7 ਸਾਲਾ ਹਿੰਦੂ ਬੱਚੀ ਪà©à¨°à¨¿à¨† ਕà©à¨®à¨¾à¨°à©€ ਦੇ ਹਾਲ ਹੀ ਵਿੱਚ ਅਗਵਾ ਕੀਤੇ ਜਾਣ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਸਿੰਧ ਦੇ ਡੇਰਾ ਮà©à¨°à¨¾à¨¦ ਜਮਾਲੀ ਵਿੱਚ ਹਿੰਦੂ à¨à¨¾à¨ˆà¨šà¨¾à¨°à©‡ ਦੇ ਲੋਕ ਅਤੇ ਵਪਾਰੀ ਸੜਕਾਂ 'ਤੇ ਆ ਗਠਅਤੇ ਪà©à¨°à¨¦à¨°à¨¸à¨¼à¨¨ ਕੀਤਾ। ਪà©à¨°à¨¦à¨°à¨¸à¨¼à¨¨à¨•ਾਰੀਆਂ ਨੇ ਕਿਹਾ ਕਿ ਸਿੰਧ ਪà©à¨²à¨¿à¨¸ ਲਾਪਤਾ ਲੜਕੀ ਪà©à¨°à¨¿à¨† ਨੂੰ ਲੱà¨à¨£ ਅਤੇ ਬਚਾਉਣ ਵਿੱਚ ਅਸਫਲ ਰਹੀ ਹੈ।
ਮੀਡੀਆ ਰਿਪੋਰਟਾਂ ਮà©à¨¤à¨¾à¨¬à¨• ਪà©à¨°à¨¿à¨† ਨੂੰ ਕà©à¨ ਦਿਨ ਪਹਿਲਾਂ ਸà©à©±à¨•ਰ ਤੋਂ ਅਗਵਾ ਕੀਤਾ ਗਿਆ ਸੀ। ਇਸ ਘਟਨਾ ਦੇ ਵਿਰੋਧ 'ਚ ਹਿੰਦੂ à¨à¨¾à¨ˆà¨šà¨¾à¨°à©‡ ਦੇ ਸੀਨੀਅਰ ਆਗੂਆਂ ਮà©à¨–à©€ ਮਾਣਕ ਲਾਲ ਅਤੇ ਸੇਠਤਾਰਾ ਚੰਦ ਦੀ ਅਗਵਾਈ 'ਚ ਰੋਸ ਰੈਲੀ ਕੱਢੀ ਗਈ, ਜਿਸ 'ਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ |
ਆਗੂਆਂ ਨੇ ਪà©à¨°à¨§à¨¾à¨¨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਸਿੰਧ ਦੇ ਮà©à©±à¨– ਮੰਤਰੀ ਮà©à¨°à¨¾à¨¦ ਅਲੀ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਲੜਕੀ ਦੀ ਸà©à¨°à©±à¨–ਿਅਤ ਵਾਪਸੀ ਯਕੀਨੀ ਬਣਾਉਣ ਅਤੇ ਘੱਟ ਗਿਣਤੀ à¨à¨¾à¨ˆà¨šà¨¾à¨°à©‡ ਨੂੰ ਇਨਸਾਫ਼ ਦਿਵਾਉਣ ਲਈ ਤà©à¨°à©°à¨¤ ਅਤੇ ਨਿਰਣਾਇਕ ਕਾਰਵਾਈ ਕਰਨ।
ਉਨà©à¨¹à¨¾à¨‚ ਮੰਗਾਂ ਵੱਲ ਧਿਆਨ ਨਾ ਦੇਣ ਦੀ ਸੂਰਤ ਵਿੱਚ ਦੇਸ਼ ਵਿਆਪੀ ਰੋਸ ਪà©à¨°à¨¦à¨°à¨¸à¨¼à¨¨ ਦੀ ਸਖ਼ਤ ਚਿਤਾਵਨੀ ਵੀ ਦਿੱਤੀ। ਹਿਊਮਨ ਰਾਈਟਸ ਫੋਕਸ ਪਾਕਿਸਤਾਨ ਨੇ ਵੀ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਧਾਰਮਿਕ ਅੱਤਿਆਚਾਰ ਦੀ ਸਖਤ ਨਿੰਦਾ ਕੀਤੀ ਅਤੇ ਸਰਕਾਰ ਨੂੰ ਸਾਰੇ à¨à¨¾à¨ˆà¨šà¨¾à¨°à¨¿à¨†à¨‚ ਲਈ ਬਰਾਬਰ ਦਾ ਦਰਜਾ ਦੇਣ ਲਈ ਕਾਨੂੰਨ ਲਿਆਉਣ ਦੀ ਅਪੀਲ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login