à¨à¨¾à¨°à¨¤à©€ ਮੂਲ ਦੀ ਮਨੋਵਿਗਿਆਨੀ ਅਤੇ ਹਾਰਵਰਡ ਯੂਨੀਵਰਸਿਟੀ ਦੀ ਪà©à¨°à©‹à¨«à©ˆà¨¸à¨° ਮਹਜ਼ਰੀਨ ਆਰ. ਬਨਾਜੀ ਨੂੰ ਪਿਛਲੇ ਹਫ਼ਤੇ ਸਪੇਨ ਦੇ ਬਿਲਬਾਓ ਵਿਖੇ ਸੋਸ਼ਲ ਸਾਇੰਸਜ਼ 'ਚ ਮਾਣਯੋਗ BBVA ਫਾਊਂਡੇਸ਼ਨ ਫਰੰਟੀਅਰਜ਼ ਆਫ਼ ਨੌਲਿਜ ਅਵਾਰਡ ਨਾਲ ਨਵਾਜਿਆ ਗਿਆ। ਇਸ ਇਨਾਮ ਵਿੱਚ 400,000 ਯੂਰੋ ਦੀ ਬਿਨਾਂ ਕਿਸੇ ਪਾਬੰਦੀ ਵਾਲੀ ਨਕਦ ਰਕਮ ਸ਼ਾਮਿਲ ਹੈ।
ਹਾਰਵਰਡ ਯੂਨੀਵਰਸਿਟੀ ਵਿਖੇ ਮਨੋਵਿਗਿਆਨ ਵਿà¨à¨¾à¨— 'ਚ ਰਿਚਰਡ ਕਲਾਰਕ ਕੈਬੋਟ ਪà©à¨°à©‹à©žà©ˆà¨¸à¨° ਆਫ਼ ਸੋਸ਼ਲ à¨à¨¥à¨¿à¨•ਸ, ਬਨਾਜੀ ਇਸ ਸਾਲ ਸਨਮਾਨਿਤ ਕੀਤੇ ਗਠਪੰਜ ਅਮਰੀਕੀ-ਅਧਾਰਤ ਸਮਾਜਿਕ ਮਨੋਵਿਗਿਆਨੀਆਂ ਵਿੱਚੋਂ ਇੱਕ ਸੀ। 2008 ਵਿੱਚ ਸਥਾਪਿਤ ਇਹ ਪà©à¨°à¨¸à¨•ਾਰ, ਵਿਗਿਆਨ ਅਤੇ ਕਲਾਵਾਂ ਵਿੱਚ ਪà©à¨°à¨®à©à©±à¨– ਯੋਗਦਾਨਾਂ ਨੂੰ ਮਾਨਤਾ ਦਿੰਦਾ ਹੈ। ਬਨਾਜੀ ਨੂੰ ਖਾਸ ਤੌਰ 'ਤੇ à¨à¨‚ਥਨੀ ਗਰੀਨਵਾਲਡ ਨਾਲ ਮਿਲ ਕੇ ਕੀਤੇ ਕੰਮ ਲਈ ਸਨਮਾਨਿਤ ਕੀਤਾ ਗਿਆ, ਜਿਸ ਵਿੱਚ ਉਨà©à¨¹à¨¾à¨‚ ਨੇ ਇੰਪਲਿਸਿਟ ਅਸੋਸੀà¨à¨¶à¨¨ ਟੈਸਟ ਤਿਆਰ ਕੀਤਾ, ਜੋ ਲà©à¨•ੇ ਹੋਠਪੱਖਪਾਤਾਂ ਨੂੰ ਮਾਪਦਾ ਹੈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਰਵੱਈਠਨੂੰ ਸਮà¨à¨£ ਦੇ ਢੰਗ ਨੂੰ ਪà©à¨°à¨à¨¾à¨µà¨¿à¨¤ ਕਰ ਚà©à©±à¨•ਾ ਹੈ।
ਹਾਰਵਰਡ ਗੈਜ਼ੇਟ ਨਾਲ ਗੱਲ ਕਰਦੇ ਹੋà¨, ਬਨਾਜੀ ਨੇ ਕਿਹਾ, “ਮੇਰੇ ਸ਼à©à¨°à©‚ਆਤੀ ਕਰੀਅਰ ਦਾ ਸਠਤੋਂ ਨਿਰਣਾਇਕ ਪਲ ਟੋਨੀ ਗਰੀਨਵਾਲਡ ਨਾਲ ਮਿਲਣਾ ਅਤੇ ਉਨà©à¨¹à¨¾à¨‚ ਨਾਲ ਕੰਮ ਕਰਨਾ ਸੀ।” ਉਨà©à¨¹à¨¾à¨‚ ਨੇ ਅੱਗੇ ਕਿਹਾ, “ਸਾਡੇ ਸ਼à©à¨°à©‚ਆਤੀ ਕੰਮ 'ਚ ਅਸੀਂ ਲà©à¨•ਵੇਂ ਰਵੱਈਠਅਤੇ ਵਿਸ਼ਵਾਸਾਂ ਨੂੰ ਮਾਪਣ ਦੀ ਇਕ ਵਿਧੀ ਵਿਕਸਤ ਕਰਨ ਨੂੰ ਤਰਜੀਹ ਦਿੱਤੀ ਅਤੇ ਅੱਜ ਇਹ ਰਵੱਈਆ ਅਤੇ ਵਿਸ਼ਵਾਸਾਂ ਦਾ ਅਧਿà¨à¨¨ ਕਰਨ ਲਈ ਸਠਤੋਂ ਵੱਧ ਵਰਤੀ ਜਾਂਦੀ ਤਕਨੀਕ ਹੈ।
