ਸà©à¨–ਬੀਰ ਸਮੇਤ ਸਾਬਕਾ ਮੰਤਰੀਆਂ ਦੀ ਪੇਸ਼ੀ ਤੋਂ ਪਹਿਲਾਂ ਜਥੇਦਾਰ ਸ਼à©à¨°à©€ ਅਕਾਲ ਤਖਤ ਸਾਹਿਬ ਨੇ ਫà©à¨°à¨®à¨¾à¨¨ ਜਾਰੀ ਕੀਤਾ ਹੈ ਕਿ ਇਸ ਪੇਸ਼ੀ ਦੌਰਾਨ ਕਿਸੇ ਵੀ ਤਰà©à¨¹à¨¾à¨‚ ਦਾ ਕੋਈ ਵੀ ਸ਼ੋਰ ਸ਼ਰਾਬਾ ਨਾ ਕੀਤਾ ਜਾਵੇ, ਨਾਲ ਹੀ ਇਸ ਮੌਕੇ ਹੰਗਾਮਾ ਨਾ ਕਰਨ ਦੀ ਸਖਤ ਤਾੜਨਾ ਵੀ ਕੀਤੀ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 2 ਦਸੰਬਰ ਨੂੰ ਦà©à¨ªà¨¹à¨¿à¨° 1 ਵਜੇ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਬà©à¨²à¨¾à¨ˆ ਹੈ। ਇਸ ਮੀਟਿੰਗ ਵਿੱਚ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਬਾਦਲ ਦੇ ਨਾਲ-ਨਾਲ 2007-2017 ਦੌਰਾਨ ਅਹà©à¨¦à¨¾ ਸੰà¨à¨¾à¨²à¨£ ਵਾਲੇ ਮੰਤਰੀਆਂ, 2015 ਦੀ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਤੇ ਮੌਜੂਦਾ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੂੰ ਬà©à¨²à¨¾à¨‡à¨† ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login