à¨à¨¾à¨°à¨¤à©€-ਅਮਰੀਕੀ ਪà©à¨°à©‹à¨«à©ˆà¨¸à¨° ਡਾ. ਰਾਜੇਸ਼ਵਰੀ ਅਈਅਰ ਨੇ ਆਪਣੀ ਇਕ ਪੋਸਟ ਨਾਲ ਸੋਸ਼ਲ ਮੀਡੀਆ ਸਾਈਟ 'ਤੇ ਤੂਫ਼ਾਨ ਖੜà©à¨¹à¨¾ ਕਰ ਦਿੱਤਾ ਹੈ। ਉਨà©à¨¹à¨¾à¨‚ ਦੇ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਵਿਵਾਦ ਛਿੜ ਗਿਆ ਹੈ ਅਤੇ ਕਈ ਲੋਕਾਂ ਨੇ ਉਨà©à¨¹à¨¾à¨‚ ਦੀ ਆਲੋਚਨਾ ਕੀਤੀ ਹੈ। ਦਸ ਦਈਠਕਿ ਡਾ. ਅਈਅਰ ਨੇ ਅਹਿਮਦਾਬਾਦ 'ਚ ਹੋਠà¨à¨…ਰ ਇੰਡੀਆ ਦੇ ਜਹਾਜ਼ ਹਾਦਸੇ ਲਈ 'ਰਾਖਵਾਂਕਰਨ' (Reservation) ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਾਦਸੇ 'ਚ ਜਹਾਜ਼ ਵਿੱਚ ਸਵਾਰ ਅਤੇ ਉਸ ਦੀ ਲਪੇਟ ਵਿੱਚ ਆਠਘੱਟੋ-ਘੱਟ 265 ਲੋਕਾਂ ਦੀ ਜਾਨ ਚਲੀ ਗਈ ਸੀ।
à¨à¨¾à¨°à¨¤à¨µà©°à¨¶à©€ ਡਾ. ਅਈਅਰ ਨੇ à¨à¨…ਰਪੋਰਟਸ ਅਥਾਰਟੀ ਆਫ਼ ਇੰਡੀਆ (Airports Authority of India (AAI) ਵੱਲੋਂ à¨à¨…ਰ ਟà©à¨°à©ˆà¨«à¨¿à¨• ਕੰਟਰੋਲ (Air Traffic Control) ਦੇ ਅਹà©à¨¦à¨¿à¨†à¨‚ ਲਈ ਜਾਰੀ ਕੀਤੀ ਗਈ à¨à¨°à¨¤à©€ ਸੂਚਨਾ ਸਾਂà¨à©€ ਕੀਤੀ ਹੈ। ਉਨà©à¨¹à¨¾à¨‚ ਤਰਕ ਦਿੱਤਾ ਕਿ à¨à¨¾à¨°à¨¤ ਵਿੱਚ ਸà©à¨°à©±à¨–ਿਆ ਨਾਲੋਂ "ਮà©à©žà¨¤à¨–ੋਰਾਂ" ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।
ਡਾ. ਅਈਅਰ ਨੇ AAI ਦੀ à¨à¨°à¨¤à©€ ਸੂਚਨਾ ਸਾਂà¨à©€ ਕਰਦਿਆਂ ਲਿਖਿਆ, "à¨à¨¾à¨°à¨¤ ਵਿੱਚ ਮà©à©žà¨¤à¨–ੋਰ, ਸà©à¨°à©±à¨–ਿਆ ਤੋਂ ਜ਼ਿਆਦਾ ਮਹੱਤਵਪੂਰਨ ਹਨ। à¨à¨¾à¨°à¨¤à©€ ਨਾਗਰਿਕਾਂ ਸਮੇਤ ਅਸੀਂ ਕਈ ਬà©à¨°à¨¿à¨Ÿà¨¿à¨¸ ਨਾਗਰਿਕਾਂ ਨੂੰ ਵੀ ਗà©à¨† ਦਿੱਤਾ, ਜਹਾਜ਼ ਦà©à¨°à¨˜à¨Ÿà¨¨à¨¾ ਵਿੱਚ 241 ਲੋਕ ਮਾਰੇ ਗà¨à¥¤"
