ਸਿੱਖ ਕà©à¨²à©€à¨¶à¨¨ ਨੇ ਅਮਰੀਕੀ ਫੌਜ ਦੀ ਅੱਪਡੇਟ ਕੀਤੀ 'ਫੇਸ਼ੀਅਲ ਹੇਅਰ ਗਰੂਮਿੰਗ ਸਟੈਂਡਰਡ' ਨੀਤੀ ‘ਤੇ ਤਿੱਖੀ ਪà©à¨°à¨¤à©€à¨•ਿਰਿਆ ਦਿੱਤੀ ਹੈ। 10 ਜà©à¨²à¨¾à¨ˆ ਨੂੰ ਜਾਰੀ ਇਕ ਬਿਆਨ ਵਿੱਚ, ਸਿੱਖ ਸੰਸਥਾ ਨੇ ਦਾਅਵਾ ਕੀਤਾ ਕਿ ਨੀਤੀ ਵਿੱਚ ਤਬਦੀਲੀ ਗੈਰ-ਜਾਇਜ਼ ਹੈ ਕਿਉਂਕਿ ਦਾੜà©à¨¹à©€ ਰੱਖਣਾ ਸਿਪਾਹੀਆਂ ਦੀ ਸੇਵਾਯੋਗਤਾ ‘ਤੇ ਕੋਈ ਅਸਰ ਨਹੀਂ ਪਾਉਂਦਾ, ਖਾਸ ਕਰਕੇ ਜਦੋਂ ਇਹ ਡਾਕਟਰੀ ਜਾਂ ਧਾਰਮਿਕ ਕਾਰਨਾਂ ਕਰਕੇ ਰੱਖੀ ਜਾਂਦੀ ਹੈ।
7 ਜà©à¨²à¨¾à¨ˆ ਨੂੰ ਜਾਰੀ ਕੀਤੀ ਗਈ ਅੱਪਡੇਟ ਨੀਤੀ ਧਾਰਮਿਕ ਛੋਟਾਂ ਤੋਂ ਇਲਾਵਾ ਸਥਾਈ ਸ਼ੇਵਿੰਗ ਛੋਟਾਂ ‘ਤੇ ਪਾਬੰਦੀ ਲਾਉਂਦੀ ਹੈ ਅਤੇ ਡਾਕਟਰੀ ਕਰਮਚਾਰੀਆਂ ਨੂੰ à¨à¨¹à©‹ ਜਿਹੇ ਸਿਪਾਹੀਆਂ ਲਈ ਇਲਾਜ ਯੋਜਨਾਵਾਂ ਤਿਆਰ ਕਰਨ ਦੀ ਹਦਾਇਤ ਕਰਦੀ ਹੈ, ਜਿਨà©à¨¹à¨¾à¨‚ ਕੋਲ ਡਾਕਟਰੀ ਅਧਾਰ ਤੇ ਛੋਟ ਹੈ। ਨੀਤੀ ਵਿੱਚ ਦਰਜ ਹੈ ਕਿ ਡਾਕਟਰੀ ਅਧਾਰ ‘ਤੇ ਦਿੱਤੇ ਗਠਅਪਵਾਦਾਂ ਲਈ, “12 ਮਹੀਨਿਆਂ ਤੋਂ ਵੱਧ ਸਮੇਂ ਲਈ ਚਿਹਰੇ ਦੇ ਵਾਲਾਂ ਬਾਰੇ ਛੋਟ ਪà©à¨°à¨¸à¨¼à¨¾à¨¸à¨•à©€ ਰà©à¨•ਾਵਟ ਬਣ ਸਕਦੀ ਹੈ।” ਇਸ ਕਾਰਨ, ਗੰà¨à©€à¨° ਮੈਡੀਕਲ ਸਥਿਤੀਆਂ ਵਾਲੇ ਕਈ ਸਿਪਾਹੀਆਂ ਨੂੰ ਫੌਜ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਸਿੱਖ ਕà©à¨²à©€à¨¶à¨¨ ਨੇ ਆਪਣੇ ਬਿਆਨ ਵਿੱਚ ਕਿਹਾ, “ਸਿੱਖਾਂ ਲਈ ਧਾਰਮਿਕ ਅਨà©à¨•ੂਲਤਾਵਾਂ ਅਤੇ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਨੀਤੀਆਂ ਵਿੱਚ ਸà©à¨§à¨¾à¨° ਲਈ ਸਾਡੇ 15 ਸਾਲਾਂ ਤੋਂ ਜ਼ਿਆਦਾ ਦੇ ਯਤਨਾਂ ਨੇ ਸਾਬਤ ਕੀਤਾ ਹੈ ਕਿ ਦਾੜà©à¨¹à©€ ਰੱਖਣਾ ਸੈਨਾ ਸੇਵਾ ਵਿੱਚ ਕੋਈ ਰà©à¨•ਾਵਟ ਨਹੀਂ ਹੈ।” ਦੂਜੇ ਪਾਸੇ, ਫੌਜ ਦੇ ਸਾਰਜੈਂਟ ਮੇਜਰ ਮਾਈਕਲ ਆਰ. ਵੀਮਰ ਨੇ ਨੀਤੀ ਵਿੱਚ ਤਬਦੀਲੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ, “ਇਹ ਅੱਪਡੇਟ ਸਾਡੇ ਸੱà¨à¨¿à¨†à¨šà¨¾à¨° ਨੂੰ ਮਜ਼ਬੂਤ ਕਰਦਾ ਹੈ ਅਤੇ ਅਨà©à¨¸à¨¼à¨¾à¨¸à¨¨ ਨੂੰ ਉਤਸ਼ਾਹਿਤ ਕਰਦਾ ਹੈ।” ਹਾਲਾਂਕਿ, ਨੀਤੀ ਅਜੇ ਵੀ ਵਿਅਕਤੀਆਂ ਨੂੰ ਧਾਰਮਿਕ ਕਾਰਨਾਂ ਕਰਕੇ ਛੋਟ ਦੀ ਇਜਾਜ਼ਤ ਦਿੰਦੀ ਹੈ, ਪਰ ਇਹ ਵੀ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਛੋਟ ਦਾ ਲਾਠਲੈ ਰਹੇ ਸਿਪਾਹੀਆਂ ਦੀ 90 ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ।
ਸਿੱਖ ਕà©à¨²à©€à¨¶à¨¨ ਨੇ ਕਾਲੇ ਅਤੇ ਦੱਖਣੀ à¨à¨¸à¨¼à©€à¨†à¨ˆ ਮਰਦਾਂ ਨਾਲ ਵੀ à¨à¨•ਤਾ ਪà©à¨°à¨—ਟਾਈ ਜੋ ਨੀਤੀ ਤਬਦੀਲੀ ਨਾਲ ਖਾਸੇ ਪà©à¨°à¨à¨¾à¨µà¨¿à¨¤ ਹੋਣਗੇ। ਬਿਆਨ ਵਿੱਚ ਕਿਹਾ ਗਿਆ, “ਸਿੱਖ ਕà©à¨²à©€à¨¶à¨¨ ਉਹਨਾਂ ਸਿਪਾਹੀਆਂ ਨਾਲ ਖੜਾ ਹੈ ਜਿਨà©à¨¹à¨¾à¨‚ ਨੂੰ ਸ਼ੇਵਿੰਗ ਨੀਤੀ ਕਰਕੇ ਆਖਿਰਕਾਰ ਫੌਜ ਤੋਂ ਬਾਹਰ ਕੀਤਾ ਜਾ ਸਕਦਾ ਹੈ—ਇਸਦਾ ਸਠਤੋਂ ਵੱਧ ਅਸਰ ਕਾਲੇ ਅਤੇ ਦੱਖਣੀ à¨à¨¸à¨¼à©€à¨†à¨ˆ ਮਰਦਾਂ ‘ਤੇ ਪਵੇਗਾ, ਖਾਸ ਕਰਕੇ ਉਹ ਜਿਨà©à¨¹à¨¾à¨‚ ਨੂੰ ਸੂਡੋਫੋਲਿਕà©à¨²à¨¾à¨ˆà¨Ÿà¨¿à¨¸ ਬਾਰਬੇ (ਰੇਜ਼ਰ-ਬੰਪ) ਵਰਗੀਆਂ ਡਾਕਟਰੀ ਸਥਿਤੀਆਂ ਹਨ।”
ਸੰਸਥਾ ਨੇ ਇਹ ਵੀ ਕਿਹਾ, “ਅਸੀਂ ਹੋਰ ਹਾਸ਼ੀਠ‘ਤੇ ਰਹਿਣ ਵਾਲੇ ਸਮੂਹਾਂ ਨਾਲ ਵੀ ਮਿਲਕੇ ਕੰਮ ਕਰਨ ਲਈ ਵਚਨਬੱਧ ਹਾਂ, ਤਾਂ ਜੋ ਰੱਖਿਆ ਵਿà¨à¨¾à¨— ਵਿੱਚ ਸਾਰੇ ਯੋਗ ਵਿਅਕਤੀਆਂ ਲਈ ਬਰਾਬਰੀ ਦੇ ਮੌਕੇ ਯਕੀਨੀ ਬਣਾਠਜਾ ਸਕਣ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login