à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਨੇ ਦਿੱਲੀ ਵਿੱਚ ਚੋਣ ਜਿੱਤਣ ਤੋਂ ਬਾਅਦ ਆਪਣੇ ਮà©à©±à¨– ਮੰਤਰੀ ਵਜੋਂ 50 ਸਾਲਾ ਰੇਖਾ ਗà©à¨ªà¨¤à¨¾ ਨੂੰ ਚà©à¨£à¨¿à¨† ਹੈ। ਇਸ ਦਾ à¨à¨²à¨¾à¨¨ à¨à¨¾à¨ªà¨œà¨¾ ਵੱਲੋਂ 18 ਫ਼ਰਵਰੀ ਨੂੰ ਕੀਤਾ ਗਿਆ ਜਿਸ ਤੋਂ ਬਾਅਦ ਰੇਖਾ ਗà©à¨ªà¨¤à¨¾ ਨੇ ਪਾਰਟੀ ਲੀਡਰਸ਼ਿਪ ਨਾਲ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੇਨਾ ਨਾਲ ਰਾਜ ਨਿਵਾਸ ਵਿਖੇ ਮà©à¨²à¨¾à¨•ਾਤ ਕਰਕੇ ਸੂਬੇ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰੇਖਾ ਦਿੱਲੀ ਦੀ ਚੌਥੀ ਮਹਿਲਾ ਮà©à©±à¨– ਮੰਤਰੀ ਹੋਣਗੇ ਅਤੇ ਉਹ ਦਿੱਲੀ ਦੀ ਸ਼ਾਲੀਮਾਰਬਾਗ਼ ਵਿਧਾਨ ਸà¨à¨¾ ਸੀਟ ਤੋਂ ਵਿਧਾਇਕ ਚà©à¨£à©€ ਗਈ। ਰੇਖਾ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੰਦਨਾ ਕà©à¨®à¨¾à¨°à©€ ਨੂੰ 29,595 ਵੋਟਾਂ ਨਾਲ ਹਰਾਇਆ।
ਆਪਣੀ ਚੋਣ ਤੋਂ ਬਾਅਦ ਰੇਖਾ ਗà©à¨ªà¨¤à¨¾ ਨੇ ਕਿਹਾ, “ਮੈਨੂੰ ਦਿੱਲੀ ਦੇ ਮà©à©±à¨– ਮੰਤਰੀ ਦੇ ਅਹà©à¨¦à©‡ ਦੀ ਜ਼ਿੰਮੇਵਾਰੀ ਸੌਂਪਣ ਅਤੇ ਮੇਰੇ ਵਿੱਚ ਵਿਸ਼ਵਾਸ ਜਤਾਉਣ ਲਈ ਮੈਂ ਸਿਖਰਲੀ ਲੀਡਰਸ਼ਿਪ ਅਤੇ ਦਿੱਲੀ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਤà©à¨¹à¨¾à¨¡à¨¾ ਸਮਰਥਨ ਮੇਰੀ ਪà©à¨°à©‡à¨°à¨£à¨¾ ਹੈ ਅਤੇ ਮੈਂ ਪੂਰੀ ਲਗਨ ਨਾਲ ਦਿੱਲੀ ਦੇ ਵਿਕਾਸ ਅਤੇ ਲੋਕ ਸੇਵਾ ਲਈ ਸਮਰਪਿਤ ਰਹਾਂਗੀ ।”
ਰੇਖਾ ਗà©à¨ªà¨¤à¨¾ ਦੀ ਚੋਣ ਬਾਰੇ à¨à¨¾à¨°à¨¤ ਦੇ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਕਿਹਾ, “ਮੈਂ ਸ਼à©à¨°à©€à¨®à¨¤à©€ ਰੇਖਾ ਗà©à¨ªà¨¤à¨¾ ਜੀ ਨੂੰ à¨à¨¾à¨œà¨ªà¨¾ ਵਿਧਾਇਕ ਦਲ ਦਾ ਨੇਤਾ ਚà©à¨£à©‡ ਜਾਣ 'ਤੇ ਦਿਲੋਂ ਵਧਾਈਆਂ ਅਤੇ ਸ਼à©à©±à¨à¨•ਾਮਨਾਵਾਂ ਦਿੰਦਾ ਹਾਂ। ਮੈਨੂੰ ਪੂਰਾ à¨à¨°à©‹à¨¸à¨¾ ਹੈ ਕਿ ਪà©à¨°à¨§à¨¾à¨¨ ਮੰਤਰੀ ਸ਼à©à¨°à©€ ਨਰੇਂਦਰ ਮੋਦੀ ਨੇ ਦਿੱਲੀ ਨੂੰ ਵਿਸ਼ਵ ਦੀਆਂ ਪà©à¨°à¨®à©à©±à¨– ਰਾਜਧਾਨੀਆਂ ਵਿੱਚੋਂ ਇੱਕ ਬਣਾਉਣ ਦਾ ਸੰਕਲਪ ਲਿਆ ਹੈ, ਉਸ ਦਿਸ਼ਾ ਵਿੱਚ ਤà©à¨¸à©€à¨‚ ਸਮਰਪਣ ਨਾਲ ਕੰਮ ਕਰੋਗੇ। ਮੈਨੂੰ à¨à¨°à©‹à¨¸à¨¾ ਹੈ ਕਿ ਤà©à¨¹à¨¾à¨¡à©€ ਅਗਵਾਈ ਹੇਠਲੀ à¨à¨¾à¨œà¨ªà¨¾ ਸਰਕਾਰ ਉਨà©à¨¹à¨¾à¨‚ ਆਸਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰੇਗੀ ਜੋ ਦਿੱਲੀ ਦੀਆਂ ਮਾਵਾਂ-à¨à©ˆà¨£à¨¾à¨‚ ਨੇ à¨à¨¾à¨œà¨ªà¨¾ ਨੂੰ ਬਖਸ਼ੀਆਂ ਹਨ।”
à¨à¨¾à¨œà¨ªà¨¾ ਦੇ ਰਾਸ਼ਟਰੀ ਪà©à¨°à¨§à¨¾à¨¨ ਜਗਤ ਪà©à¨°à¨•ਾਸ਼ ਨੱਡਾ ਨੇ ਕਿਹਾ, “ਸ਼à©à¨°à©€à¨®à¨¤à©€ ਰੇਖਾ ਗà©à¨ªà¨¤à¨¾ ਨੂੰ à¨à¨¾à¨œà¨ªà¨¾ ਵਿਧਾਇਕ ਦਲ ਦੀ ਨੇਤਾ ਚà©à¨£à©‡ ਜਾਣ 'ਤੇ ਹਾਰਦਿਕ ਵਧਾਈਆਂ ਅਤੇ ਸ਼à©à©±à¨à¨•ਾਮਨਾਵਾਂ। ਮੈਨੂੰ ਪੂਰਾ à¨à¨°à©‹à¨¸à¨¾ ਹੈ ਕਿ ਤà©à¨¹à¨¾à¨¡à©€ ਯੋਗ ਅਗਵਾਈ ਵਿੱਚ ਦਿੱਲੀ ਵਿਕਾਸ ਅਤੇ ਚੰਗੇ ਸ਼ਾਸਨ ਦੀਆਂ ਨਵੀਆਂ ਉਚਾਈਆਂ ਵੱਲ ਵਧੇਗੀ। ਸਤਿਕਾਰਯੋਗ ਪà©à¨°à¨§à¨¾à¨¨ ਮੰਤਰੀ ਸ਼à©à¨°à©€ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ, ਤà©à¨¸à©€à¨‚ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਪੂਰੀ ਲਗਨ ਨਾਲ ਕੰਮ ਕਰੋਗੇ। ਆਪ-ਦਾ ਤੋਂ ਰਾਹਤ ਦੇ ਕੇ ਦਿੱਲੀ ਨੂੰ ਵਿਕਾਸ, ਸਹੂਲਤਾਂ ਅਤੇ ਸਫ਼ਾਈ ਦੇ ਪੈਮਾਨੇ 'ਤੇ ਸਿਖਰ 'ਤੇ ਲਿਜਾਣਾ ਸਾਡਾ ਸੰਕਲਪ ਹੋਵੇਗਾ।”
