ਜ਼ਿਲà©à¨¹à¨¾ ਫਿਰੋਜ਼ਪà©à¨° ਦੇ ਪਿੰਡ ਖਾਈ ਫੇਮੇ ਕੀ ’ਚ ਬੀਤੇ ਦਿਨੀ ਡਰੋਨ ਹਮਲੇ ਦੌਰਾਨ ਜ਼ਖ਼ਮੀ ਹੋਠਪਰਿਵਾਰ ਚੋਂ ਮਾਤਾ ਸà©à¨–ਵਿੰਦਰ ਕੌਰ ਦੀ ਮੌਤ ’ਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਦà©à©±à¨– ਪà©à¨°à¨—ਟ ਕਰਦਿਆਂ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਪੀੜਤ ਪਰਿਵਾਰ ਨੂੰ 5 ਲੱਖ ਰà©à¨ªà¨ ਸਹਾਇਤਾ ਰਾਸ਼ੀ ਦੇਣ à¨à¨²à¨¾à¨¨ ਕੀਤਾ ਹੈ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਪਿਛਲੇ ਦਿਨੀ ਹੋਠਡਰੋਨ ਹਮਲਿਆਂ ਵਿਚ ਸ. ਲਖਵਿੰਦਰ ਸਿੰਘ ਦੇ ਪਰਿਵਾਰ ਦਾ ਬਹà©à¨¤ ਵੱਡਾ ਨà©à¨•ਸਾਨ ਹੋਇਆ ਹੈ, ਜਿਨà©à¨¹à¨¾à¨‚ ਦੇ ਤਿੰਨ ਜੀਅ ਹਮਲੇ ਵਿਚ ਜ਼ਖ਼ਮੀ ਹੋਠਹਨ। ਇਨà©à¨¹à¨¾à¨‚ ਵਿਚੋਂ ਬੀਬੀ ਸà©à¨–ਵਿੰਦਰ ਕੌਰ ਗà©à¨°à©‚ ਚਰਨਾਂ ਵਿਚ ਜਾ ਬਿਰਾਜੇ ਹਨ ਜਦਕਿ ਇੱਕ ਮੈਂਬਰ ਦੀ ਹਾਲਤ ਗੰà¨à©€à¨° ਬਣੀ ਹੋਈ ਹੈ। ਉਨà©à¨¹à¨¾à¨‚ ਕਿਹਾ ਕਿ ਮਾਤਾ ਜੀ ਦਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਪੀੜਤ ਪਰਿਵਾਰ ਦੀ ਸਹਾਇਤਾ ਲਈ ਸ਼à©à¨°à©‹à¨®à¨£à©€ ਕਮੇਟੀ ਵਲੋਂ 5 ਲੱਖ ਰà©à¨ªà¨ ਮਾਲੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨà©à¨¹à¨¾à¨‚ ਵਾਹਿਗà©à¨°à©‚ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ à¨à¨¾à¨£à¨¾ ਮੰਨਣ ਦਾ ਬਲ ਬਖਸ਼ਣ।
ਜ਼ਿਕਰਯੋਗ ਹੈ ਕਿ ਬੀਤੇ ਕਲà©à¨¹ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ ਅਨà©à¨¸à¨¾à¨° ਸ਼à©à¨°à©‹à¨®à¨£à©€ ਕਮੇਟੀ ਦਾ ਇਕ ਵਫ਼ਦ ਪੀੜਤ ਪਰਿਵਾਰ ਦੇ ਘਰ ਪਹà©à©°à¨šà¨¾ ਸੀ। ਸ਼à©à¨°à©‹à¨®à¨£à©€ ਕਮੇਟੀ ਦੇ ਇਸ ਵਫਦ ਵਿੱਚ ਮੈਂਬਰ ਸ. ਦਰਸ਼ਨ ਸਿੰਘ ਸ਼ੇਰ ਖਾਂ, ਸ. ਸਤਪਾਲ ਸਿੰਘ ਤਲਵੰਡੀ, ਸ. ਪà©à¨°à©€à¨¤à¨® ਸਿੰਘ ਮਲਸੀਆਂ ਤੇ ਬੀਬੀ ਗà©à¨°à¨¿à©°à¨¦à¨° ਕੌਰ à¨à©‹à¨²à©‚ਵਾਲਾ ਸ਼ਾਮਲ ਸਨ। ਵਫ਼ਦ ਨੇ ਅਕਾਲ ਚਲਾਣਾ ਕਰ ਗਠਮਾਤਾ ਸà©à¨–ਵਿੰਦਰ ਕੌਰ ਦੇ ਪਰਿਵਾਰ ਨਾਲ ਦà©à©±à¨– ਸਾਂà¨à¨¾ ਕਰਦਿਆਂ ਵਿਛੜੀ ਰੂਹ ਨਮਿਤ ਅਰਦਾਸ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login