ਜੰਮੂ-ਕਸ਼ਮੀਰ ਵਿੱਚ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਧਰਮ ਪà©à¨°à¨šà¨¾à¨° ਦੇ ਕਾਰਜਾਂ ਲਈ ਨਿਯà©à¨•ਤ ਕੋਆਰਡੀਨੇਟਰ ਅਤੇ ਸਲਾਹਕਾਰ à¨à¨¾à¨ˆ ਜਗਤਾਰ ਸਿੰਘ ਦੇ à¨à¨¨à©‡à¨µà©‡à¨‚ ਕਾਕਾ ਹਰਲਿਵ ਸਿੰਘ ਦੀ ਰਹੱਸਮਈ ਹਾਲਾਤਾਂ ਵਿੱਚ ਹੋਈ ਮੌਤ ’ਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਡੂੰਘੇ ਦà©à©±à¨– ਦਾ ਪà©à¨°à¨—ਟਾਵਾ ਕੀਤਾ ਹੈ। ਉਨà©à¨¹à¨¾à¨‚ ਜੰਮੂ-ਕਸ਼ਮੀਰ ਪà©à¨²à¨¿à¨¸ ਦੇ ਡਾਇਰੈਕਟਰ ਜਨਰਲ ਨੂੰ ਇਸ ਮਾਮਲੇ ਦੀ ਗੰà¨à©€à¨°à¨¤à¨¾ ਨਾਲ ਜਾਂਚ ਕਰਕੇ ਮà©à¨°à¨¿à¨¤à¨• ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕਿਹਾ। à¨à¨¡à¨µà©‹à¨•ੇਟ ਧਾਮੀ ਨੇ ਮà©à¨°à¨¿à¨¤à¨• ਦੇ ਪਰਿਵਾਰ ਨਾਲ ਹਮਦਰਦੀ ਪà©à¨°à¨—ਟ ਕਰਦਿਆਂ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ à¨à¨¾à¨£à¨¾ ਮੰਨਣ ਦਾ ਬਲ ਬਖਸ਼ਣ।
ਇਸ ਸਬੰਧੀ ਗੱਲ ਕਰਦਿਆਂ ਓà¨à¨¸à¨¡à©€ ਸ. ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਪਰਿਵਾਰ ਵੱਲੋਂ ਮਿਲੀ ਸੂਚਨਾ ਅਨà©à¨¸à¨¾à¨° ਕਾਕਾ ਹਰਲਿਵ ਸਿੰਘ ਦੀ ਮੌਤ ਦੇ ਪਿੱਛੇ ਸ਼ੱਕੀ ਅਤੇ ਅਸਪੱਸ਼ਟ ਹਾਲਾਤ ਹਨ, ਜਿਸ ਨੇ ਨਾ ਸਿਰਫ਼ ਪਰਿਵਾਰ ਨੂੰ ਸਦਮੇ ਵਿੱਚ ਪਾਇਆ ਹੈ, ਸਗੋਂ ਜੰਮੂ-ਕਸ਼ਮੀਰ ਵਿੱਚ ਵਸਦੇ ਸਿੱਖ à¨à¨¾à¨ˆà¨šà¨¾à¨°à©‡ ਦੇ ਮਨਾਂ ਨੂੰ ਵੀ ਡੂੰਘੀ ਸੱਟ ਮਾਰੀ ਹੈ। ਉਨà©à¨¹à¨¾à¨‚ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਸਮਾਜ ਦੀਆਂ à¨à¨¾à¨µà¨¨à¨¾à¨µà¨¾à¨‚ ਨੂੰ ਠੇਸ ਪਹà©à©°à¨šà¨¾à¨‰à¨‚ਦੀਆਂ ਹਨ ਅਤੇ ਸਮà©à©±à¨šà©‡ ਸਮਾਜ ਵਿੱਚ ਅਸà©à¨°à©±à¨–ਿਆ ਦਾ ਮਾਹੌਲ ਪੈਦਾ ਕਰਦੀਆਂ ਹਨ।
ਉਨà©à¨¹à¨¾à¨‚ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਜੰਮੂ-ਕਸ਼ਮੀਰ ਪà©à¨²à¨¿à¨¸ ਨੂੰ ਇਸ ਮਾਮਲੇ ਵਿੱਚ ਤà©à¨°à©°à¨¤ ਅਤੇ ਨਿਰਪੱਖ ਜਾਂਚ ਸ਼à©à¨°à©‚ ਕਰਨ ਲਈ ਕਿਹਾ ਹੈ, ਤਾਂ ਜੋ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਜਾ ਸਕੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login