ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਈਓ ਦੇ ਸ਼ਹਿਰ ਸਿਨਸਿਨੈਟੀ ਦੀ ਜ਼ੇਵੀਅਰ ਯੂਨੀਵਰਸਿਟੀ ਵਿਖੇ ਅੱਠਵਾਂ ਸਲਾਨਾ ‘ਸਿਨਸਨੈਟੀ ਫੈਸਟੀਵਲ ਆਫ ਫੇਥਸ’(ਸਰਬ ਧਰਮ ਸੰਮੇਲਨ) ਦਾ ਆਯੋਜਨ ਕੀਤਾ ਗਿਆ। ‘ਇਕà©à¨à©›à¨¨’ ਸੰਸਥਾ ਵਲੋਂ ਕਰਵਾਠਜਾਂਦੇ ਇਸ ਸੰਮੇਲਨ ਵਿਚ 13 ਪà©à¨°à¨®à©à©±à¨– ਵਿਸ਼ਵ ਧਰਮਾਂ ਦੇ ਲੋਕ ਅਤੇ 34 ਤੋਂ ਵੱਧ ਧਾਰਮਿਕ ਸੰਸਥਾਵਾਂ ਇਕ ਵਾਰ ਫਿਰ ਇਕਜà©à©±à¨Ÿ ਹੋਈਆਂ ਅਤੇ ਵੱਖ-ਵੱਖ ਧਰਮਾਂ, ਸà¨à¨¿à¨†à¨šà¨¾à¨°à¨¾à¨‚ ਬਾਰੇ ਸਿੱਖਿਆ ਦੇਣ ਅਤੇ ਲੈਣ ਲਈ, ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋà¨à¥¤
ਇਸ ਸਮਾਗਮ ਸੰਬੰਧੀ ਪà©à¨°à©ˆà¨¸ ਨੂੰ ਜਾਣਕਾਰੀ ਸਾਂà¨à©‡ ਕਰਦੇ ਹੋਠਸਿੱਖ ਕਾਰਕà©à©°à¨¨ ਅਤੇ ਕਈ ਸਾਲਾਂ ਤੋਂ ਇਹਨਾਂ ਸਮਾਗਮਾਂ ‘ਚ ਸ਼ਮੂਲੀਅਤ ਕਰ ਰਹੇ ਸਮੀਪ ਸਿੰਘ ਗà©à¨®à¨Ÿà¨¾à¨²à¨¾ ਨੇ ਦੱਸਿਆ ਕਿ ਸਿਨਸਿਨੈਟੀ, ਡੇਟਨ ਅਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਸਿੱਖ à¨à¨¾à¨ˆà¨šà¨¾à¨°à©‡ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਪਿਛਲੇ ਸਾਲਾਂ ਵਾਂਗ ਗà©à¨°à©‚ ਨਾਨਕ ਸੋਸਾਇਟੀ ਗà©à¨°à¨¦à©à¨†à¨°à¨¾ ਸਾਹਿਬ ਦੀ ਸੰਗਤ ਵਲੋਂ ਆਠਹੋਠਹਜ਼ਾਰਾਂ ਮਹਿਮਾਨਾਂ ਲਈ ਲੰਗਰ ਦੀ ਸੇਵਾ ਕੀਤੀ। ਆਠਹੋਠਮਹਿਮਾਨਾਂ ਨੂੰ ਸਿੱਖ ਧਰਮ ਵਿਚ ਲੰਗਰ ਅਤੇ ਸੇਵਾ ਦੀ ਮਹੱਤਤਾ ਬਾਰੇ ਜਾਣ ਕੇ ਬਹà©à¨¤ ਖà©à¨¶à©€ ਹੋਈ ਤੇ ਉਹਨਾਂ ਨੇ ਸਿੱਖਾਂ ਦਾ ਧੰਨਵਾਦ ਕੀਤਾ।
