ਵਰਜੀਨੀਆ: ਸਿੱਖਾਂ ਅਤੇ ਪੰਜਾਬੀਆਂ ਵਲੋਂ ਅਮਰੀਕਾ ਦੇ ਹਰ ਖੇਤਰ ਵਿੱਚ ਪਾਠਜਾ ਰਹੇ ਮਹੱਤਵਪੂਰਨ ਯੋਗਦਾਨ ਨੂੰ ਵੇਖਦਿਆਂ 8 ਅਪà©à¨°à©ˆà¨² 2025 ਨੂੰ ਸ਼ਾਮੀਂ 7 ਵਜੇ ਪà©à¨°à¨¿à©°à¨¸ ਵਿਲੀਅਮ ਕਾਉਂਟੀ ਦੇ ਸà©à¨ªà¨°à¨µà¨¾à¨‡à©›à¨°à©€ ਬੋਰਡ ਵਲੋਂ ਪà©à¨°à¨¿à©°à¨¸ ਵਿਲੀਅਮ ਕਾਉਂਟੀ ਨੇ ਅਪà©à¨°à©ˆà¨² 2025 ਨੂੰ "ਸਿੱਖ, ਪੰਜਾਬੀ ਹੈਰਿਟੇਜ ਅਤੇ à¨à¨ªà©à¨°à©€à¨¸à¨¼à©€à¨à¨¸à¨¼à¨¨ ਮਹੀਨੇ" ਵਜੋਂ à¨à¨²à¨¾à¨¨ ਦਿੱਤਾ ਗਿਆ ਹੈ। ਇਹ à¨à¨²à¨¾à¨¨ ਕਰਨ ਸਮੇਂ ਕਾਉਂਟੀ ਚੇਅਰ ਡਿਸ਼ੰਡà©à¨°à¨¾ ਜੈਫਰਸਨ ਅਤੇ ਸà©à¨ªà¨°à¨µà¨¾à¨‡à©›à¨°à©€ ਬੋਰਡ ਵਲੋਂ ਆਯੋਜਿਤ ਵਿਸ਼ੇਸ਼ ਸਮਾਗਮ ਵਿੱਚ ਇਲਾਕੇ ਦੇ ਸਿੱਖ ਤੇ ਪੰਜਾਬੀ à¨à¨¾à¨ˆà¨šà¨¾à¨°à©‡ ਨੂੰ ਉਚੇਚੇ ਤੌਰ ਤੇ ਆਮਤà©à¨°à¨¿à©°à¨¤ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਇਸੇ ਤਰਾਂ ਦੇ à¨à¨²à¨¾à¨¨à¨¾à¨®à©‡ ਇਸ ਤੋਂ ਪਹਿਲਾਂ ਵੀ ਕੈਲੀਫੋਰਨੀਆ, ਨਿਊ ਯਾਰਕ, ਪੇਨਸਿਲਵੇਨਿਆ, ਤੇ ਵਰਜਿਨੀਆਂ ਵਰਗੇ ਸੂਬਿਆਂ ਦੇ ਆਪਣੇ ਸਦਨਾਂ ਵਿੱਚ ਵੀ ਪੇਸ਼ ਹੋਠਹਨ, ਜੋ ਕਿ ਸ਼ਲਾਘਾਯੋਗ ਕਦਮ ਸਨ।
ਇਹਨਾਂ à¨à¨²à¨¾à¨¨à¨¨à¨¾à¨®à¨¿à¨†à¨‚ ਤੋਂ ਸਿੱਧ ਹà©à©°à¨¦à¨¾ ਹੈ ਕਿ ਅਮਰੀਕਾ ਦੇ ਜਮੀਨੀ ਪੱਧਰ ਦੀਆਂ ਸਰਕਾਰਾਂ ਤੇ ਲੋਕਾਂ ਵਿੱਚ ਸਿੱਖਾਂ ਤੇ ਪੰਜਾਬੀਆਂ ਦੇ ਅਸਰ ਰਸੂਖ ਦੇ ਨਾਲ ਨਾਲ, ਨੌਜਵਾਨ ਜੇ ਚਾਹà©à¨£ ਤੇ ਹਰ ਤਰਾਂ ਦੀ ਸਫ਼ਲਤਾ ਸਿੱਖੀ ਸਰੂਪ ਨੂੰ ਤਿਆਗਣ ਤੋਂ ਬਿਨਾਂ ਵੀ ਹਾਸਲ ਕਰ ਸੱਕਦੇ ਨੇ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਇਸ ਸਾਰੀ ਪà©à¨°à¨•ਿਰਿਆ ਨੂੰ ਅੰਜਾਮ ਦੇਣ ਵਿੱਚ ਕਾਉਂਟੀ ਦੇ ਸੋਇਲ ਅਤੇ ਵਾਟਰ ਡਾਇਰੈਕਟਰ ਮਨਸਿਮਰਨ ਸਿੰਘ ਕਾਹਲੋਂ ਦਾ ਸਾਥ ਕਾਉਂਟੀ ਚੇਅਰ ਡਿਸ਼ੰਡà©à¨°à¨¾ ਜੈਫਰਸਨ ਨੇ ਪà©à¨°à¨œà©‹à¨° ਤਰੀਕੇ ਨਾਲ ਦਿੱਤਾ। ਇੱਕ ਇਹ ਗੱਲ ਵੀ ਬੇਹੱਦ ਮਹੱਤਵਪੂਰਨ ਹੈ ਕਿ ਅਪà©à¨°à©ˆà¨² ਦਾ ਮਹੀਨਾ ਕਾਉਂਟੀ ਵਾਸਤੇ ਬਹà©à¨¤ ਖਾਸ ਤੇ ਰà©à¨à©‡à¨µà¨¿à¨†à¨‚ à¨à¨°à¨¿à¨† ਹà©à©°à¨¦à¨¾ ਹੈ ਕਿਉਂਕਿ ਇਸ ਮਹੀਨੇ ਵਿੱਚ ਆਉਣ ਵਾਲੇ ਸਾਲ ਦੇ ਆਰਥਿਕ ਫੈਸਲੇ ਕੀਤੇ ਜਾਂਦੇ ਹਨ। ਇਸ ਦੇ ਰਹਿੰਦਿਆਂ ਸà©à¨ªà¨°à¨µà¨¾à¨ˆà©›à¨°à¨¾à¨‚ ਨੇ ਇਸ ਸਮਾਗਮ ਲਈ ਸਮਾਂ ਕੱਢਿਆ ਤੇ ਇਹ ਮਤਾ ਪਾਸ ਕੀਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login