à¨à¨¾à¨°à¨¤ ਦੇ ਸਿਕੰਦਰਾਬਾਦ ਵਿੱਚ ਜਨਮੀ ਅਤੇ ਪਲੀ-ਵਧੀ, ਬਨਾਜੀ ਨੇ ਨਿਜ਼ਾਮ ਕਾਲਜ ਤੋਂ ਆਪਣੀ ਬੀ.à¨. ਅਤੇ ਹੈਦਰਾਬਾਦ ਦੀ ਉਸਮਾਨੀਆ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ à¨à¨®.à¨. ਕੀਤੀ। ਬਾਅਦ ਵਿੱਚ ਉਹ ਅਮਰੀਕਾ ਚਲੀ ਗਈ ਅਤੇ 2001 ਵਿੱਚ ਹਾਰਵਰਡ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਯੇਲ ਵਿੱਚ ਪà©à¨°à©‹à¨«à©ˆà¨¸à¨° ਵਜੋਂ ਕੰਮ ਕੀਤਾ।
19 ਜੂਨ ਨੂੰ ਇਨਾਮ ਸਮਾਰੋਹ ਦੌਰਾਨ, ਬਨਾਜੀ ਨੇ ਕਈ ਪੀੜà©à¨¹à©€à¨†à¨‚ 'ਚ ਫੈਲੇ ਕੰਮ ਦੀ ਪਛਾਣ ਬਾਰੇ ਆਪਣੇ ਵਿਚਾਰ ਸਾਂà¨à©‡ ਕੀਤੇ। ਉਨà©à¨¹à¨¾à¨‚ ਨੇ ਹਾਰਵਰਡ ਗੈਜ਼ੇਟ ਨੂੰ ਦੱਸਿਆ, “ਅਸੀਂ ਪੰਜੋ ਜਣੇ ਜੋ 1930, 40, 50 ਅਤੇ 60 ਦੇ ਦਹਾਕਿਆਂ 'ਚ ਜਨਮੇ, ਤà©à¨¸à©€à¨‚ ਸਿਰਫ ਸਾਨੂੰ ਨਹੀਂ, ਸਗੋਂ ਸਾਡੇ ਬੌਧਿਕ ਪੂਰਵਜਾਂ ਨੂੰ ਵੀ ਮਾਣ ਦਿੱਤਾ ਹੈ, ਜਿਨà©à¨¹à¨¾à¨‚ ਨੇ ਸ਼ਾਇਦ ਇਹ ਵਿ ਗਿਆਨ ਸà©à¨ªà¨¨à©‡ ਵਿੱਚ ਸੋਚਿਆ ਹੋਵੇ, ਪਰ ਕਦੇ ਇਸ ਦੀ ਵਾਧੂ ਵਿਕਾਸਸ਼ੀਲਤਾ ਅਤੇ ਅਜਿਹੀ ਮਾਣਤਾ ਨੂੰ ਜੀਵਤ ਨਹੀਂ ਦੇਖ ਸਕੇ।”
ਉਹਨਾਂ ਨੇ ਆਪਣੀ ਖੋਜ ਦੇ à¨à¨µà¨¿à©±à¨– ਬਾਰੇ ਵੀ ਗੱਲ ਕੀਤੀ, ਖਾਸ ਕਰਕੇ à¨.ਆਈ. (AI) ਬਾਰੇ। ਉਹਨਾਂ ਕਿਹਾ, “ਅੱਜ AI ਦੇ ਤੇਜ਼ ਅਤੇ ਅਨਿਯੰਤà©à¨°à¨¿à¨¤ ਵਿਕਾਸ ਨੂੰ ਦੇਖਦੇ ਹੋà¨, ਸ਼ਾਇਦ ਇਹ BBVA ਫਾਊਂਡੇਸ਼ਨ ਅਵਾਰਡ AI ਦੇ ਕਾਰਪੋਰੇਟ ਮਾਲਕਾਂ ਨੂੰ ਇੱਕ ਅਜਿਹੀ ਤਕਨਾਲੋਜੀ 'ਤੇ ਵਧੇਰੇ ਵਿਚਾਰ ਕਰਨ ਲਈ ਸà©à¨šà©‡à¨¤ ਕਰੇਗਾ ਜੋ ਧਰਤੀ 'ਤੇ ਜੀਵਨ ਦੇ à¨à¨µà¨¿à©±à¨– ਨੂੰ ਨਿਰਧਾਰਤ ਕਰਨ ਲਈ ਕਾਫ਼ੀ ਸ਼ਕਤੀਸ਼ਾਲੀ ਹੈ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login