à¨à¨¾à¨°à¨¤ ਦਾ ਤਾਮਿਲਨਾਡੂ ਰਾਜ ਵਿਦੇਸ਼ੀ ਨਿਵੇਸ਼ ਲਈ ਇੱਕ ਪà©à¨°à¨®à©à©±à¨– ਸਥਾਨ ਬਣ ਰਿਹਾ ਹੈ। ਰਾਜ ਸਰਕਾਰ ਨੇ ਹਾਲ ਹੀ ਵਿੱਚ à¨à¨ªà¨² ਦੇ ਸਪਲਾਇਰ ਟਾਟਾ ਇਲੈਕਟà©à¨°à¨¾à¨¨à¨¿à¨•ਸ ਅਤੇ ਪੇਗਾਟà©à¨°à©‹à¨¨ ਅਤੇ ਕੰਪਨੀ ਹà©à©°à¨¡à¨ˆ ਮੋਟਰਜ਼ ਵਰਗੀਆਂ ਕੰਪਨੀਆਂ ਨਾਲ 4.39 ਅਰਬ ਅਮਰੀਕੀ ਡਾਲਰ ਤੋਂ ਵੱਧ ਦੇ ਨਿਵੇਸ਼ ਸਮà¨à©Œà¨¤à¨¿à¨†à¨‚ 'ਤੇ ਦਸਤਖ਼ਤ ਕੀਤੇ ਹਨ।
à¨à¨ªà¨² ਚੀਨ ਤੋਂ ਅਲੱਗ ਹਟਕੇ ਆਪਣੇ ਉਤਪਾਦਨ ਵਿੱਚ ਵਿà¨à¨¿à©°à¨¨à¨¤à¨¾ ਲਿਆਉਣਾ ਚਾਹà©à©°à¨¦à¨¾ ਹੈ। ਇਸ ਕਾਰਨ ਉਹ à¨à¨¾à¨°à¨¤ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਉਸਦੀ ਸਹਿਯੋਗੀ ਤਕਨੀਕੀ ਕੰਪਨੀ ਪੇਗਾਟà©à¨°à©‹à¨¨ ਇਸ ਦਿਸ਼ਾ 'ਚ ਅੱਗੇ ਵਧ ਰਹੀ ਹੈ ਅਤੇ ਆਪਣੀ ਦੂਜੀ ਫੈਕਟਰੀ 'ਤੇ ਕੰਮ ਕਰ ਰਹੀ ਹੈ। ਟਾਟਾ ਸਮੂਹ ਵੀ ਪਿਛਲੇ ਸਾਲ ਤੋਂ ਆਈਫੋਨ ਅਸੈਂਬਲ ਕਰਨਾ ਸ਼à©à¨°à©‚ ਚà©à©±à¨•ਿਆ ਹੈ।
ਸਮà¨à©Œà¨¤à¨¿à¨†à¨‚ 'ਤੇ ਦਸਤਖ਼ਤ ਕਰਨ ਦੌਰਾਨ, ਰਾਜ ਸਰਕਾਰ ਵੱਲੋਂ ਦੱਸਿਆ ਗਿਆ ਕਿ ਟਾਟਾ ਇਲੈਕਟà©à¨°à©‹à¨¨à¨¿à¨•ਸ ਨੇ ਫ਼ੋਨ ਅਸੈਂਬਲਿੰਗ ਲਈ 120.8 ਅਰਬ ਰà©à¨ªà¨ ਨਿਵੇਸ਼ ਕਰਨ ਦੀ ਵਚਨਬੱਧਤਾ ਪà©à¨°à¨—ਟਾਈ ਹੈ। ਤਾਮਿਲਨਾਡੂ ਦੇ ਮà©à©±à¨– ਮੰਤਰੀ à¨à©±à¨®à¨•ੇ ਸਟਾਲਿਨ ਨੇ ਪà©à¨°à©‹à¨—ਰਾਮ 'ਚ ਕਿਹਾ ਕਿ ਉਨà©à¨¹à¨¾à¨‚ ਦੀ ਸਰਕਾਰ ਨਿਵੇਸ਼ਕਾਂ ਨੂੰ ਹਰ ਸੰà¨à¨µ ਮਦਦ ਦੇਵੇਗੀ।
