à¨à¨¡à¨®à¨¿à©°à¨Ÿà¨¨ ਤੋਂ ਨੌਜਵਾਨਾਂ ਨੇ ਮà©à©œ ਪੰਜਾਬੀਆਂ ਦਾ ਸਿਰ ਨੀਵਾਂ ਕਰਨ ਵਾਲੀ ਹਰਕਤ ਕੀਤੀ ਹੈ। ਜਾਣਕਾਰੀ ਮà©à¨¤à¨¾à¨¬à¨• à¨à¨¡à¨®à¨¿à©°à¨Ÿà¨¨ ਪà©à¨²à¨¿à¨¸ ਨੇ 20-22 ਸਾਲ ਦੇ ਤਿੰਨ ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗà©à¨°à¨¿à©žà¨¤à¨¾à¨° ਕੀਤਾ ਹੈ ਜਦਕਿ ਚੌਥਾ ਫਰਾਰ ਦੱਸਿਆ ਜਾ ਰਹੀ ਹੈ।
ਪà©à¨²à¨¿à¨¸ ਮà©à¨¤à¨¾à¨¬à¨• ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਨਵੰਬਰ 2023 ਵਿਚ ਪੜਤਾਲ ਆਰੰà¨à©€ ਗਈ। ਇਸ ਦੌਰਾਨ ਸ਼ੱਕੀਆਂ ਦੀ ਪਛਾਣ ਕਰਦਿਆਂ ਕਈ ਰਿਹਾਇਸ਼ੀ ਟਿਕਾਣਿਆਂ ’ਤੇ ਛਾਪੇ ਮਾਰੇ ਗà¨à¥¤
à¨à¨¡à¨®à¨¿à©°à¨Ÿà¨¨ ਪà©à¨²à¨¿à¨¸ ਨੇ ਦੱਸਿਆ ਕਿ ਤਕਰੀਬਨ ਢਾਈ ਲੱਖ ਡਾਲਰ ਦਾ ਨਸ਼ਾ ਬਰਾਮਦ ਕਰਦਿਆਂ 22 ਸਾਲ ਦੇ ਹਰਸ਼ਦੀਪ ਸਿੰਘ ਸੋਹਲ, 20 ਸਾਲ ਦੇ ਪà©à¨°à¨à¨œà©‹à¨¤ ਸਿੰਘ ਅਟਵਾਲ ਅਤੇ 20 ਸਾਲ ਦੇ ਹਰਮਨ ਸੰਧੂ ਵਿਰà©à©±à¨§ ਵੱਖ-ਵੱਖ ਦੋਸ਼ ਆਇਦ ਕੀਤੇ ਗਠਹਨ ਜਦਕਿ 36 ਸਾਲ ਦਾ ਜੌਹਨਪà©à¨°à©€à¨¤ ਸਿੰਘ ਕੰਗ ਫਰਾਰ ਹੈ।
ਜਾਂਚਕਰਤਾਵਾਂ ਨੇ 1 ਲੱਖ 76 ਹਜ਼ਾਰ ਡਾਲਰ ਮà©à©±à¨² ਦੀ ਦੋ ਕਿਲੋ ਤੋਂ ਵੱਧ ਕੋਕੀਨ, 27,500 ਡਾਲਰ ਮà©à©±à¨² ਦੀ 450 ਗà©à¨°à¨¾à¨® ਮੇਥਮਫੈਟਾਮਿਨ ਅਤੇ 13 ਹਜ਼ਾਰ ਡਾਲਰ ਮà©à©±à¨² ਦੀ 85 ਗà©à¨°à¨¾à¨® ਫੈਂਟਾਨਿਲ ਤੋਂ ਇਲਾਵਾ ਸਾਢੇ ਪੰਜ ਹਜ਼ਾਰ ਡਾਲਰ ਮà©à©±à¨² ਦੀ 65 ਗà©à¨°à¨¾à¨® ਕਰੈਕ ਕੋਕੀਨ ਅਤੇ ਇਕ ਹਜ਼ਾਰ ਤੋਂ ਵੱਧ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ।
ਜਿਨà©à¨¹à¨¾à¨‚ ਦੀ ਅੰਦਾਜ਼ਨ ਕੀਮਤ ਪੰਜ ਹਜ਼ਾਰ ਡਾਲਰ ਬਣਦੀ ਹੈ। ਪà©à¨²à¨¸ ਵੱਲੋਂ ਨੌਜਵਾਨਾਂ ਖਿਲਾਫ ਵੱਖ-ਵੱਖ ਦੋਸ਼ ਆਇਦ ਕੀਤੇ ਗਠਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login