ਦਿੱਲੀ ਦੇ ਸਾਬਕਾ ਮà©à©±à¨– ਮੰਤਰੀ ਤੇ ਆਪ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰੇਖਾ ਗà©à¨ªà¨¤à¨¾ ਦੇ ਮà©à©±à¨– ਮੰਤਰੀ ਬਣਨ ਉੱਤੇ ਕਿਹਾ, “ਰੇਖਾ ਗà©à¨ªà¨¤à¨¾ ਜੀ ਨੂੰ ਦਿੱਲੀ ਦੀ ਮà©à©±à¨– ਮੰਤਰੀ ਬਣਨ 'ਤੇ ਬਹà©à¨¤ ਬਹà©à¨¤ ਵਧਾਈਆਂ। ਮੈਨੂੰ ਉਮੀਦ ਹੈ ਕਿ ਉਹ ਦਿੱਲੀ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ। ਅਸੀਂ ਦਿੱਲੀ ਦੇ ਲੋਕਾਂ ਦੇ ਵਿਕਾਸ ਅਤੇ à¨à¨²à¨¾à¨ˆ ਲਈ ਹਰ ਕੰਮ ਵਿੱਚ ਉਨà©à¨¹à¨¾à¨‚ ਦਾ ਸਾਥ ਦੇਵਾਂਗੇ।”
ਰੇਖਾ ਗà©à¨ªà¨¤à¨¾ ਦਾ ਸਿਆਸੀ ਸਫ਼ਰ
ਰੇਖਾ ਗà©à¨ªà¨¤à¨¾ ਨੇ ਸਿਆਸੀ ਸਫ਼ਰ ਦੀ ਸ਼à©à¨°à©‚ਆਤ 1994 ਵਿੱਚ ਦੌਲਤ ਰਾਮ ਕਾਲਜ ਵਿਖੇ ਅਖਿਲ à¨à¨¾à¨°à¨¤à©€ ਵਿਦਿਆਰਥੀ ਪਰਿਸ਼ਦ ਦੀ ਸਕੱਤਰ ਵਜੋਂ ਕੀਤੀ। 1996 ਵਿੱਚ ਉਹ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲ ਦੀ ਪà©à¨°à¨§à¨¾à¨¨ ਬਣੀ। 2004 ਤੋਂ 2006 ਤੱਕ à¨à¨¾à¨œà¨ªà¨¾ ਯà©à¨µà¨¾ ਮੋਰਚਾ ਦੀ ਰਾਸ਼ਟਰੀ ਸਕੱਤਰ ਰਹੀ। 2007 ਤੋਂ 2009 ਤੱਕ ਮਹਿਲਾ ਕਲਿਆਣ ਤੇ ਬਾਲ ਵਿਕਾਸ ਸਮਿਤੀ ਅਤੇ ਨਗਰ ਨਿਗਮ ਦਿੱਲੀ ਦੀ ਪà©à¨°à¨§à¨¾à¨¨ ਰਹੀ। 2009 ਵਿੱਚ ਦਿੱਲੀ à¨à¨¾à¨œà¨ªà¨¾ ਮਹਿਲਾ ਮੋਰਚਾ ਦੀ ਜਨਰਲ ਸਕੱਤਰ ਬਣੀ। 2010 ਤੋਂ ਹà©à¨£ ਤੱਕ à¨à¨¾à¨œà¨ªà¨¾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੈਂਬਰ ਹੈ। 2007 ਤੋਂ 2012 ਤੱਕ ਉੱਤਰੀ ਪੀਤਮਪà©à¨°à¨¾ ਵਾਰਡ 54 ਤੋਂ ਨਗਰ ਨਿਗਮ ਮੈਂਬਰ ਰਹੀ। 2015 ਅਤੇ 2020 ਵਿੱਚ ਵਿਧਾਨ ਸà¨à¨¾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਬੰਦਨਾ ਕà©à¨®à¨¾à¨°à©€ ਤੋਂ ਹਾਰਨ ਤੋਂ ਬਾਅਦ, 2025 ਵਿੱਚ ਸ਼ਾਲੀਮਾਰ ਬਾਗ ਤੋਂ ਬੰਦਨਾ ਕà©à¨®à¨¾à¨°à©€ ਨੂੰ 29,595 ਵੋਟਾਂ ਨਾਲ ਹਰਾਉਂਦਿਆਂ, ਹà©à¨£ ਉਹ ਦਿੱਲੀ ਦੀ ਮà©à©±à¨– ਮੰਤਰੀ ਬਣ ਗਈ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login