ਟੋਰਾਂਟੋ ਰਹਿ ਰਹੀ ਡਾ. ਰਵਨੀਤ ਕੌਰ ਸਿੱਧੂ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਇਕ ਅਧਿà¨à¨¨ ਕਰ ਕੇ ਪੰਜਾਬੀ à¨à¨¾à¨ˆà¨šà¨¾à¨°à©‡ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਰਵਨੀਤ ਕੌਰ ਪੰਜਾਬ ਦੇ ਪਿੰਡ ਮਾਛੀਕੇ, ਜਿਲà©à¨¹à¨¾ ਮੋਗਾ ਨਾਲ ਸਬੰਧਤ ਹੈ।ਪਲੇਗ ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ ਪਿੱਛੇ ਲà©à¨•ੇ ਜੀਨ-ਵਿਕਾਸ ਦੀ ਗà©à©±à¨¥à©€ ਨੂੰ ਸà©à¨²à¨à¨¾à¨‰à¨£ ਵਾਲੀ ਟੀਮ ਵਿੱਚ ਉਹ ਸਾਂà¨à©€ ਲੇਖਕਾ ਵਜੋਂ ਸ਼ਾਮਲ ਹੈ।
ਅਧਿà¨à¨¨ ਦੌਰਾਨ ਰਵਨੀਤ ਸਿਧੂ ਨੇ ਡੈਨਮਾਰਕ ਤੋਂ ਮਿਲੇ ਪà©à¨°à¨¾à¨¤à¨¨ ਡੀ.à¨à¨¨.ਠਸੈਂਪਲਜ਼ ਵਿੱਚ ਪਾਇਆ ਕਿ ਮਹਾਂਮਾਰੀ ਦੇ ਸੌ ਸਾਲ ਬਾਅਦ, Y. pesits ਵਿੱਚੋਂ pla ਨਾਂ ਦਾ ਇੱਕ ਜੀਨ ਅਚਾਨਕ ਗਾਇਬ ਹੋ ਗਿਆ। ਇਹ ਖੋਜ ਇੱਕ ਲੰਬੇ ਅਧਿà¨à¨¨ ਦੀ ਸ਼à©à¨°à©‚ਆਤ ਸੀ। ਉਹਨਾਂ ਨੇ ਹਜ਼ਾਰਾਂ ਸਾਲ ਪà©à¨°à¨¾à¨£à©€ ਡੀ.à¨à¨¨.ਠਦੀ ਕੜੀ-ਕੜੀ ਜੋੜ ਕੇ ਸਮà¨à¨£ ਦੀ ਕੋਸ਼ਿਸ਼ ਕੀਤੀ ਕਿ ਇਹ ਜੀਨ ਕਿਵੇਂ ਅਤੇ ਕਿਉਂ ਗਾਇਬ ਹੋਇਆ। ਇਹ ਖੋਜ Journal Science ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਅਤੇ ਦà©à¨¨à©€à¨† à¨à¨° ਦੇ ਅਖ਼ਬਾਰਾਂ ਵਿੱਚ ਪà©à¨°à¨•ਾਸ਼ਿਤ ਹੋਈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login