ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਸੀਟ 1 ਲੱਖ 52 ਹਜ਼ਾਰ 513 ਵੋਟਾਂ ਨਾਲ ਜਿੱਤੀ ਹੈ। ਪੀà¨à¨® ਨੇ ਵਾਰਾਣਸੀ ਲੋਕ ਸà¨à¨¾ ਸੀਟ ਤੋਂ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ। ਪੀà¨à¨® ਮੋਦੀ ਨੇ ਕਾਂਗਰਸ ਦੇ ਅਜੈ ਰਾਠਨੂੰ ਹਰਾਇਆ ਹੈ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੂੰ 6 ਲੱਖ 12 ਹਜ਼ਾਰ 970 ਵੋਟਾਂ ਮਿਲੀਆਂ ਹਨ, ਜਦਕਿ ਕਾਂਗਰਸ ਉਮੀਦਵਾਰ ਅਜੇ ਰਾਠਨੂੰ 4 ਲੱਖ 60 ਹਜ਼ਾਰ 457 ਵੋਟਾਂ ਮਿਲੀਆਂ ਹਨ।
ਪੀà¨à¨® ਮੋਦੀ ਇਸ ਤੋਂ ਪਹਿਲਾਂ 2014 ਅਤੇ 2019 ਵਿੱਚ ਲੋਕ ਸà¨à¨¾ ਚੋਣਾਂ ਜਿੱਤਣ ਤੋਂ ਬਾਅਦ ਸੰਸਦ ਪਹà©à©°à¨šà©‡ ਸਨ। ਨਰਿੰਦਰ ਮੋਦੀ ਇਕ ਹੀ ਸੀਟ ਤੋਂ ਲਗਾਤਾਰ ਜਿੱਤਣ ਵਾਲੇ ਤੀਜੇ ਪà©à¨°à¨§à¨¾à¨¨ ਮੰਤਰੀ ਬਣ ਗਠਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਦੇਸ਼ ਦੇ ਪਹਿਲੇ ਪà©à¨°à¨§à¨¾à¨¨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਅਟਲ ਬਿਹਾਰੀ ਵਾਜਪਾਈ ਦੇ ਨਾਂ ਦਰਜ ਸੀ।
ਅਟਲ ਬਿਹਾਰੀ ਵਾਜਪਾਈ ਲਖਨਊ ਸੀਟ ਤੋਂ ਪੰਜ ਵਾਰ ਜਿੱਤੇ ਸਨ ਜਦੋਂ ਕਿ ਨਹਿਰੂ ਫੂਲਪà©à¨° ਸੀਟ ਤੋਂ ਤਿੰਨ ਵਾਰ ਸੰਸਦ ਮੈਂਬਰ ਚà©à¨£à©‡ ਗਠਸਨ।
ਵਾਰਾਣਸੀ ਲੋਕ ਸà¨à¨¾ ਸੀਟ ਤੋਂ ਕਾਂਗਰਸ ਉਮੀਦਵਾਰ ਅਜੇ ਰਾਠਨੇ ਪੀà¨à¨® ਮੋਦੀ ਦੀ ਜਿੱਤ 'ਤੇ ਸਵਾਲ ਖੜà©à¨¹à©‡ ਕੀਤੇ ਹਨ। ਉਨà©à¨¹à¨¾à¨‚ ਕਿਹਾ, "ਪà©à¨°à¨§à¨¾à¨¨ ਮੰਤਰੀ ਮੋਦੀ 3 ਘੰਟੇ ਪਿੱਛੇ ਰਹੇ। ਡੇਢ ਲੱਖ ਵੋਟਾਂ ਨਾਲ ਜਿੱਤਣ ਲਈ ਉਨà©à¨¹à¨¾à¨‚ ਦੇ ਪਸੀਨੇ ਛà©à©±à¨Ÿ ਗà¨à¥¤ ਰਾਹà©à¨² ਗਾਂਧੀ ਰਾà¨à¨¬à¨°à©‡à¨²à©€ ਤੋਂ 4 ਲੱਖ ਵੋਟਾਂ ਨਾਲ ਜਿੱਤ ਰਹੇ ਹਨ। ਇਸ ਤੋਂ ਸਾਬਤ ਹà©à©°à¨¦à¨¾ ਹੈ ਕਿ à¨à¨¾à¨°à¨¤ ਵਿੱਚ ਰਾਹà©à¨² ਗਾਂਧੀ ਦੀ ਲੋਕਪà©à¨°à¨¿à¨…ਤਾ ਵੱਧ ਹੈ।"
à¨à¨¨à¨¡à©€à¨ ਅਤੇ ਆਈà¨à¨¨à¨¡à©€à¨†à¨ˆà¨ ਗਠਜੋੜ ਵਿੱਚ ਕਰੀਬੀ ਮà©à¨•ਾਬਲਾ ਹੈ। à¨à¨¨à¨¡à©€à¨ 290 ਤੋਂ ਵੱਧ ਸੀਟਾਂ 'ਤੇ ਅੱਗੇ ਹੈ। ਇਸ ਦੇ ਨਾਲ ਹੀ ਆਈà¨à¨¨à¨¡à©€à¨†à¨ˆà¨ ਕਰੀਬ 235 ਸੀਟਾਂ 'ਤੇ ਅੱਗੇ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login