ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਦੇ ਚੱਲ ਰਹੇ ਮਾਮਲੇ ਦੇ ਸਬੰਧ ਵਿੱਚ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋ ਮਾਮਲਾ ਸà©à¨²à¨à¨¾à¨‰à¨£ ਲਈ ਗਠਿਤ ਕਮੇਟੀ ਮੈਂਬਰ ਸà©à¨°à©‹à¨®à¨£à©€ ਕਮੇਟੀ ਦੇ ਸੀਨੀਅਰ ਮੀਤ ਪà©à¨°à¨§à¨¾à¨¨ ਸ. ਰਘੂਜੀਤ ਸਿੰਘ ਵਿਰਕ, ਮੈਂਬਰ à¨à¨¾à¨ˆ ਗà©à¨°à¨šà¨°à¨¨ ਸਿੰਘ ਗਰੇਵਾਲ ਅਤੇ ਸ. ਗà©à¨°à¨¬à¨šà¨¨ ਸਿੰਘ ਕਰਮੂਵਾਲਾ ਨੇ ਬੀਤੇ ਕੱਲà©à¨¹ ਤਖ਼ਤ ਸà©à¨°à©€ ਪਟਨਾ ਸਾਹਿਬ ਪà©à¨°à¨¬à©°à¨§à¨• ਕਮੇਟੀ ਵੱਲੋਂ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਵਿਰà©à©±à¨§ ਪਾਸ ਕੀਤੇ ਗਠਮਤੇ ਨੂੰ ਗੈਰ-ਸਿਧਾਂਤਕ ਕਰਾਰ ਦਿੱਤਾ ਹੈ।
ਉਨà©à¨¹à¨¾à¨‚ ਕਿਹਾ ਕਿ ਸਿੱਖ ਰਹਿਤ ਮਰਯਾਦਾ ਅਨà©à¨¸à¨¾à¨° ਸਿੱਖਾਂ ਦੇ ਪੰਜ ਤਖ਼ਤ ਸਾਹਿਬਾਨ ਵਿੱਚੋਂ ਸà©à¨°à©€ ਅਕਾਲ ਤਖ਼ਤ ਸਾਹਿਬ ਸਰਬਉੱਚ ਹੈ ਅਤੇ ਸਥਾਨਕ ਮਾਮਲਿਆਂ ਦੀ ਅਪੀਲ ਦਾ ਨਿਪਟਾਰਾ ਕਰਨ ਦਾ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਅਧਿਕਾਰ ਹੈ। ਉਨà©à¨¹à¨¾à¨‚ ਕਿਹਾ ਕਿ ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਦੇ ਸੰਵਿਧਾਨ ਅਤੇ ਉਪ-ਨਿਯਮਾਂ ਦੀ ਧਾਰਾ 79 ਤਹਿਤ ਵੀ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣ ਤੇ ਫੈਸਲਾ ਕਰਨ ਦਾ ਅਧਿਕਾਰ ਸà©à¨°à©±à¨–ਿਅਤ ਹੈ ਅਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹੀ ਅੰਤਿਮ ਰਾਠਮੰਨੀ ਜਾਂਦੀ ਹੈ।
ਉਕਤ ਆਗੂਆਂ ਨੇ ਕਿਹਾ ਨੇ ਹà©à¨£ ਜਦੋਂ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸà©à¨°à©€ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨਾਲ ਬੀਤੀ 21 ਮਈ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਹੋਠਫੈਸਲਿਆਂ ਸਬੰਧੀ ਵਿਚਾਰ ਕਰਨ ਲਈ ਸ਼à©à¨°à©‹à¨®à¨£à©€ ਕਮੇਟੀ ਮੈਂਬਰ ਸਾਹਿਬਾਨ ਅਧਾਰਿਤ ਵਫ਼ਦ à¨à©‡à¨œà¨£ ਦਾ ਫ਼ੈਸਲਾ ਕੀਤਾ ਹੋਇਆ ਹੈ ਤਾਂ ਬੀਤੇ ਕੱਲà©à¨¹ ਜੋ ਫੈਸਲਾ ਤਖ਼ਤ ਸà©à¨°à©€ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨੇ ਲਿਆ ਹੈ ਉਹ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਚà©à¨£à©Œà¨¤à©€ ਦੇਣ ਵਾਲਾ ਹੈ ਜੋ ਕਿ ਸà©à¨¹à¨¿à¨°à¨¦ ਪਹà©à©°à¨š ਨਹੀਂ ਹੈ।
ਉਨà©à¨¹à¨¾à¨‚ ਕਿਹਾ ਕਿ à¨à¨¾à¨µà©‡à¨‚ ਤਖ਼ਤ ਸà©à¨°à©€ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਵੱਲੋਂ ਜਲਦਬਾਜ਼ੀ ਵਿੱਚ ਜੋ ਵੀ ਫ਼ੈਸਲਾ ਲਿਆ ਗਿਆ ਹੈ, ਫਿਰ ਵੀ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਗਠਿਤ ਵਫ਼ਦ ਸà©à¨°à©€ ਪਟਨਾ ਸਾਹਿਬ ਜਾਵੇਗਾ ਅਤੇ ਗੱਲਬਾਤ ਤੇ ਵਿਚਾਰ ਰਾਹੀਂ ਮਸਲਾ ਹੱਲ ਕਰਨ ਲਈ ਪੂਰਨ ਸà©à¨¹à¨¿à¨°à¨¦à¨¤à¨¾ ਨਾਲ ਕਾਰਜ ਕਰੇਗਾ। ਮੈਂਬਰ ਸਾਹਿਬਾਨ ਨੇ ਕਿਹਾ ਕਿ ਸਮà©à©±à¨šà¨¾ ਸਿੱਖ ਜਗਤ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਇੱਥੋਂ ਹà©à©°à¨¦à©‡ ਹਰ ਆਦੇਸ਼ ਨੂੰ ਸਿੱਖ ਨਿਮਰਤਾ ਨਾਲ ਪà©à¨°à¨µà¨¾à¨¨ ਕਰਦੇ ਹਨ, ਇਸ ਲਈ ਸà©à¨°à©€ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨੂੰ ਵੀ ਇਤਿਹਾਸਕ ਪਰੰਪਰਾਵਾਂ ਤੇ ਰਵਾਇਤਾਂ ਦਾ ਸਨਮਾਨ ਕਰਦਿਆਂ ਜੋ ਫ਼ੈਸਲੇ ਹੋਠਹਨ ਉਨà©à¨¹à¨¾à¨‚ ਪà©à¨°à¨¤à©€ ਵਿਚਾਰ ਅੱਗੇ ਵਧਾਉਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login