ ਮਿਆਮੀ ਜਾ ਰਹੀ ਉਡਾਣ ਵਿੱਚ ਆਪਣੇ ਇੱਕ ਜà©à©±à¨¤à©‡ ਵਿੱਚ ਬੰਬ ਲà©à¨•ਾ ਲਿਆ ਸੀ।
ਇਸ ਨੀਤੀ ਅਨà©à¨¸à¨¾à¨°, 12 ਤੋਂ 75 ਸਾਲ ਦੀ ਉਮਰ ਦੇ ਯਾਤਰੀਆਂ ਨੂੰ ਆਪਣੇ ਜà©à©±à¨¤à©‡ ਉਤਾਰਨੇ ਪੈਂਦੇ ਸਨ, ਜਿਨà©à¨¹à¨¾à¨‚ ਦੀ ਜਾਂਚ ਉਨà©à¨¹à¨¾à¨‚ ਦੇ ਬੈਗਾਂ ਅਤੇ ਹੋਰ ਚੀਜ਼ਾਂ ਦੇ ਨਾਲ ਕੀਤੀ ਜਾਂਦੀ ਸੀ।
ਹੋਮਲੈਂਡ ਸਿਕਿਉਰਿਟੀ ਸਕੱਤਰ ਕà©à¨°à¨¿à¨¸à¨Ÿà©€ ਨੋà¨à¨® ਨੇ ਕਿਹਾ ਕਿ ਟੀ.à¨à¨¸.à¨. ਹੋਰ ਨਿਯਮਾਂ ਅਤੇ ਪà©à¨°à¨•ਿਰਿਆਵਾਂ ਦੀ ਸਮੀਖਿਆ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਵੇਖਿਆ ਜਾ ਸਕੇ ਕਿ à¨à¨…ਰਪੋਰਟ 'ਤੇ ਸਕà©à¨°à©€à¨¨à¨¿à©°à¨— ਪà©à¨°à¨•ਿਰਿਆ ਨੂੰ ਕਿਵੇਂ ਹੋਰ ਅਸਾਨ ਅਤੇ ਤੇਜ਼ ਬਣਾਇਆ ਜਾ ਸਕਦਾ ਹੈ।
à¨à¨œà©°à¨¸à©€ ਫੌਜੀ ਕਰਮਚਾਰੀਆਂ ਅਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਲਈ ਵੱਖਰੀ ਲਾਈਨ ਦੀ ਪਾਇਲਟ ਟੈਸਟਿੰਗ ਕਰ ਰਹੀ ਹੈ ਅਤੇ ਅਗਲੇ 6 ਤੋਂ 8 ਮਹੀਨਿਆਂ ਵਿੱਚ ਹੋਰ ਤਬਦੀਲੀਆਂ 'ਤੇ ਕੰਮ ਹੋਣ ਦੀ ਉਮੀਦ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login