ਚੀਨ ਦੇ ਕਿੰਗਦਾਓ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਰੱਖਿਆ ਮੰਤਰੀਆਂ ਦੀ ਇਕ ਮੀਟਿੰਗ ਹੋਈ ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਪਾਕਿਸਤਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਤਵਾਦ ਦੇ ਦੋਸ਼ੀਆਂ, ਵਿੱਤੀ ਪà©à¨°à¨¬à©°à¨§à¨• ਅਤੇ ਸਹਾਇਕਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅਤੇ ਇਸ ਨਾਲ ਨਜਿੱਠਣ ਲਈ “ਦੋਹਰਾ ਮਾਪਦੰਡ” ਨਾ ਅਪਣਾਇਆ ਜਾਵੇ।
ਸ਼ੰਘਾਈ ਸਹਿਯੋਗ ਸੰਘਠਨ ਦੀ ਇੱਕ ਮੀਟਿੰਗ ਵਿੱਚ ਆਪਣੇ ਸੰਬੋਧਨ ਦੌਰਾਨ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕà©à¨ ਦੇਸ਼ ਅੱਤਵਾਦੀਆਂ ਨੂੰ ਪਨਾਹ ਦੇ ਕੇ ਸਰਹੱਦ ਪਾਰ ਵਧ ਰਹੇ ਅੱਤਵਾਦ ਨੂੰ ਇੱਕ “ਨੀਤੀ ਸਾਧਨ” ਵਜੋਂ ਵਰਤ ਰਹੇ ਹਨ।
ਦਸ ਦਈਠਕਿ ਸਿੰਘ à¨à¨¸.ਸੀ.ਓ. ਦੇ ਰੱਖਿਆ ਮੰਤਰੀਆਂ ਦੇ ਸੰਮੇਲਨ ਵਿੱਚ à¨à¨¾à¨— ਲੈਣ ਲਈ ਬà©à©±à¨§à¨µà¨¾à¨° ਨੂੰ ਚੀਨ ਦੇ ਬੰਦਰਗਾਹ ਸ਼ਹਿਰ ਕਿੰਗਦਾਓ ਪਹà©à©°à¨šà©‡ ਸਨ। ਜਿਥੇ ਉਨà©à¨¹à¨¾à¨‚ ਕਿਹਾ, “ਸਾਡੇ ਖੇਤਰ ਵਿੱਚ ਸਠਤੋਂ ਵੱਡੀਆਂ ਚà©à¨£à©Œà¨¤à©€à¨†à¨‚ ਸ਼ਾਂਤੀ, ਸà©à¨°à©±à¨–ਿਆ ਅਤੇ à¨à¨°à©‹à¨¸à©‡ ਦੀ ਘਾਟ ਨਾਲ ਜà©à©œà©€à¨†à¨‚ ਹੋਈਆਂ ਹਨ।”
ਸਿੰਘ ਨੇ ਕਿਹਾ, "ਇਨà©à¨¹à¨¾à¨‚ ਸਮੱਸਿਆਵਾਂ ਦਾ ਮੂਲ ਕਾਰਨ ਵਧਦਾ ਕੱਟੜਵਾਦ, ਅੱਤਵਾਦ ਅਤੇ ਦਹਿਸ਼ਤਵਾਦ ਹੈ।" ਉਨà©à¨¹à¨¾à¨‚ ਨੇ ਇਹ ਵੀ ਕਿਹਾ ਕਿ ਸ਼ਾਂਤੀ ਅਤੇ ਖà©à¨¶à¨¹à¨¾à¨²à©€ ਅੱਤਵਾਦ ਨਾਲ ਇਕੱਠੇ ਨਹੀਂ ਚਲ ਸਕਦੇ। ਉਨà©à¨¹à¨¾à¨‚ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਤੋਂ ਇਲਾਵਾ ਕਿਸੇ ਹੋਰ ਹੱਥ ਵਿੱਚ ਜਾਂ ਅੱਤਵਾਦੀ ਗਰà©à©±à¨ªà¨¾à¨‚ ਕੋਲ ਵਿਨਾਸ਼ਕਾਰੀ ਹਥਿਆਰ ਹੋਣਗੇ, ਤਾਂ ਵੀ ਸੰਸਾਰ ਵਿੱਚ ਸ਼ਾਂਤੀ ਨਹੀਂ ਬਣੀ ਰਹਿ ਸਕਦੀ।
ਰੱਖਿਆ ਮੰਤਰੀ ਨੇ ਕਿਹਾ, “ਇਨà©à¨¹à¨¾à¨‚ ਚà©à¨£à©Œà¨¤à©€à¨†à¨‚ ਦਾ ਸਾਹਮਣਾ ਕਰਨ ਲਈ ਫੈਸਲੇਕà©à¨¨ ਕਾਰਵਾਈ ਦੀ ਲੋੜ ਹੈ ਅਤੇ ਸਾਨੂੰ ਆਪਣੀ ਸਾਂà¨à©€ ਸà©à¨°à©±à¨–ਿਆ ਲਈ ਇਨà©à¨¹à¨¾à¨‚ ਬà©à¨°à¨¾à¨ˆà¨†à¨‚ ਖ਼ਿਲਾਫ਼ ਇਕੱਠੇ ਹੋ ਕੇ ਲੜਣਾ ਹੋਵੇਗਾ।”
ਰੱਖਿਆ ਮੰਤਰੀ ਨੇ ਕਿਹਾ ਕਿ ਜਿਹੜੇ ਦੇਸ਼ ਆਪਣੇ ਸà©à¨†à¨°à¨¥à©€ ਮਕਸਦਾਂ ਲਈ ਅੱਤਵਾਦ ਨੂੰ ਪਾਲਦੇ ਅਤੇ ਵਰਤਦੇ ਹਨ, ਉਨà©à¨¹à¨¾à¨‚ ਨੂੰ ਇਸਦੇ ਨਤੀਜੇ à¨à©à¨—ਤਣੇ ਪੈਣਗੇ। ਸਿੰਘ ਨੇ ਕਿਹਾ ਕਿ à¨à¨¸.ਸੀ.ਓ. ਨੂੰ ਇਸ ਖ਼ਤਰੇ ਨਾਲ ਨਜਿੱਠਣ ਵਿੱਚ ਦੋਹਰੇ ਮਾਪਦੰਡ ਅਪਣਾਉਣ ਵਾਲੇ ਦੇਸ਼ਾਂ ਦੀ ਆਲੋਚਨਾ ਕਰਨ ਤੋਂ à¨à¨¿à¨œà¨•ਣਾ ਨਹੀਂ ਚਾਹੀਦਾ।
ਸਿੰਘ ਨੇ ਇਹ ਵੀ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਤਰੀਕਾ à¨à¨¾à¨°à¨¤ ਵਿੱਚ ਲਸ਼ਕਰ-à¨-ਤੋਇਬਾ ਵੱਲੋਂ ਪਿਛਲੇ ਕੀਤੇ ਗਠਹਮਲਿਆਂ ਵਾਂਗ ਹੀ ਸੀ। ਉਨà©à¨¹à¨¾à¨‚ ਕਿਹਾ ਕਿ à¨à¨¾à¨°à¨¤ ਦੀ ਅੱਤਵਾਦ ਪà©à¨°à¨¤à©€ ਜ਼ੀਰੋ ਟਾਲਰੈਂਸ ਨੀਤੀ ਹੈ।
ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਇੱਕ ਸਾਂà¨à©‡ à¨à¨²à¨¾à¨¨à¨¨à¨¾à¨®à©‡ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਦਾ ਜ਼ਿਕਰ ਨਹੀਂ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login