ਸਮਾਗਮ ਦਾ ਉਦਘਾਟਨ ਵੱਖ-ਵੱਖ ਧਰਮਾਂ ਦੀ ਅਰਦਾਸ ਨਾਲ ਹੋਇਆ। ਵੱਖ-ਵੱਖ ਧਰਮਾਂ ਦੇ ਨà©à¨®à¨¾à¨‡à©°à¨¦à¨¿à¨†à¨‚ ਨੇ ਆਪਣੇ ਧਰਮ ਦੇ ਅਕੀਦੇ ਮà©à¨¤à¨¾à¨¬à¨• ਪਰਮਾਤਮਾ ਦਾ ਗà©à¨£ ਗਾਇਨ ਕੀਤਾ। ਸਿੱਖ à¨à¨¾à¨ˆà¨šà¨¾à¨°à©‡ ਦੇ ਮੈਂਬਰ ਪà©à¨°à¨à¨œà©‹à¨¤ ਸਿੰਘ ਨੇ ਗà©à¨°à©‚ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰਾ ਸੰਸਾਰ ਇੱਕ ਪਰਮਾਤਮਾ ਦੀ ਰਚਨਾ ਹੈ, ਜਿੱਥੇ ਕੋਈ ਵੀ ਕਿਸੇ ਨਾਲੋਂ ਉੱਚਾ ਜਾਂ ਨੀਵਾਂ ਨਹੀਂ। ਉਹਨਾਂ ਨੇ ਲੰਗਰ, ਸੰਗਤ ਅਤੇ ਪੰਗਤ ਵਰਗੀਆਂ ਸਿੱਖ ਰਵਾਇਤਾਂ ਨੂੰ ਬਰਾਬਰੀ, ਨਿਮਰਤਾ ਅਤੇ ਸਾਂà¨à©€ ਜ਼ਿੰਮੇਵਾਰੀ ਦੇ ਪà©à¨°à¨¤à©€à¨• ਵਜੋਂ ਉਜਾਗਰ ਕੀਤਾ। ਉਹਨਾਂ ਨੇ ਆਪਣੇ ਸੰਦੇਸ਼ ਦੀ ਸਮਾਪਤੀ ‘ਨਾਨਕ ਨਾਮ ਚੜà©à¨¹à¨¦à©€ ਕਲਾ, ਤੇਰੇ à¨à¨¾à¨£à©‡ ਸਰਬੱਤ ਦਾ à¨à¨²à¨¾’ ਨਾਲ ਕੀਤੀ ਅਤੇ ਸਾਰਿਆਂ ਨੂੰ ਸਾਂà¨à©€ à¨à¨²à¨¾à¨ˆ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।
ਗà©à¨°à¨¦à©à¨†à¨°à¨¾ ਗà©à¨°à©‚ ਨਾਨਕ ਸੋਸਾਇਟੀ ਸਿਨਸਿਨੈਟੀ ਦੇ ਰਾਗੀ à¨à¨¾à¨ˆ ਪਰਮਜੀਤ ਸਿੰਘ, à¨à¨¾à¨ˆ ਬਿਕਰਮਜੀਤ ਸਿੰਘ, à¨à¨¾à¨ˆ ਅੰਗਦਦੀਪ ਸਿੰਘ ਅਤੇ ਬੀਬੀ ਮਿਹਰ ਕੌਰ ਦੇ ਜੱਥੇ ਨੇ ਸਿੱਖ ਸੰਗਤ ਸਣੇ ਸ਼ਬਦ “ਹੋਇ ਇਕੱਤà©à¨° ਮਿਲਹ੠ਮੇਰੇ à¨à¨¾à¨ˆ ਦà©à¨¬à¨¿à¨§à¨¾ ਦੂਰਿ ਕਰਹ੠ਲਿਵ ਲਾਇ॥” ਦਾ ਕੀਰਤਨ ਕੀਤਾ। ਆਠਹੋਠਮਹਿਮਾਨਾਂ ਨੂੰ ਸ਼ਬਦ ਦੇ ਅੰਗਰੇਜ਼ੀ ਵਿੱਚ ਅਰਥ, ਗà©à¨°à¨®à¨¤à¨¿ ਸੰਗੀਤ, ਦਿਲਰੂਬਾ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਸਿੱਖ ਪà©à¨°à¨¦à¨°à¨¶à¨¨à©€ ਵਿਚ ਪà©à¨¸à¨¤à¨•ਾਂ ਤੋਂ ਇਲਾਵਾ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਕਕਾਰ ਵੀ ਰੱਖੇ ਗà¨à¥¤ ਆਠਹੋਠਮਹਿਮਾਨਾਂ ਨੂੰ ਦਸਤਾਰ ਬੰਨਣ ਤੇ ਉਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਦਸਤਾਰ ਸਜਾ ਕੇ ਬੱਚੇ, ਵੱਡੇ, ਬਜ਼à©à¨°à¨— ਬਹà©à¨¤ ਹੀ ਉਤਸ਼ਾਹਿਤ ਹà©à©°à¨¦à©‡, ਤਸਵੀਰਾਂ ਲੈਂਦੇ ਅਤੇ ਮਾਣ ਨਾਲ ਸੰਮੇਲਨ ਵਿਚ ਘà©à©°à¨®à¨¦à©‡ ਰਹੇ।
ਇਕà©à¨à©›à¨¨ ਸੰਸਥਾ ਦੇ ਬੋਰਡ ਮੈਂਬਰ ਅਤੇ ਬੀਤੇ ਕਈ ਸਾਲਾਂ ਤੋਂ ਸਿੱਖ ਧਰਮ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਵਿੱਚ ਮਹੱਤਵਪੂਰਨ à¨à©‚ਮਿਕਾ ਨਿà¨à¨¾ ਰਹੀ ਅਸੀਸ ਕੌਰ ਨੇ ਇਸ ਸਮਾਗਮ ਸੰਬੰਧੀ ਵਿਚਾਰ ਸਾਂà¨à©‡ ਕਰਦੇ ਹੋੲ ਕਿਹਾ “ਇਹ ਇੱਕ ਵਿਲੱਖਣ ਸਾਲਾਨਾ ਸਮਾਗਮ ਹੈ ਜੋ ਵੱਖ-ਵੱਖ à¨à¨¾à¨ˆà¨šà¨¾à¨°à¨¿à¨†à¨‚ ਅਤੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਕਰਦਾ ਹੈ। ਸਿੱਖ ਨੌਜਵਾਨਾਂ ਨੂੰ ਆਠਹੋਠਮਹਿਮਾਨਾਂ ਨਾਲ ਸਿੱਖ ਧਰਮ ਅਤੇ ਪਛਾਣ ਬਾਰੇ ਜਾਣਕਾਰੀ ਸਾਂà¨à©‡ ਕਰਦੇ ਹੋਠਦੇਖਣਾ ਸਾਡੇ ਲਈ ਮਾਣ ਵਾਲੀ ਗੱਲ ਹੈ।”
ਇਸ ਮੌਕੇ ਸਵਰਗਵਾਸੀ ਜੈਪਾਲ ਸਿੰਘ ਨੂੰ ਇਸ ਸਾਲਾਨਾ ਸਮਾਗਮ ਦੀ ਸਥਾਪਨਾ ਵਿੱਚ ਉਹਨਾਂ ਦੀ ਮਹੱਤਵਪੂਰਨ à¨à©‚ਮਿਕਾ ਅਤੇ ਇਸਦੇ ਸ਼à©à¨°à©‚ਆਤੀ ਚਾਰ ਸਾਲਾਂ ਦੌਰਾਨ ਪਾਠਯੋਗਦਾਨ ਲਈ ਯਾਦ ਕੀਤਾ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login