ਅਕਸਰ ਜਦੋਂ ਕੋਈ ਰਾਜਨੀਤਕ ਆਗੂ ਪਾਰਟੀ ਬਦਲਦੇ ਹਨ ਤਾਂ ਆਪਣੀ ਪਹਿਲੀ ਪਾਰਟੀ ਵਿਚਲੀਆਂ ਗੱਲਾਂ ਅਤੇ ਪà©à¨°à¨¾à¨£à©‡ ਸਾਥੀਆਂ ਨੂੰ ਆੜੇ ਹੱਥੀਂ ਲੈਂਦੇ ਹਨ। ਅਜਿਹਾ ਹੀ ਕà©à¨ ਰਵਨੀਤ ਸਿੰਘ ਬਿੱਟੂ ਵੱਲੋਂ ਕੀਤਾ ਜਾ ਰਿਹਾ ਹੈ।
ਰਵਨੀਤ ਸਿੰਘ ਬਿੱਟੂ ਦੇ à¨à¨¾à¨œà¨ªà¨¾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸà©à¨° ਹੀ ਬਦਲ ਗਠਹਨ। ਬਿੱਟੂ ਨੇ ਸਾਬਕਾ ਮà©à©±à¨– ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਦਿਆਂ ਵੱਡੇ ਇਲਜ਼ਾਮ ਲਾਠਹਨ।
ਉਨà©à¨¹à¨¾à¨‚ ਕਿਹਾ ਕਿ ਜਦੋਂ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪà©à¨° ਦਾ ਦੌਰਾ ਕਰਨਾ ਸੀ ਤਾਂ ਉਨà©à¨¹à¨¾à¨‚ ਦੇ ਕਾਫਲੇ ਨੂੰ ਰੋਕਣ ਪਿੱਛੇ ਚਰਨਜੀਤ ਸਿੰਘ ਚੰਨੀ ਦੀ ਸ਼ਰਾਰਤ ਸੀ। ਉਨà©à¨¹à¨¾à¨‚ ਨੇ 15-20 ਲੋਕ à¨à©‡à¨œ ਕੇ ਮੋਦੀ ਦੇ ਕਾਫ਼ਲੇ ਨੂੰ ਰੋਕਿਆ ਸੀ।
ਰਵਨੀਤ ਬਿੱਟੂ ਨੇ ਕਿਹਾ ਕਿ ਖਰਾਬ ਮੌਸਮ ਕਾਰਨ ਮੋਦੀ ਪੰਜਾਬ ‘ਚ ਨਵੇਂ ਪà©à¨°à©‹à¨œà©ˆà¨•ਟਾਂ ਦਾ à¨à¨²à¨¾à¨¨ ਕਰਨ ਲਈ ਹੈਲੀਕਾਪਟਰ ਤੋਂ ਰਵਾਨਾ ਹੋ ਕੇ ਸੜਕ ਰਾਹੀਂ ਫ਼ਿਰੋਜ਼ਪà©à¨° ਪਹà©à©°à¨š ਰਹੇ ਸਨ। ਬਿੱਟੂ ਨੇ ਕਿਹਾ ਕਿ ਉਸ ਦਿਨ ਪà©à¨°à¨§à¨¾à¨¨ ਮੰਤਰੀ ਨੇ ਪੰਜਾਬ ਨੂੰ ਵੀ ਸਬਸਿਡੀ ਦੇਣ ਦਾ à¨à¨²à¨¾à¨¨ ਕਰਨਾ ਸੀ, ਕਿਉਂਕਿ ਇਹ ਸਰਹੱਦੀ ਸੂਬਾ ਹੈ।
ਬਿੱਟੂ ਨੇ ਕਿਹਾ ਕਿ ਹà©à¨£ ਤੱਕ ਪੰਜਾਬ ਵਿੱਚ ਕਈ ਵੱਡੇ ਉਦਯੋਗ ਸਥਾਪਿਤ ਹੋ ਜਾਣੇ ਸਨ। ਗੋਬਿੰਦਗੜà©à¨¹ ਨੂੰ ਮੋਦੀ ਵਲੋਂ à¨à¨¾à¨°à¨¤ ਦਾ ਸਟੀਲ ਹੱਬ ਬਣਾਇਆ ਜਾਣਾ ਸੀ। ਚੰਨੀ ਨੇ ਪੰਜਾਬ ਦਾ ਸਠਤੋਂ ਵੱਧ ਨà©à¨•ਸਾਨ ਕੀਤਾ ਹੈ। ਆਈਟੀ ਹੱਬ ਮà©à¨¹à¨¾à¨²à©€ ਵਿੱਚ ਬਣਾਇਆ ਜਾਣਾ ਸੀ।
ਤà©à¨¹à¨¾à¨¨à©‚à©° ਦੱਸ ਦੇਈਠਕਿ ਪà©à¨°à¨§à¨¾à¨¨ ਮੰਤਰੀ ਦੇ ਕਾਫਲੇ ਨੂੰ 5 ਫਰਵਰੀ 2022 ਨੂੰ ਰੋਕਿਆ ਗਿਆ ਸੀ। ਜਿਸ ਤੋਂ ਬਾਅਦ ਕਾਫੀ ਵਿਵਾਦਾਂ ਨੇ ਜਨਮ ਲਿਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login