à¨à¨¾à¨°à¨¤à©€ ਜੋੜੇ ਅਤੇ ਉਨà©à¨¹à¨¾à¨‚ ਦੇ ਤਿੰਨ ਮਹੀਨਿਆਂ ਦੇ ਪੋਤੇ ਸਮੇਤ ਚਾਰ ਲੋਕਾਂ ਦੀ ਕੈਨੇਡਾ 'ਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਓਨਟਾਰੀਓ ਪà©à¨²à¨¿à¨¸ ਇੱਕ ਸ਼ਰਾਬ ਸਟੋਰ ਲà©à¨Ÿà©‡à¨°à©‡ ਦਾ ਪਿੱਛਾ ਕਰ ਰਹੀ ਸੀ ਜੋ ਗਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ।
ਪà©à¨²à¨¸ ਨੇ ਵੀਰਵਾਰ ਨੂੰ ਦੱਸਿਆ ਕਿ ਟੋਰਾਂਟੋ ਤੋਂ ਲਗà¨à¨— 50 ਕਿਲੋਮੀਟਰ ਦੂਰ ਵਿਟਬੀ 'ਚ ਹਾਈਵੇਅ 401 'ਤੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਓਨਟਾਰੀਓ ਪà©à¨²à¨¿à¨¸ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਇੱਕ 60 ਸਾਲਾ ਵਿਅਕਤੀ ਅਤੇ ਇੱਕ 55 ਸਾਲਾ ਔਰਤ, ਇੱਕ à¨à¨¾à¨°à¨¤à©€ ਜੋੜਾ ਸ਼ਾਮਲ ਹੈ।
ਪà©à¨²à¨¿à¨¸ ਬਿਆਨ ਵਿੱਚ ਕਿਹਾ ਗਿਆ ਹੈ ਕਿ ਜੋੜੇ ਦੇ ਤਿੰਨ ਮਹੀਨਿਆਂ ਦੇ ਪੋਤੇ ਦੀ ਵੀ ਇਸੇ ਕਾਰ ਵਿੱਚ ਮੌਤ ਹੋ ਗਈ ਸੀ। ਦੱਸ ਦਈਠਕਿ ਬੱਚੇ ਦੇ ਮਾਤਾ-ਪਿਤਾ ਵੀ ਇਸੇ ਗੱਡੀ 'ਚ ਸਵਾਰ ਸਨ, ਉਨà©à¨¹à¨¾à¨‚ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ à¨à¨°à¨¤à©€ ਕਰਵਾਇਆ ਗਿਆ ਹੈ, ਜਿੱਥੇ ਮਾਂ ਦੀ ਹਾਲਤ ਨਾਜ਼à©à¨• ਬਣੀ ਹੋਈ ਹੈ।
ਇਸ ਹਾਦਸੇ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗà¨, ਜਿਸ ਕਾਰਨ ਹਾਈਵੇਅ ਨੂੰ ਕਈ ਘੰਟੇ ਬੰਦ ਕਰਨਾ ਪਿਆ। ਸੀਬੀਸੀ ਨਿਊਜ਼ ਦੀ ਰਿਪੋਰਟ ਦੇ ਹਵਾਲੇ ਨਾਲ, ਹਾਦਸੇ ਵਿੱਚ 21 ਸਾਲਾ ਲà©à¨Ÿà©‡à¨°à¨¾ ਸ਼ੱਕੀ ਵਿਅਕਤੀ ਵੀ ਮਾਰਿਆ ਗਿਆ ਹੈ।
ਇਸ ਦੇ ਨਾਲ ਹੀ ਇਕ 38 ਸਾਲਾ ਪà©à¨°à¨¸à¨¼ ਯਾਤਰੀ ਨੂੰ ਵੀ ਗੰà¨à©€à¨° ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪà©à¨²à¨¿à¨¸ ਨੇ ਦੱਸਿਆ ਕਿ ਮà©à¨°à¨¿à¨¤à¨•ਾਂ ਦਾ ਪੋਸਟਮਾਰਟਮ ਟੋਰਾਂਟੋ ਵਿੱਚ ਕੀਤਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login