à¨à¨¾à¨°à¨¤ ਦੀ ਸà©à¨ªà¨°à©€à¨® ਕੋਰਟ ਨੇ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੀ ਪੰਜਾਬ ਸਰਹੱਦ 'ਤੇ ਟਿੱਪਣੀ ਕੀਤੀ ਹੈ। ਇਹ ਟਿੱਪਣੀ ਸà©à¨ªà¨°à©€à¨® ਕੋਰਟ ਵਿੱਚ ਦਾਇਰ ਇੱਕ ਜਨਹਿੱਤ ਪਟੀਸ਼ਨ ਦੀ ਸà©à¨£à¨µà¨¾à¨ˆ ਦੌਰਾਨ ਕੀਤੀ ਗਈ। ਕਿਸਾਨਾਂ ਨੇ ਸà©à¨ªà¨°à©€à¨® ਕੋਰਟ ਦੀ ਟਿੱਪਣੀ ਨੂੰ ਸà©à¨¹à¨¾à¨µà¨£à¨¾ ਦੱਸਿਆ ਹੈ ਪਰ ਨਾਲ ਹੀ ਇਸ ਵਿੱਚ ਹੋ ਰਹੀ ਦੇਰੀ 'ਤੇ ਨਿਰਾਸ਼ਾ ਵੀ ਪà©à¨°à¨—ਟਾਈ ਹੈ।
ਸà©à¨ªà¨°à©€à¨® ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਸਰਕਾਰ ਹਾਈਵੇ ਨੂੰ ਕਿਵੇਂ ਬੰਦ ਕਰ ਸਕਦੀ ਹੈ, ਜਦਕਿ ਆਵਾਜਾਈ ਨੂੰ ਕੰਟਰੋਲ ਕਰਨਾ ਰਾਜ ਸਰਕਾਰ ਦਾ ਕੰਮ ਹੈ। ਇਹ ਟਿੱਪਣੀਆਂ ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਸ਼ੰà¨à©‚ ਸਰਹੱਦ ਤੋਂ ਬੈਰੀਕੇਡ ਹਟਾਉਣ ਦੇ ਹà©à¨•ਮਾਂ ਤੋਂ ਬਾਅਦ ਆਈਆਂ ਹਨ।
ਪੰਜਾਬ- ਹਰਿਆਣਾ ਦੇ ਸ਼ੰà¨à©‚ ਬਾਰਡਰ ਤੇ ਪੰਜਾਬ ਦੇ ਕਿਸਾਨ ਪਿਛਲੇ 5 ਮਹੀਨਿਆਂ ਤੋਂ ਧਰਨੇ ਤੇ ਬੈਠੇ ਹਨ। ਕੱਲà©à¨¹ ਹੀ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਹਾਈਕੋਰਟ ਦੇ ਹà©à¨•ਮਾਂ ਤੋਂ ਬਾਅਦ ਹਰਿਆਣਾ ਸਰਕਾਰ ਬੈਰੀਕੇਡ ਹਟਾਉਣ ਦੀ ਤਿਆਰੀ ਕਰਨ ਦੀ ਬਜਾਠਉਥੇ ਫੋਰਸਾਂ ਦੀ ਗਿਣਤੀ ਵਧਾ ਰਹੀ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਸà©à¨ªà¨°à©€à¨® ਕੋਰਟ ਵੱਲੋਂ ਜੋ ਟਿੱਪਣੀ ਕੀਤੀ ਗਈ ਹੈ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਬਾਰਡਰ ਖੋਲਣ ਨੂੰ ਲੈਕੇ ਜਿਹੜੇ ਆਦੇਸ਼ ਆਠਹਨ ਉਹ ਬਹà©à¨¤ ਦੇਰੀ ਨਾਲ ਆਠਹਨ । ਉਹਨਾਂ ਨੇ ਕਿਹਾ ਕਿ ਸ਼ੰà¨à©‚ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਦੇ 13 ਜà©à¨²à¨¾à¨ˆ ਨੂੰ 5 ਮਹੀਨੇ ਪੂਰੇ ਹੋ ਜਾਣਗੇ। ਇਸ ਦੌਰਾਨ ਇੱਕ ਕਿਸਾਨ ਸ਼ਹੀਦ, 433 ਕਿਸਾਨ ਜ਼ਖ਼ਮੀ, ਦਰਜਨਾਂ ਕਿਸਾਨ ਗੰà¨à©€à¨° ਰੂਪ ਨਾਲ ਜ਼ਖ਼ਮੀ ਹੋਠਹਨ । ਕਿਸਾਨਾਂ ਨੇ ਇਸ ਧਰਨੇ ਦੌਰਾਨ ਅੱਤ ਦੀ ਠੰਢ, ਗਰਮੀ ਅਤੇ ਮੀਂਹ ਦਾ ਸਾਹਮਣਾ ਕੀਤਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਜੇਕਰ ਦੇਸ਼ ਦੀ ਨਿਆਂਪਾਲਿਕਾ ਆਜ਼ਾਦ ਹà©à©°à¨¦à©€ ਤਾਂ ਜਨਹਿੱਤ ਪਟੀਸ਼ਨ ਪਹਿਲਾਂ ਵੀ ਦਾਇਰ ਹੋ ਜਾਣੀ ਸੀ ਪਰ ਹà©à¨£ ਇਹ ਟਿੱਪਣੀ ਬਹà©à¨¤ ਦੇਰ ਨਾਲ ਆ ਰਹੀ ਹੈ। ਦੂਜਾ, ਪੰਜਾਬ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਹੋਠਨà©à¨•ਸਾਨ, ਟਰਾਂਸਪੋਰਟਰਾਂ ਨੂੰ ਹੋਣ ਵਾਲੇ ਨà©à¨•ਸਾਨ ਅਤੇ ਲੋਕਾਂ ਨੂੰ ਦਰਪੇਸ਼ ਮà©à¨¸à¨¼à¨•ਲਾਂ ਲਈ ਕੌਣ ਜ਼ਿੰਮੇਵਾਰ ਹੈ?
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ ਨਾ ਸਿਰਫ਼ ਕਿਸਾਨਾਂ ਨੂੰ ਰਸਤੇ ਵਿੱਚ ਹੀ ਰੋਕਿਆ ਗਿਆ ਅਤੇ ਦੇਸ਼ ਦੀ ਰਾਜਧਾਨੀ ਵਿੱਚ ਉਨà©à¨¹à¨¾à¨‚ ਦਾ ਵਿਰੋਧ ਕਰਨ ਦਾ ਅਧਿਕਾਰ, ਜੋ ਕਿ ਸੰਵਿਧਾਨ ਦà©à¨†à¨°à¨¾ ਦਿੱਤਾ ਗਿਆ ਹੈ, ਉਸਨੂੰ ਵੀ ਖੋਹ ਲਿਆ ਗਿਆ, ਉਹਨਾਂ ਨੇ ਕਿਹਾ ਕਿ ਸਾਡੇ ਵਿਰà©à©±à¨§ ਹੋ ਰਹੇ ਜ਼à©à¨²à¨®à¨¾à¨‚ ਨੂੰ ਪੂਰਾ ਦੇਸ਼ ਦੇਖ ਰਿਹਾ ਹੈ। ਅੱਜ ਸà©à¨ªà¨°à©€à¨® ਕੋਰਟ ਨੇ ਇੱਕ ਟਿੱਪਣੀ ਕੀਤੀ ਹੈ, ਜੋ ਸà©à¨–ਦ ਹੈ। ਪਰ ਇਹ ਟਿਪਣੀ ਸà©à¨ªà¨°à©€à¨® ਕੋਰਟ ਨੇ ਬਹà©à¨¤ ਦੇਰੀ ਨਾਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰà¨à©‚ ਸਰਹੱਦ ਤੋਂ ਬੈਰੀਕੇਡ ਹਟਾਉਣ ਦੇ ਹà©à¨•ਮ ਜਾਰੀ ਕੀਤੇ ਹਨ। ਸੰਯà©à¨•ਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੀ ਅਗਵਾਈ ਹੇਠਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨਾ ਸੀ, ਪਰ ਹਰਿਆਣਾ ਸਰਕਾਰ ਨੇ 10 ਫਰਵਰੀ ਨੂੰ ਹੀ ਸ਼ੰà¨à©‚ ਸਰਹੱਦ ਨੇੜੇ ਰਾਸ਼ਟਰੀ ਰਾਜ ਮਾਰਗ 'ਤੇ ਬਹà©-ਪੱਧਰੀ ਬੈਰੀਕੇਡ ਲਗਾ ਦਿੱਤੇ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login