ਕੈਨੇਡਾ ‘ਚ 23 ਫਰਵਰੀ ਲਾਪਤਾ ਹੋਈ ਪੰਜਾਬਣ ਮà©à¨Ÿà¨¿à¨†à¨° ਨੂੰ ਲੈ ਕੇ ਇੱਕ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ। ਲੋਅਰ ਮੇਨਲੈਂਡ ਦੀ ਇਨਵੈਸਟੀਗੇਸ਼ਨ ਟੀਮ ਦਾ ਕਹਿਣਾ ਹੈ ਕਿ ਨਵਦੀਪ ਕੌਰ ਲੰਬੇੇ ਤੋਂ ਲਾਪਤਾ ਹੈ ਤੇ ਹà©à¨£ ਉਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।
ਉਹਨਾਂ ਕਿਹਾ ਕਿ ਸ਼à©à¨°à©‚ ਵਿੱਚ ਇਸਨੂੰ ਲਾਪਤਾ ਹੋਣ ਦਾ ਮਾਮਲਾ ਸਮà¨à¨¿à¨† ਜਾ ਰਿਹਾ ਸੀ, ਪਰ ਉਹਨਾਂ ਨੂੰ ਖਦਸ਼ਾ ਹੈ ਕਿ ਨਵਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ।
ਇੰਟੀਗà©à¨°à©‡à¨Ÿà¨¿à¨¡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਜਾਣਕਾਰੀ ਦਿੰਦੇ ਦੱਸਿਆ ਕਿ 23 ਫਰਵਰੀ ਨੂੰ, 28 ਸਾਲਾ ਨਵਦੀਪ ਕੌਰ ਦੇ ਲਾਪਤਾ ਹੋਣ ਦੀ ਰਿਪੋਰਟ ਉਸਦੇ ਪਰਿਵਾਰ ਨੇ ਸਰੀ RCMP ਨੂੰ ਦਿੱਤੀ ਸੀ।
ਆਈ.à¨à©±à¨š.ਆਈ.ਟੀ. ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੰà¨à¨¾à¨µà¨¤ ਤੌਰ ’ਤੇ ਨਵਦੀਪ ਕੌਰ ਦਾ ਕਤਲ ਕੀਤਾ ਗਿਆ ਹੋ ਸਕਦਾ ਹੈ ਅਤੇ ਇਸ ਗà©à©±à¨¥à©€ ਨੂੰ ਸà©à¨²à¨à¨¾à¨‰à¨£ ਲਈ IHIT, ਆਰ.ਸੀ.à¨à¨®.ਪੀ., ਬੀ.ਸੀ. ਕੌਰੋਨਰਜ਼ ਸਰਵਿਸ ਅਤੇ ਫੌਰੈਂਸਿਕ ਟੀਮਾਂ ਮਿਲ ਕੇ ਕੰਮ ਕਰ ਰਹੀਆਂ ਹਨ।
ਪà©à¨²à¨¿à¨¸ ਮà©à¨¤à¨¾à¨¬à¨•ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਸਰੀ ਦੇ ਸਟà©à¨°à¨¾à¨¬à¨°à©€ ਹਿਲ ਇਲਾਕੇ ਵਿਚ 78ਵੇਂ à¨à¨µà©‡à¨¨à¨¿à¨Š ਨੇੜੇ 123 ਸਟà©à¨°à©€à¨Ÿ ’ਤੇ ਦੇਖਿਆ ਗਿਆ। ਪà©à¨²à¨¿à¨¸ ਨੇ ਪਛਾਣ ਜਾਰੀ ਕਰਦਿਆਂ ਦੱਸਿਆ ਨਵਦੀਪ ਕੌਰ ਦਾ ਕੱਦ 5’5 ਇੰਚ ਲੰਬਾ, ਲੰਬੇ ਕਾਲੇ ਵਾਲ ਅਤੇ à¨à©‚ਰੀਆਂ ਅੱਖਾਂ ਹਨ।
ਜਾਂਚਕਰਤਾ ਉਸ ਦੇ ਲਾਪਤਾ ਹੋਣ ਤੋਂ ਪਹਿਲਾਂ ਵਾਪਰੇ ਘਟਨਾਕà©à¨°à¨® ਦਾ ਸਹੀ ਅੰਦਾਜ਼ਾ ਲਾਉਣ ਦਾ ਯਤਨ ਕਰ ਰਹੇ ਹਨ ਤਾਂਕਿ ਬਿਲਕà©à¨² ਸਹੀ ਨਤੀਜੇ ’ਤੇ ਪà©à©±à¨œà¨¿à¨† ਜਾ ਸਕੇ।
ਆਈ.à¨à©±à¨š.ਆਈ.ਟੀ. ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੀਤੇ ਸਮੇਂ ਦੌਰਾਨ ਕਿਸੇ ਦਾ ਨਵਦੀਪ ਕੌਰ ਨਾਲ ਕੋਈ ਸੰਪਰਕ ਹੋਇਆ ਹੋਵੇ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤà©à¨°à©°à¨¤ 1877 551 ਆਈ ਹਿਟ 4448 ਜਾਂ ihitinfo@rcmp-grc.gc.ca ‘ਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login