ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਮੰਗਲਵਾਰ ਨੂੰ ਹੋਠਅੱਤਵਾਦੀ ਹਮਲੇ ਤੋਂ ਬਾਅਦ ਗà©à¨°à©‚ ਨਾਨਕ ਦੇਵ ਦੀ ਸਿੱਖੀ ਦੇ ਸਿਧਾਂਤ ਅਨà©à¨¸à¨¾à¨° ਮਾਨਵਤਾ ਦੀ à¨à¨²à¨¾à¨ˆ ਦੇ ਤਹਿਤ, ਸ਼à©à¨°à©€à¨¨à¨—ਰ ਜ਼ਿਲà©à¨¹à¨¾ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੇ ਉੱਥੇ ਫਸੇ ਸੈਲਾਨੀਆਂ ਨੂੰ ਆਪਣੇ ਪà©à¨°à¨¬à©°à¨§ ਵਾਲੇ ਗà©à¨°à¨¦à©à¨†à¨°à¨¾ ਸਾਹਿਬਾਨ ਵਿਖੇ ਸ਼ਰਨ ਦਿੱਤੀ ਹੈ।
ਸ਼à©à¨°à©€à¨¨à¨—ਰ ਦੇ ਸਿੱਖਾਂ ਤੇ ਹੋਰ ਸ਼ਹਿਰੀਆਂ ਵੱਲੋਂ ਬà©à©±à¨§à¨µà¨¾à¨° ਸ਼ਾਮ ਨੂੰ ਸ਼ਹਿਰ ਵਿੱਚ ਘਟਨਾ ਦੇ ਰੋਸ ਵਜੋਂ ਅਤੇ ਇਕਜà©à©±à¨Ÿà¨¤à¨¾ ਦਾ ਸਨੇਹਾ ਦੇਣ ਲਈ ਕੈਂਡਲ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਨਾਅਰੇ ਲਗਾਠਗਠ– ‘ਹਿੰਦੂ ਮà©à¨¸à¨²à¨¿à¨® ਸਿੱਖ ਇਸਾਈ ਆਪਸ ਵਿੱਚ ਹਨ à¨à¨¾à¨ˆ à¨à¨¾à¨ˆ’, ‘ਕਾਤਲਾਂ ਨੂੰ ਸਜ਼ਾ ਦੋ’, ‘ਵੀ ਵਾਂਟ ਜਸਟਿਸ’, ‘ਵੀ ਸਟੈਂਡ ਫਾਰ ਯੂਨਿਟੀ’।
ਸ਼à©à¨°à©€à¨¨à¨—ਰ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਜਸਪਾਲ ਸਿੰਘ ਨੇ ਗà©à¨°à©‚ ਘਰ ਵਿਖੇ ਸ਼ਰਨ ਲੈ ਰਹੇ ਸੈਲਾਨੀਆਂ ਨਾਲ ਮà©à¨²à¨¾à¨•ਾਤ ਕਰਕੇ ਉਨà©à¨¹à¨¾à¨‚ ਨੂੰ à¨à¨°à©‹à¨¸à¨¾ ਦਿਵਾਇਆ ਕਿ ਉਹ ਗà©à¨°à¨¦à©à¨†à¨°à¨¾ ਸਾਹਿਬ ਵਿਖੇ ਪੂਰੀ ਤਰà©à¨¹à¨¾à¨‚ ਸà©à¨°à©±à¨–ਿਅਤ ਹਨ।