ਸਰਕਾਰ ਨੇ ਕਿਹਾ ਕਿ à¨à¨ªà¨² ਲਈ ਤਾਈਵਾਨ ਦੇ ਪà©à¨°à¨®à©à©±à¨– ਸਪਲਾਇਰ ਪੇਗਾਟà©à¨°à©‹à¨¨ ਵੀ ਉਤਪਾਦਨ ਵਧਾਉਣ ਲਈ 10 ਅਰਬ ਰà©à¨ªà¨ ਦਾ ਨਿਵੇਸ਼ ਕਰੇਗਾ। ਇਸ ਤੋਂ ਇਲਾਵਾ ਟਾਟਾ ਪਾਵਰ ਅਗਲੇ ਕਈ ਸਾਲਾਂ 'ਚ ਤਾਮਿਲਨਾਡੂ 'ਚ 700 ਅਰਬ ਰà©à¨ªà¨ ਤੱਕ ਦੇ ਨਿਵੇਸ਼ ਦੀ ਸੰà¨à¨¾à¨µà¨¨à¨¾ ਤਲਾਸ਼ ਰਿਹਾ ਹੈ। ਇਸ ਨਾਲ ਸੂਬੇ ਵਿੱਚ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।
ਤਾਮਿਲਨਾਡੂ ਵਿੱਚ ਹੋਠਇਨà©à¨¹à¨¾à¨‚ ਸੌਦਿਆਂ ਵਿੱਚ ਜੇà¨à©±à¨¸à¨¡à¨¬à¨²à¨¿à¨Š à¨à¨¨à¨°à¨œà©€ ਨਾਲ ਰਿਨਿਊà¨à¨¬à¨² à¨à¨¨à¨°à¨œà©€ ਪà©à¨°à©‹à¨œà©ˆà¨•ਟਾਂ ਵਿੱਚ 120 ਅਰਬ ਰà©à¨ªà¨ ਦਾ ਨਿਵੇਸ਼ ਕਰਨ ਦਾ ਸਮà¨à©Œà¨¤à¨¾ ਸ਼ਾਮਲ ਹੈ। ਪà©à¨°à¨®à©à©±à¨– ਆਟੋ ਕੰਪਨੀ ਹà©à©°à¨¡à¨ˆ ਮੋਟਰਜ਼ ਨੇ ਵੀ ਇਲੈਕਟà©à¨°à¨¿à¨• ਵਾਹਨ ਬੈਟਰੀਆਂ ਅਤੇ ਕਾਰ ਨਿਰਮਾਣ 'ਤੇ ਜ਼ੋਰ ਦਿੰਦੇ ਹੋਠ61.80 ਅਰਬ ਰà©à¨ªà¨ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ।
ਇਸ ਤੋਂ ਪਹਿਲਾਂ, ਵੀਅਤਨਾਮੀ ਈਵੀ ਨਿਰਮਾਤਾ ਵਿਨਫਾਸਟ à¨à¨¾à¨°à¨¤ ਵਿੱਚ ਆਪਣੀ ਪਹਿਲੀ ਨਿਰਮਾਣ ਇਕਾਈ ਸਥਾਪਤ ਕਰਨ ਅਤੇ 2 ਅਰਬ ਅਮਰੀਕੀ ਡਾਲਰ ਤੱਕ ਦੇ ਨਿਵੇਸ਼ ਲਈ ਕੰਮ ਕਰਨ ਲਈ ਸਹਿਮਤ ਹੋ ਗਿਆ ਹੈ। ਨਾਈਕੀ ਦੇ ਲਈ ਜà©à©±à¨¤à©€à¨†à¨‚ ਬਣਾਉਣ ਵਾਲੀ ਕੰਪਨੀ ਹਾਂਗ ਫੂ ਵੀ à¨à¨¾à¨°à¨¤ ਵਿੱਚ ਲਗà¨à¨— 10.4 ਅਰਬ ਰà©à¨ªà¨ ਦੇ ਨਿਵੇਸ਼ ਲਈ ਰਾਜ ਸਰਕਾਰ ਨਾਲ ਜਲਦ ਹੀ ਇੱਕ ਸਮà¨à©Œà¨¤à©‡ 'ਤੇ ਦਸਤਖ਼ਤ ਕਰਨ ਦੀ ਤਿਆਰੀ ਕਰ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login