ਡਾ. ਰਾਜੇਸ਼ਵਰੀ ਅਈਅਰ ਦੀ ਇਸ ਪੋਸਟ 'ਤੇ ਲੋਕਾਂ ਨੇ ਸਖ਼ਤ ਪà©à¨°à¨¤à©€à¨•ਿਰਿਆਵਾਂ ਦਿੱਤੀਆਂ। ਕà©à¨ ਲੋਕਾਂ ਨੇ ਉਨà©à¨¹à¨¾à¨‚ ਦੇ ਵਿਚਾਰਾਂ ਦਾ ਸਮਰਥਨ ਕੀਤਾ, ਜਦੋਂ ਕਿ ਕà©à¨ ਨੇ ਉਨà©à¨¹à¨¾à¨‚ ਨੂੰ ਗਲਤ ਸਿੱਟੇ ਕੱਢਣ ਲਈ ਫਟਕਾਰ ਲਗਾਈ। ਹੌਟਮੇਲ ਦੇ ਸਹਿ-ਸੰਸਥਾਪਕ ਸਬੀਰ à¨à¨¾à¨Ÿà©€à¨† ਨੇ ਵੀ ਇਸ ਮà©à©±à¨¦à©‡ 'ਤੇ ਅਸੰਵੇਦਨਸ਼ੀਲ ਟਿੱਪਣੀ ਕੀਤੀ।
ਇੱਕ ਯੂਜ਼ਰ ਨੇ ਲਿਖਿਆ, "ਇਹ ਦà©à¨°à¨˜à¨Ÿà¨¨à¨¾ ਬੋਇੰਗ ਡà©à¨°à©€à¨®à¨²à¨¾à¨ˆà¨¨à¨° ਵਿੱਚ ਖਰਾਬੀ ਕਾਰਨ ਹੋਈ। ਇਹ ਜਹਾਜ਼ USA ਦੀ ਕੰਪਨੀ ਦà©à¨†à¨°à¨¾ ਬਣਾਇਆ ਗਿਆ ਹੈ। ਇਸ ਵਿੱਚ ਥà©à¨°à¨¸à¨Ÿ ਦਾ ਨà©à¨•ਸਾਨ ਹੋਇਆ ਸੀ। ਇਸ ਵਿੱਚ ਕਰੂ ਦੀ ਕੋਈ ਗਲਤੀ ਨਹੀਂ ਹੈ, ਇਸ ਲਈ ਸਿੱਟੇ 'ਤੇ ਪਹà©à©°à¨šà¨£ ਤੋਂ ਪਹਿਲਾਂ ਥੋੜà©à¨¹à¨¾ ਸ਼ਾਂਤ ਰਹੋ।"
ਦਸ ਦਈਠਕਿ ਵਿਮਾਨ ਹਾਦਸੇ ਤੋਂ ਬਾਅਦ à¨à¨…ਰ ਇੰਡੀਆ ਨੇ ਅੰਤਰਰਾਸ਼ਟਰੀ ਉਡਾਣਾਂ ਲਈ ਵਰਤੇ ਜਾਣ ਵਾਲੇ ਵੱਡੇ ਜਹਾਜ਼ਾਂ ਦੀ ਗਿਣਤੀ ਵਿੱਚ 15% ਤੱਕ ਕਮੀ ਕਰ ਦਿੱਤੀ ਹੈ। à¨à¨…ਰ ਇੰਡੀਆ ਦਾ ਇਹ ਬਦਲਾਅ ਕà©à¨ ਹਫ਼ਤਿਆਂ ਤੱਕ ਰਹੇਗਾ। ਕੰਪਨੀ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਜੋ ਜੇਕਰ ਕੋਈ ਜਹਾਜ਼ ਖਰਾਬ ਹੋ ਜਾਵੇ ਤਾਂ ਉਸ ਦੀ ਜਗà©à¨¹à¨¾ ਦੂਜਾ ਜਹਾਜ਼ ਵਰਤਿਆ ਜਾ ਸਕੇ। ਇਹ ਵਿਵਸਥਾ ਜà©à¨²à¨¾à¨ˆ ਦੇ ਮੱਧ ਤੱਕ ਜਾਰੀ ਰਹੇਗੀ।
ਇਸ ਪੂਰੇ ਮਾਮਲੇ ਵਿੱਚ ਕਈ ਤਰà©à¨¹à¨¾à¨‚ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਕà©à¨ ਲੋਕ ਰਾਖਵਾਂਕਰਨ ਨੂੰ ਦੋਸ਼ੀ ਮੰਨ ਰਹੇ ਹਨ, ਤਾਂ ਕà©à¨ ਲੋਕ ਜਹਾਜ਼ ਦੀ ਤਕਨੀਕੀ ਖਰਾਬੀ ਨੂੰ। ਜਾਂਚ ਅਜੇ ਜਾਰੀ ਹੈ ਅਤੇ ਸੱਚ ਕੀ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login