ਗà©à¨°à©‚ ਘਰ ਵਿਖੇ ਮੌਜੂਦ ਬਾਹਰਲੇ ਸੂਬਿਆਂ ਦੀਆਂ ਕà©à¨ ਔਰਤਾਂ ਨਾਲ ਗੱਲਬਾਤ ਕਰਦਿਆਂ ਜਸਪਾਲ ਸਿੰਘ ਨੇ ਕਿਹਾ ਕਿ ਪà©à¨°à¨¬à©°à¨§à¨•ਾਂ ਨੇ ਸੈਲਾਨੀਆਂ ਲਈ ਲੰਗਰ ਅਤੇ ਰਿਹਾਇਸ਼ ਦਾ ਪੂਰਾ ਪà©à¨°à¨¬à©°à¨§ ਬਿਲਕà©à¨² ਮà©à©žà¨¤ ਕੀਤਾ ਹੋਇਆ ਹੈ। ਜੇਕਰ ਉਨà©à¨¹à¨¾à¨‚ ਨੂੰ ਕਿਤੇ ਜਾਣ ਵਾਸਤੇ ਗੱਡੀ ਆਦਿ ਦੀ ਲੋੜ ਹੋਵੇ ਤਾਂ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਉਹ ਸੇਵਾ ਕਰਨ ਲਈ ਵੀ ਹਾਜ਼ਰ ਹਨ।
ਇਸ ਦੇ ਜਵਾਬ ਵਿੱਚ ਸੈਨਾਲੀ ਔਰਤ ਨੇ ਕਿਹਾ ਕਿ ਉਹ ਪੂਰਨ ਸà©à¨°à©±à¨–ਿਅਤ ਮਹਿਸੂਸ ਕਰ ਰਹੇ ਹਨ ਤੇ ਉਨà©à¨¹à¨¾à¨‚ ਨੂੰ ਪੂਰਾ ਸਹਿਯੋਗ ਮਿਲਿਆ ਹੈ ਅਤੇ ਉਹ ਇਸ ਔਖੀ ਘੜੀ ਵਿੱਚ ਸਾਥ ਦੇਣ ਲਈ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨•ਾਂ ਦੇ ਧੰਨਵਾਦੀ ਹਨ।
ਜਸਪਾਲ ਸਿੰਘ ਨੇ ਲਾਲ ਚੌਂਕ ਵਿਖੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਹਿਲਗਾਮ ਵਿਖੇ ਮਾਸੂਮ ਲੋਕਾਂ ਉੱਤੇ ਹਮਲਾ ਕਰਨਾ ਬਹà©à¨¤ ਹੀ ਨਿੰਦਣਯੋਗ ਕਾਰਵਾਈ ਹੈ ਅਤੇ ਇਹ ਮਾਨਵਤਾ ਦੇ ਬਿਲਕà©à¨² ਖਿਲਾਫ ਹੈ।
“ਸ਼à©à¨°à©€à¨¨à¨—ਰ ਵਿੱਚ ਜਿੰਨੇ ਵੀ ਗà©à¨°à¨¦à©à¨†à¨°à¨¾ ਸਾਹਿਬਾਨ ਸਾਡੇ ਪà©à¨°à¨¬à©°à¨§ ਅਧੀਨ ਹਨ ਅਸੀਂ ਉਹ ਯਾਤਰੀਆਂ ਦੇ ਲਈ ਖੋਲà©à¨¹à©‡ ਹਨ ਅਤੇ ਉਨà©à¨¹à¨¾à¨‚ ਵਾਸਤੇ ਮà©à©žà¨¤ ਲੰਗਤ ਤੇ ਰਿਹਾਇਸ਼ ਦਾ ਪà©à¨°à¨¬à©°à¨§ ਯਕੀਨੀ ਬਣਾਇਆ ਹੈ। ਕੋਈ ਵੀ ਯਾਤਰੀ ਜੇਕਰ ਰਹਿਣਾ ਚਾਹà©à©°à¨¦à¨¾ ਹੋਵੇ ਤਾਂ ਉਹ ਗà©à¨°à¨¦à©à¨†à¨°à©‡ ਵਿੱਚ ਆ ਸਕਦਾ ਹੈ। ਜੇਕਰ ਉਨà©à¨¹à¨¾à¨‚ ਨੇ ਇੱਕ ਜਗà©à¨¹à¨¾ ਤੋਂ ਕਿਸੇ ਦੂਸਰੀ ਜਗà©à¨¹à¨¾ ਜਾਣਾ ਹੈ ਤਾਂ ਉਸ ਲਈ ਅਸੀਂ ਉਨà©à¨¹à¨¾à¨‚ ਨੂੰ ਗੱਡੀ ਵੀ ਮà©à¨¹à©±à¨ˆà¨† ਕਰਵਾ ਸਕਦੇ ਹਾਂ”, ਜਸਪਾਲ ਸਿੰਘ ਨੇ ਅੱਗੇ ਕਿਹਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login