ਜਥੇਦਾਰ ਗà©à¨°à¨¦à©‡à¨µ ਸਿੰਘ ਕਾਉਂਕੇ ਦੀ ਬਰਸੀ ਮੌਕੇ ਅੱਜ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਸà©à¨°à©€ ਅਖੰਡ ਪਾਠਸਾਹਿਬ à¨à©‹à¨— ਪਾਠਗà¨à¥¤ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਮਗਰੋਂ ਸà©à¨°à©€ ਦਰਬਾਰ ਸਾਹਿਬ ਦੇ ਹਜੂਰੀ ਰਾਗੀ à¨à¨¾à¨ˆ ਗà©à¨°à¨¦à©‡à¨µ ਸਿੰਘ ਦੇ ਜਥੇ ਨੇ ਗà©à¨°à¨¬à¨¾à¨£à©€ ਕੀਰਤਨ ਕੀਤਾ। ਅਰਦਾਸ à¨à¨¾à¨ˆ ਕà©à¨²à¨µà©°à¨¤ ਸਿੰਘ ਨੇ ਕੀਤੀ ਅਤੇ ਪਾਵਨ ਹà©à¨•ਮਨਾਮਾਂ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਗਿਆਨੀ ਕੇਵਲ ਸਿੰਘ ਨੇ ਲਿਆ।
ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂà¨à©‡ ਕਰਦਿਆਂ ਜਥੇਦਾਰ à¨à¨¾à¨ˆ ਗà©à¨°à¨¦à©‡à¨µ ਸਿੰਘ ਕਾਂਉਂਕੇ ਵੱਲੋਂ ਨਿà¨à¨¾à¨ˆà¨†à¨‚ ਸੇਵਾਵਾਂ ਨੂੰ ਯਾਦ ਕੀਤਾ। ਇਸ ਮੌਕੇ ਹਾਜ਼ਰ ਸ਼à©à¨°à©‹à¨®à¨£à©€ ਕਮੇਟੀ ਦੇ ਸਾਬਕਾ ਜਨਰਲ ਸਕੱਤਰ à¨à¨¾à¨ˆ ਗà©à¨°à¨šà¨°à¨¨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਕੌਮ ਦੀ ਨà©à¨®à¨¾à¨‡à©°à¨¦à¨¾ ਸੰਸਥਾ ਸ਼à©à¨°à©‹à¨®à¨£à©€ ਕਮੇਟੀ ਸਿੱਖ ਸ਼ਹੀਦਾਂ ਦੇ ਦਿਨ ਹਮੇਸ਼ਾਂ ਹੀ ਚੜà©à¨¹à¨¦à©€ ਕਲਾ ਨਾਲ ਮਨਾਉਂਦੀ ਹੈ। ਇਸੇ ਤਹਿਤ ਹੀ ਅੱਜ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ਅਨà©à¨¸à¨¾à¨° ਸਿੱਖ ਕੌਮ ਦੀ ਸਤਿਕਾਰਤ ਸਖ਼ਸ਼ੀਅਤ ਸ਼ਹੀਦ ਜਥੇਦਾਰ ਗà©à¨°à¨¦à©‡à¨µ ਸਿੰਘ ਕਾਉਂਕੇ ਦੀ ਸਾਲਾਨਾ ਬਰਸੀ ਮਨਾਈ ਗਈ ਹੈ।
ਉਨà©à¨¹à¨¾à¨‚ ਕਿਹਾ ਕਿ ਕਿਹਾ ਕਿ ਜਥੇਦਾਰ ਕਾਉਂਕੇ ਪੰਥਪà©à¨°à¨¸à¨¤ ਅਤੇ ਸਿੱਖੀ ਨੂੰ ਸਮਰਪਤ ਗà©à¨°à¨¸à¨¿à©±à¨– ਸਨ, ਜਿਨà©à¨¹à¨¾à¨‚ ਦੀ ਕà©à¨°à¨¬à¨¾à¨¨à©€ ਨੂੰ ਕੌਮ ਹਮੇਸ਼ਾ ਸਤਿਕਾਰ ਦਿੰਦੀ ਰਹੇਗੀ। ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਮੌਕੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ à¨à¨¾à¨ˆ ਗà©à¨°à¨šà¨°à¨¨ ਸਿੰਘ ਗਰੇਵਾਲ ਤੇ à¨à¨¡à¨µà©‹à¨•ੇਟ à¨à¨—ਵੰਤ ਸਿੰਘ ਸਿਆਲਕਾ ਨੇ à¨à¨¾à¨ˆ ਗà©à¨°à¨¦à©‡à¨µ ਸਿੰਘ ਕਾਉਂਕੇ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸà©à¨°à©€ ਅਕਾਲ ਤਖਤ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਮਲਕੀਤ ਸਿੰਘ, ਸ਼à©à¨°à©‹à¨®à¨£à©€ ਕਮੇਟੀ ਮੈਂਬਰ à¨à¨¡à¨µà©‹à¨•ੇਟ à¨à¨—ਵੰਤ ਸਿੰਘ ਸਿਆਲਕਾ, ਸਕੱਤਰ ਸ. ਪà©à¨°à¨¤à¨¾à¨ª ਸਿੰਘ ਸà©à¨°à©€ ਦਰਬਾਰ ਸਾਹਿਬ ਦੇ ਮੈਨੇਜਰ ਸ. à¨à¨—ਵੰਤ ਸਿੰਘ ਧੰਗੇੜਾ, ਮੀਤ ਸਕੱਤਰ ਸ. ਬਲਵਿੰਦਰ ਸਿੰਘ ਖੈਰਾਬਾਦ, à¨à¨¾à¨ˆ ਗà©à¨°à¨¦à©‡à¨µ ਸਿੰਘ ਦੇ ਪਰਿਵਾਰ ਵਿਚੋਂ ਸ. ਅਬਜੋਤ ਸਿੰਘ, ਸ. ਹਰਜੋਤ ਸਿੰਘ, ਸ. ਵਜੀਰ ਸਿੰਘ, ਸ. ਮਨਜਿੰਦਰ ਸਿੰਘ, ਸ. ਮਨਜੀਤ ਸਿੰਘ ਸਮੇਤ ਹੋਰ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login