ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਅੰਤà©à¨°à¨¿à¨— ਕਮੇਟੀ ਦੀ ਉਚੇਚੀ ਇੱਕਤਰਤਾ ਅੱਜ ਗà©à¨°à¨¦à©à¨†à¨°à¨¾ ਦੇਗਸਰ ਸਾਹਿਬ ਕਟਾਣਾ (ਲà©à¨§à¨¿à¨†à¨£à¨¾) ਵਿਖੇ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਤਖਤ ਸà©à¨°à©€ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪà©à¨°à©€à¨¤ ਸਿੰਘ ਦੇ ਖਿਲਾਫ ਸà©à¨°: ਗà©à¨°à¨ªà©à¨°à©€à¨¤ ਸਿੰਘ ਸਪà©à©±à¨¤à¨° ਸà©à¨°: ਗà©à¨°à¨¦à©‡à¨µ ਸਿੰਘ ਸà©à¨°à©€ ਮà©à¨•ਤਸਰ ਸਾਹਿਬ ਵੱਲੋਂ ਕੀਤੀ ਸ਼ਕਾਇਤ ਵਿੱਚ ਲਾਠਗਠਸੰਗੀਨ ਇਲਜਾਮਾਂ `ਤੇ ਦੀਰਘ ਵਿਚਾਰ ਵਟਾਂਦਰਾ ਕੀਤਾ ਗਿਆ।
ਇੱਕਤਰਤਾ ਵਿੱਚ ਹਾਜ਼ਰ ਮੈਂਬਰ ਸਾਹਿਬਾਨ ਦੀ ਰਾਠਤੋਂ ਬਾਅਦ ਪà©à¨°à¨µà¨¾à¨¨ ਹੋਇਆ ਕਿ ਸਿੰਘ ਸਾਹਿਬ ਦੇ ਅਹà©à¨¦à©‡ ਦੇ ਮਾਣ-ਸਨਮਾਨ ਨੂੰ ਮà©à©±à¨– ਰੱਖਦਿਆਂ ਲੱਗੇ ਇਲਜ਼ਾਮਾਂ ਦੀ ਪੜਤਾਲ ਬਹà©à¨¤ ਜਰੂਰੀ ਹੈ। ਇਕੱਤਰਤਾ ਦੌਰਾਨ ਪਾਸ ਕੀਤੇ ਮਤੇ ਰਾਹੀਂ ਪੜਤਾਲ ਵਾਸਤੇ ਇੱਕ ਸਬ ਕਮੇਟੀ ਦਾ ਗਠਿਨ ਕੀਤਾ ਗਿਆ, ਜਿਸ ਵਿੱਚ ਸ਼à©à¨°à©‹à¨®à¨£à©€ ਕਮੇਟੀ ਦੇ ਸੀਨੀਅਰ ਮੀਤ ਪà©à¨°à¨§à¨¾à¨¨ ਸ. ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਅਤੇ ਅੰਤà©à¨°à¨¿à¨— ਮੈਂਬਰ ਸ. ਦਲਜੀਤ ਸਿੰਘ à¨à¨¿à©°à¨¡à¨° ਨੂੰ ਸ਼ਾਮਲ ਕੀਤਾ ਗਿਆ। ਇਹ ਸਬ ਕਮੇਟੀ ਮà©à¨•ੰਮਲ ਪੜਤਾਲ ਕਰਕੇ 15 ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ।
ਅੰਤà©à¨°à¨¿à©°à¨— ਕਮੇਟੀ ਵਿੱਚ ਇਹ ਵੀ ਫੈਸਲਾ ਹੋਇਆ ਕਿ ਪੜਤਾਲ ਦੀ ਰਿਪੋਰਟ ’ਤੇ ਫੈਸਲੇ ਤੀਕ ਤਖ਼ਤ ਸà©à¨°à©€ ਦਮਦਮਾ ਸਾਹਿਬ ਦੇ ਮà©à©±à¨– ਗà©à¨°à©°à¨¥à©€ ਤਖ਼ਤ ਸਾਹਿਬ ਦੇ ਅਧਿਕਾਰ ਖੇਤਰ ਵਾਲੀਆਂ ਸੇਵਾਵਾਂ ਨਿà¨à¨¾à¨‰à¨£à¨—ੇ।
ਇਕੱਤਰਤਾ ਦੌਰਾਨ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪà©à¨°à¨§à¨¾à¨¨ ਸ. ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪà©à¨°à¨§à¨¾à¨¨ ਸ. ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ, ਅੰਤà©à¨°à¨¿à©°à¨— ਕਮੇਟੀ ਮੈਂਬਰ ਬੀਬੀ ਹਰਜਿੰਦਰ ਕੌਰ, ਸ. ਸà©à¨°à¨œà©€à¨¤ ਸਿੰਘ ਤà©à¨—ਲਵਾਲ, ਸ. ਪਰਮਜੀਤ ਸਿੰਘ ਖ਼ਾਲਸਾ, ਸ. ਸà©à¨°à¨œà©€à¨¤ ਸਿੰਘ ਗੜà©à¨¹à©€, ਸ. ਦਲਜੀਤ ਸਿੰਘ à¨à¨¿à©°à¨¡à¨°, ਸ. ਰਵਿੰਦਰ ਸਿੰਘ ਖ਼ਾਲਸਾ, ਸ. ਜਸਵੰਤ ਸਿੰਘ ਪà©à©œà©ˆà¨£, ਸ. ਪਰਮਜੀਤ ਸਿੰਘ ਰਾà¨à¨ªà©à¨°, ਸਕੱਤਰ ਸ ਪà©à¨°à¨¤à¨¾à¨ª ਸਿੰਘ, ਸà©à¨–ਮਿੰਦਰ ਸਿੰਘ, ਨਿੱਜੀ ਸਕੱਤਰ ਸ. ਸ਼ਾਹਬਾਜ ਸਿੰਘ, ਇੰਚਾਰਜ ਸ. ਆਜ਼ਾਦਦੀਪ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login